Sunday , 20 January 2019
Breaking News
You are here: Home » EDITORIALS (page 32)

Category Archives: EDITORIALS

ਨਫਰਤ ਦੀ ਰਾਜਨੀਤੀ ਖਤਰਨਾਕ

ਦੇਸ਼ ਵਿੱਚ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਸਿਆਸੀ ਅਤੇ ਚੋਣ ਹਿੱਤਾਂ ਲਈ ਸਮਾਜ ਵਿੱਚ ਨਫਰਤ ਪੈਦਾ ਕਰ ਰਹੀਆਂ ਹਨ। ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਆਪਸ ਵਿੱਚ ਲੜਾ ਕੇ ਹੀ ਰਾਜਨੀਤੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੀ ਪ੍ਰਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਜਨਾਬ ਫ਼ਾਰੂਕ ਅਬਦੁ¤ਲਾ ਨੇ ਇਸ ਮੁੱਦੇ ਉ¤ਪਰ ਬਹੁਤ ਹੀ ... Read More »

ਝੂਠੇ ਪੁਲਿਸ ਮੁਕਾਬਲਿਆਂ ਦਾ ਦਰਦ

ਸਿੱਖ ਧਰਮ ਯੁੱਧ ਮੋਰਚੇ ਦੌਰਾਨ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਤਹਿਤ ਬੇ-ਰਹਿਮੀ ਨਾਲ ਕਤਲ ਕੀਤੇ ਗਏ ਸਿੱਖ ਨੌਜਵਾਨਾਂ ਦਾ ਦਰਦ ਅਜੇ ਵੀ ਜਿਓ ਦਾ ਤਿਓਂ ਹੈ। ਇਸ ਸਬੰਧੀ ਤਾਜ਼ਾ ਖੁਲਾਸਿਆਂ ਨੂੰ ਇਕ ਵਾਰ ਫਿਰ ਇਸ ਦਰਦ ਨੂੰ ਜਗਾ ਦਿੱਤਾ ਹੈ। ਇਸ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਇਹ ਪਤਾ ਲੱਗਦਾ ਹੈ ਕਿ ਕਿਵੇਂ ਨਿਰਦੋਸ਼ ਸਿੱਖ ... Read More »

ਜੀਡੀਪੀ ਵਿਕਾਸ ਦਰ ਦਾ ਵਾਧਾ

ਸਾਲ ਦੀ ਦੂਜੀ ਤਿਮਾਹੀ ਦੌਰਾਨ ਦੇਸ਼ ਦੀ ਜੀਡੀਪੀ ਵਿਕਾਸ ਦਰ ਦਾ ਵੱਧਣਾ ਬੇਹਦ ਖੁਸ਼ੀ ਵਾਲੀ ਖਬਰ ਹੈ। ਇਸ ਖਬਰ ਨਾਲ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਵੀ ਵੱਡੀ ਰਾਹਤ ਮਿਲੀ ਹੈ। ਸਿਆਸੀ ਵਿਰੋਧੀਆਂ ਵੱਲੋਂ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਤਿੱਖੀ ਆਲੋਚਨਾ ਹੋ ਰਹੀ ਸੀ। ਇਹ ਰਾਹਤ ਵਾਲੀ ਗੱਲ ਹੈ ਕਿ ਸਰਕਾਰ ਦੀਆਂ ਇਸੇ ਨੀਤੀਆਂ ਦੀ ਬਦੌਲਤ ਹੁਣ ... Read More »

ਵਿਧਾਇਕਾਂ ਦੀ ਜਾਇਦਾਦਾਂ ਦੇ ਵੇਰਵੇ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸਮਾਗਮ ਬੇਸ਼ਕ ਹੰਗਾਮਿਆਂ ਦੀ ਭੇਟ ਚੜ੍ਹ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਸੈਸ਼ਨ ਵਿੱਚ ਕੁੱਝ ਚੰਗੇ ਕਾਰਜ ਵੀ ਹੋਏ ਹਨ। ਇਸ ਸਬੰਧ ਵਿੱਚ ਵਿਧਾਨ ਸਭਾ ਵੱਲੋਂ ਵਿਧਾਨਕਾਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਸਾਲਾਨਾ ਜਨਤਕ ਕਰਨ ਦੇ ਸੋਧ ਬਿੱਲ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਇਸ ਸੋਧ ਬਿੱਲ ਨਾਲ ਪੰਜਾਬ ਦੇ ਸਾਰੇ ਵਿਧਾਨਕਾਰਾਂ ਲਈ ਇਹ ਜ਼ਰੂਰੀ ... Read More »

ਤਾਪ ਬਿਜਲੀ ਘਰਾਂ ਦਾ ਬਦਲ ਜ਼ਰੂਰੀ

ਬਦਲਦੇ ਮੌਸਮੀ ਹਾਲਾਤਾਂ ਵਿੱਚ ਤਾਪ ਬਿਜਲੀ ਘਰਾਂ ਦਾ ਬਦਲ ਲੱਭਣਾ ਜ਼ਰੂਰੀ ਹੋ ਗਿਆ ਹੈ। ਤਾਪ ਬਿਜਲੀ ਘਰ ਵਾਤਾਵਰਣ ਲਈ ਵੀ ਵੱਡਾ ਖਤਰਾ ਬਣ ਗਏ ਹਨ। ਤਾਪ ਬਿਜਲੀ ਘਰਾਂ ਤੋਂ ਉਤਪਾਦਨ ਹੋਣ ਵਾਲੀ ਬਿਜਲੀ ਵੀ ਖਪਤਕਾਰਾਂ ਨੂੰ ਮਹਿੰਗੀ ਮਿਲਦੀ ਹੈ। ਪੰਜਾਬ ਵਿੱਚ ਲੱਗੇ ਤਾਪ ਬਿਜਲੀ ਘਰ ਤਾਂ ਤਕਨੀਕੀ ਪੱਖੋਂ ਵੀ ਬਹੁਤ ਪੱਛੜੇ ਹੋਏ ਹਨ। ਕੋਇਲੇ ਦੀ ਖਪਤ ਪੱਖੋਂ ਇਹ ਬਿਜਲੀ ਘਰ ... Read More »

ਪੰਜਾਬ ਸਰਕਾਰ ਦਾ ਸਹੀ ਨਿਰਣਾ

ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਇਕ ਸਹੀ ਫੈਸਲਾ ਲਿਆ ਗਿਆ ਹੈ, ਜਿਸ ਦੀ ਭਰਵੀਂ ਸ਼ਲਾਘਾ ਹੋਣੀ ਚਾਹੀਦੀ ਹੈ। ਸਰਕਾਰ ਨੇ ਕੌਮੀ ਮਾਰਗਾਂ ਦੇ ਮੀਲ ਪੱਥਰਾਂ ’ਤੇ ਪੰਜਾਬੀ ਭਾਸ਼ਾ ਨੂੰ ਤੀਸਰੇ ਨੰਬਰ ’ਤੇ ਲਿਖੇ ਜਾਣ ਵਿਰੁੱਧ ਚੱਲੀ ਮੁਹਿੰਮ ਦੌਰਾਨ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਵਾਪਸ ਲੈਣ ਦਾ ਫੈਸਲਾ ... Read More »

ਵਿੱਦਿਅਕ ਸੰਸਥਾਵਾਂ ’ਚ ਪੰਜਾਬੀ ਦਾ ਹਾਲ

ਪੰਜਾਬ ਦੇ ਸਰਕਾਰੀ ਦਫਤਰਾਂ ਦੀ ਤਰ੍ਹਾਂ ਸੂਬੇ ਦੇ ਵਿੱਦਿਅਕ ਸੰਸਥਾਵਾਂ ਵਿੱਚ ਵੀ ਪੰਜਾਬੀ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਜਾ ਰਹੀ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਨੂੰ ਬੇਲੋੜਾ ਵਿਸ਼ਾ ਸਮਝਣ ਦੀ ਮਾਨਸਿਕਤਾ ਨੇ ਪੰਜਾਬੀ ਮਾਂ ਬੋਲੀ ਦਾ ਬਹੁਤ ਨੁਕਸਾਨ ਕੀਤਾ ਹੈ। ਇਸ ਕਾਰਨ ਵਿਦਿਆਰਥੀਆਂ ਅੰਦਰ ਪੰਜਾਬੀ ਪੜ੍ਹਣ ਦੀ ਰੂਚੀ ਵਿਕਸਿਤ ਨਹੀਂ ਹੁੰਦੀ। ਹੁਣ ਹਾਲਤ ਇਹ ਬਣਦੀ ਜਾ ਰਹੀ ਹੈ ਕਿ ਪੰਜਾਬੀ ... Read More »

ਸਾਈਬਰ ਖ਼ਤਰਿਆਂ ਦਾ ਮੁਕਾਬਲਾ

ਦੁਨੀਆਂ ਭਰ ਵਿੱਚ ਸਾਈਬਰ ਖ਼ਤਰਿਆਂ ਦਾ ਆਤੰਕ ਲਗਾਤਾਰ ਵੱਧ ਰਿਹਾ ਹੈ। ਇਸ ਦਾ ਮੁਕਾਬਲਾ ਹਥਿਆਰਾਂ ਨਾਲ ਨਹੀਂ ਤਕਨੀਕ ਅਤੇ ਚੌਕਸੀ ਨਾਲ ਕੀਤਾ ਜਾ ਸਕਦਾ ਹੈ। ਇਹ ਬੇਹ¤ਦ ਚਿੰਤਾਵਾਲੀ ਗੱਲ ਹੈ ਕਿ ਕੁਝ ਦੇਸ਼ ਸਾਈਬਰ ਹਮਲਿਆਂ ਦੀ ਘਿਨਾਉਣੀ ਖੇਡ ਵਿੱਚ ਸ਼ਾਮਿਲ ਹਨ। ਸਾਈਬਰ ਖਤਰਿਆਂ ਦਾ ਮੁਕਾਬਲਾ ਕੇਵਲ ਰਲ-ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ... Read More »

ਪੰਜਾਬ ਸਰਕਾਰ ਦਾ ਅਹਿਮ ਫੈਸਲਾ

ਪੰਜਾਬੀ ਮੰਤਰੀ ਮੰਡਲ ਨੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਦੀ ਅਗਵਾਈ ਹੇਠ ਵੀਰਵਾਰ ਨੂੰ ਬਹੁਤ ਹੀ ਅਹਿਮ ਫੈਸਲਾ ਲਿਆ ਹੈ ਜਿਸ ਤਹਿਤ ਸਹਿਕਾਰੀ ਸਭਾਵਾਂ ਦੀ ਗੈਰ ਜ਼ਰੂਰੀ ਮੁਕੱਦਮੇਬਾਜ਼ੀ ਨੂੰ ਰੋਕਣ ਲਈ ਸਬੰਧਤ ਪੰਜਾਬ ਰਾਜ ਸਹਿਕਾਰੀ ਸਭਾਵਾਂ ਐਕਟ-1961 ਵਿੱਚ ਕੁਝ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੋਧਾਂ ਨਾਲ ਸਹਿਕਾਰੀ ਸਭਾਵਾਂ ਦੇ ਕੰਮਕਾਜ ਵਿੱਚ ਕੁਸ਼ਲਤਾ ਤੇ ਪਾਰਦਰਸ਼ਤਾ ਨੂੰ ਹੁਲਾਰਾ ਮਿਲਣ ਦੀ ਸਭਾਵਨਾ ... Read More »

ਪੰਜਾਬੀ ਕਵੀ ਸ. ਅਵਤਾਰ ਸਿੰਘ ਸਾਹਿਦ ਵਿਦਿਆਰਥੀਆਂ ਨਾਲ ਰੂ-ਬ-ਰੂ

ਜਲੰਧਰ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਉਤਰੀ ਭਾਰਤ ਦੀ ਨਾਮਵਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪਰਵਾਸੀ ਖੋਜ ਕੇਂਦਰ ਵਲੋਂ ਪਰਵਾਸੀ ਪੰਜਾਬੀ ਕਵੀ ਸ. ਅਵਤਾਰ ਸਿੰਘ ਸਾਹਿਦ ਨੂੰ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਾਇਆ ਗਿਆ। ਪਰਵਾਸੀ ਖੋਜ ਕੇਂਦਰ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਨਾਗਰਾ ਨੇ ਪਰਵਾਸੀ ਕਵੀ ਅਵਤਾਰ ਸਿੰਘ ਸਾਦਿਕ ਨੂੰ ਜੀ ਆਇਆ ਆਖਿਆ ਤੇ ਉਨ੍ਹਾਂ ਦੁਆਰਾ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ... Read More »

COMING SOON .....


Scroll To Top
11