Thursday , 20 September 2018
Breaking News
You are here: Home » EDITORIALS (page 36)

Category Archives: EDITORIALS

ਪੰਜਾਬ ਪੁਲਿਸ ਦਾ ਚਿਹਰਾ

  ਸੰਗਰੂਰ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਨਾਲ ਪੁਲਿਸ ਦਾ ਕਰੂਪ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਿਗਆ ਹੈ। ਸਰਕਾਰੀ ਦਾਅਿਵਆਂ ਦੇ ਬਾਵਜੂਦ ਪੁਲਿਸ ਦੇ ਕੰਮ ਵਿੱਚ ਸੁਧਾਰ ਨਹੀਂ ਆ ਸਿਕਆ। ਪੁਲਿਸ ਦਾ ਲੋਕਾਂ ਪ੍ਰਤੀ ਜ਼ਾਲਮ ਚਿਹਰਾ ਜਿਉਂ ਦਾ ਤਿਉਂ ਜਾਰੀ ਹੈ। ਸਰਕਾਰ ਅਿਜਹੀ ਘਟਨਾ ਸਾਹਮਣੇ ਆਉਣ ’ਤੇ ਇੱਕ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਹੀ ਕੰਮ ਸਾਰ ... Read More »

ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਦਾ ਮਸਲਾ

ਪਿਛਲੀ ਯੂ.ਪੀ.ਏ. ਸਰਕਾਰ ਵੱਲੋਂ ਸਕੂਲਾਂ ਵਿੱਚ ਵਿਦਆਰਥੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਆ ਨੂੰ ਖਤਮ ਕਰ ਦਿੱਤਾ ਗਿਆ ਸੀ, ਪਰ ਇਸ  ਫੈਸਲੇ ਦਾ ਸਿੱਖਿਆ ਦੇ ਮਿਆਰ ਉੱਪਰ ਬਹੁਤ ਮਾੜਾ ਅਸਰ ਪਿਆ ਹੈ। ਵਿਦਆਰਥੀਆਂ ਨੂੰ ਬਿਨਾਂ ਪ੍ਰੀਖਿਆ ਪਾਸ ਕੀਤੇ, ਅਗਲੀ ਕਲਾਸ ਵਿੱਚ ਭੇਜਣ ਨਾਲ ਵਿਦਆਰਥੀਆਂ ਦੇ ਬੌਿਧਕ ਵਿਕਾਸ ਵਿੱਚ ਰੋਕ ਆਈ ਹੈ। ਸਿੱਖਿਆ  ਦੇ ਅਿਧਕਾਰ ਸਬੰਧੀ ਕਾਨੂੰਨ ... Read More »

ਪੰਜਾਬ ਮੰਤਰੀ ਮੰਡਲ ਦੇ ਪੁਨਰਗਠਨ ਦੀ ਲੋੜ

ਪੰਜਾਬ ਸਰਕਾਰ ਦਾ ਚਿਹਰਾ-ਮੋਹਰਾ ਬਦਲਣ ਦਾ ਸਮਾਂ ਆ ਗਿਆ ਹੈ। ਉ¤ਤਰ ਪ੍ਰਦੇਸ਼ ਦੀ ਤਰ੍ਹਾਂ ਮੰਤਰੀ ਮੰਡਲ ਦਾ ਨਵੇਂ ਸਿਰੇ ਤੋਂ ਗਠਨ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਪੈਦਾ ਹੋਇਆ ਧਾਰਮਿਕ ਅਤੇ ਰਾਜਸੀ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਨਾਲ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਚੁਣੌਤੀਆਂ ਵਧ ਰਹੀਆਂ ਹਨ। ਇਸ ਸੰਕਟ ਵਾਲੇ ਹਾਲਾਤਾਂ ਵਿੱਚ ਸਿਰਫ ਮੁੱਖ ਮੰਤਰੀ ਸ. ... Read More »

ਪਹਿਲੀ ਤਰਜੀਹ ਬਣੇ ਗ਼ਰੀਬੀ ਹਟਾਉਣਾ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਦੁਨੀਆ ‘ਚ ਸਭ ਤੋਂ ਵੱਡਾ ਅਤੇ ਗੰਭੀਰ ਮਸਲਾ ਗ਼ਰੀਬੀ ਤੇ ਭੁੱਖਮਰੀ ਦਾ ਹੈ। ਹਾਲਤ ਇਹ ਹੈ ਕਿ ਵੱਡੇ ਖੁਸ਼ਹਾਲ ਦੇਸ਼ ‘ਤੇ ਵੀ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ‘ਚ ਵੀ ਵੱਡੀ ਗਿਣਤੀ ‘ਚ ਗੁਰਬਤ ਭੰਨੇ ਲੋਕ ਜੀਵਨ ਬਸਰ ਕਰ ਰਹੇ ਹਨ। ਚਾਹੇ ਇਨ੍ਹਾਂ ਦਾ ਅਨੁਪਾਤ ਹੋਰਾਂ ਦੇਸ਼ਾਂ ਨਾਲੋਂ ਘੱਟ ਹੋਵੇ। ਏਸ਼ੀਆ ਅਤੇ ... Read More »

ਜਥੇ. ਅਵਤਾਰ ਸਿੰਘ ਵੱਡੇ ਮਾਣ-ਸਨਮਾਨ ਦੇ ਹੱਕਦਾਰ

ਵਿਸ਼ੇਸ਼ ਸੰਪਾਦਕੀ : ਬਲਜੀਤ ਸਿੰਘ ਬਰਾੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਹੈ। ਸਿੱਖ ਭਾਈਚਾਰਾ ਇਸ ਸੰਸਥਾ ਦੇ ਕੰਮਕਾਜ ਅਤੇ ਕਾਰਗੁਜ਼ਾਰੀ ਸਬੰਧੀ ਹਮੇਸ਼ਾ ਚੇਤੰਨ ਰਹਿੰਦਾ ਹੈ। ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧਾਂ ਤੋਂ ਅੱਗੇ ਕਈ ਅਹਿਮ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਹੈ। ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ, ਸਿੱਖ ਗੁਰਧਾਮਾਂ ਦਾ ਪ੍ਰਬੰਧ, ਸਿੱਖ ਭਾਈਚਾਰੇ ਨੂੰ ਦਰਪੇਸ਼ ਕੌਮੀ ਅਤੇ ਕੌਮਾਂਤਰੀ ਮਸਲਿਆਂ ... Read More »

ਦਮ ਨਾ ਤੋੜ ਜਾਏ ਸਵੱਛ ਭਾਰਤ ਮੁਹਿੰਮ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਸਵੱਛ ਭਾਰਤ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਦੇਸ਼ ਭਰ ਵਿਚ ਇਸ ਦੀ ਚਰਚਾ ਹੋਈ ਸੀ। ਥਾਂ ਪੁਰ ਥਾਂ ਵੱਡੇ-ਛੋਟੇ ਆਗੂਆਂ ਨੇ ਹੱਥ ਵਿਚ ਝਾੜੂ ਫੜ ਕੇ ਤਸਵੀਰਾਂ ਖਿਚਾਈਆਂ ਸਨ, ਤਾਂ ਜੋ ਮੀਡੀਏ ‘ਚ ਆਪਣਾ ਅਤੇ ਇਸ ਮੁਹਿੰਮ ਦਾ ਪ੍ਰਚਾਰ ਹੋ ਸਕੇ। ਪੰਜਾਬ ... Read More »

ਆਪਣੀ ਆਵਾਜ਼ ਬੁਲੰਦ ਕਰੋ

ਪੰਜਾਬ ’ਚ ਲੋਕ ਸਭਾ ਚੋਣਾਂ ਲਈ ਵੋਟਾਂ ਦਾ ਦਿਨ ਆ ਗਿਆ ਹੈ। 30 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਵੋਟਰ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰ ਸਕਣਗੇ। ਚੋਣ ਪ੍ਰਚਾਰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਵਾਰ ਪੰਜਾਬ ਵਿੱਚ ਚੋਣਾਂ ਦਾ ਰੰਗ ਕੁਝ ਵੱਖਰਾ ਹੈ। ਵੋਟਰਾਂ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਜਾਗ੍ਰਿਤੀ ਅਤੇ ਉਤੇਜਨਾ ਨਜ਼ਰ ਆ ਰਹੀ ਹੈ। ਸਾਰੀਆਂ ਹੀ ਸਿਆਸੀ ... Read More »

ਚੋਣਾਂ ਦੇ ਛੇਵੇਂ ਪੜਾਅ ਦੌਰਾਨ ਹਿੰਸਾ

ਦੇਸ਼ ’ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੌਰਾਨ 12 ਰਾਜਾਂ ਦੇ 117 ਹਲਕਿਆਂ ਵਿੱਚ ਵੋਟਾਂ ਦੌਰਾਨ ਕੁਝ ਥਾਵਾਂ ’ਤੇ ਹੋਈ ਭਾਰੀ ਹਿੰਸਾ ਚਿੰਤਾਜਨਕ ਹੈ। ਬੇਸ਼ੱਕ ਇਸ ਦੌਰਾਨ ਲੋਕਾਂ ਵੱਲੋਂ ਖੁੱ੍ਹਲ੍ਹ ਕੇ ਆਪਣੇ ਮੱਤ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਪਰੰਤੂ ਹਿੰਸਕ ਟਕਰਾਅ ਲੋਕਤੰਤਰ ਵਿਰੋਧੀ ਕਦਮ ਹੈ। ਇਸ ਪੜਾਅ ਦੌਰਾਨ ਦੇਸ਼ ਦੇ ਕਾਫੀ ਅਹਿਮ ਪ੍ਰਦੇਸ਼ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ‘ਤੇ ... Read More »

ਕੈਨੇਡੀਅਨ ਦੂਤਘਰਾਂ ’ਚ ਕਿਰਪਾਨ ਦੀ ਇਜਾਜ਼ਤ

ਖਾਲਸਾ ਸਾਜਨਾ ਦਿਵਸ ਵਾਲੇ ਦਿਨ ਕੈਨੇਡਾ ਦੇ ਵਿਦੇਸ਼ ਮੰਤਰਾਲੇ ਵ¤ਲੋਂ ਵਿਦੇਸ਼ਾਂ ਵਿਚ ਸਥਿਤ ਦੇਸ਼ ਦੇ ਦੂਤਾਵਾਸਾਂ ਅਤੇ ਕੌਂਸਲਖਾਨਿਆਂ ਲਈ ਨਵੀਂ ਹਦਾਇਤ ਜਾਰੀ ਕਰਕੇ ਸਿ¤ਖਾਂ ਵਾਸਤੇ ਸ੍ਰੀ ਸਾਹਿਬ (ਛੋਟੀ ਕਿਰਪਾਨ) ਸਮੇਤ ਦੂਤਾਵਾਸ ਵਿਚ ਦਾਖਲ ਹੋਣਾ ਸੰਭਵ ਕਰ ਦਿ¤ਤਾ ਗਿਆ ਹੈ। ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਸਿ¤ਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕੈਨੇਡਾ ਦੇ  ਬਹੁ-ਸ¤ਭਿਆਚਾਰਕ ਮਾਮਲਿਆਂ ਦੇ ਰਾਜ ... Read More »

COMING SOON .....
Scroll To Top
11