Saturday , 17 November 2018
Breaking News
You are here: Home » EDITORIALS (page 29)

Category Archives: EDITORIALS

ਔਰਤਾਂ ਦੇ ਹੱਕਞਅਧਿਕਾਰ ਅਤੇ ਆਤਮ ਰੱਖਿਆ ਬਹੁਤ ਜ਼ਰੂਰੀ

ਔਰਤਾਂ ਨੂੰ ਹਰ ਪਾਸੇ ਹੀ ਚੰਗਾ ਸਮਝਿਆ ਜਾਂਦਾ ਹੈ। ਅਜਿਹਾ ਹੀ ਇੱਕ ਸਾਡਾ ਭਾਰਤ ਦੇਸ਼ ਹੈ ਜਿੱਥੇ ਔਰਤਾਂ ਦਾ ਮਾਣ-ਸਨਮਾਨ ਕੀਤਾ ਜਾਂਦਾ ਹੈ। ਇੱਥੋਂ ਦਾ ਸਮਾਜ ਔਰਤ ਵਿੱਚ ਮਰਦ ਤੋਂ ਵੱਧ ਕੰਮ ਕਰਨ ਦੀ ਸਮਰਥਾ ਵੇਖਦਾ ਹੈ ਅਤੇ ਨਾਲ ਹੀ ਸਮਾਜ ਦੀ ਇੱਕ ਦਿੱਖ ਮੁਤਾਬਕ ਔਰਤ ਨੂੰ ਦੇਵੀ,ਸ਼ਕਤੀ, ਕਾਲੀ, ਭੈਰਵੀ, ਅਤੇ ਸ਼ੈਤਾਨ ਦਾ ਨਾਸ਼ ਕਰਨ ਵਾਲੀ ਵਿਨਾਸ਼ਕ ਮੰਨਿਆ ਜਾਂਦਾ ਹੈ। ... Read More »

ਸੇਵਾ, ਸਿਆਸਤ ਤੇ ਸਿੱਖਿਆ ਦੇ ਧੁਰੰਤਰ :ਪ੍ਰਿੰ.ਬਾਬੂ ਸਿੰਘ ਗੁਰਮ

ਜੇਕਰ ਇਨਸਾਨ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਉਹ ਹਰ ਕੰਮ ਕਰ ਸਕਦਾ ਹੈ, ਜਿਸਨੂੰ ਕਰਨ ਦੀ ਉਹ ਠਾਣ ਲਵੇ। ਪ੍ਰਿੰ.ਬਾਬੂ ਸਿੰਘ ਗੁਰਮ ਅਜਿਹਾ ਇਨਸਾਨ ਹੈ ਜਿਸਨੇ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜਿਓਣ ਅਤੇ ਮਾਨਣ ਦਾ ਫ਼ੈਸਲਾ ਕਰ ਲਿਆ। ਉਤਨੀ ਦੇਰ ਤੱਕ ਉਸਨੂੰ ਚੈਨ ਨਹੀਂ ਆਈ ਜਿੰਨਾ ਚਿਰ ਤੱਕ ਉਸਨੇ ਆਪਣੇ ਨਿਸ਼ਾਨੇ ਦੀ ਪੂਰਤੀ ਨਹੀਂ ਕਰ ਲਈ। ਆਮ ਤੌਰ ਤੇ ... Read More »

ਪੰਜਾਬੀ ਲਿਖ਼ਾਰੀ ਸਭਾ ਜਲੰਧਰ ਦਾ 50 ਸਾਲਾ ਸਮਾਗਮ

ਜਲੰਧਰ, 18 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਬੋਲੀ ਬੜੀ ਅਮੀਰ ਬੋਲੀ ਹੈ। ਕਈ ਵਾਰ ਕੁਝ ਲੋਕ ਇਹ ਖਦਸ਼ਾ ਜ਼ਾਹਰ ਕਰਦੇ ਨੇ ਕਿ ਪੰਜਾਬੀ ਬੋਲੀ ਖਤਮ ਹੋ ਜਾਵੇਗੀ ਅਤੇ ਪੰਜਾਬੀ ਮਾਂ ਬੋਲੀ ਦੇ ਦੋਖੀ ਦੱਬੀ ਜ਼ੁਬਾਨ ਨਾਲ ਇਸ ਤਰਾਂ ਦਾ ਪ੍ਰਚਾਰ ਕਰ ਰਹੇ ਹਨ। ਪਰ ਜਿਸ ਤਰਾਂ ਪੰਜਾਬ ਵਾਸੀ ਬਹਾਦਰ ਨੇ ਤੇ ਹਰ ਜਬਰ ਦਾ ਟਾਕਰਾ ਕਰਦੇ ਨੇ ਇਸੇ ਤਰਾਂ ਪੰਜਾਬੀ ਬੋਲੀ ... Read More »

ਹਿਰਾਸਤੀ ਮੌਤਾਂ ਦਾ ਚਿੰਤਾਜਨਕ ਵਰਤਾਰਾ

ਦੇਸ਼ ਵਿੱਚ ਬੇਸ਼ਕ ਕਾਨੂੰਨ ਦਾ ਰਾਜ ਹੈ ਪ੍ਰੰਤੂ ਕਾਨੂੰਨ ਦੇ ਰਾਖੇ ਹੀ ਇਸ ਨਾਲ ਖਿਲਵਾੜ ਕਰ ਰਹੇ ਹਨ। ਹਿਰਾਸਤ ਵਿੱਚ ਹੋ ਰਹੀਆਂ ਮੌਤਾਂ ਇਸ ਗੱਲ ਦਾ ਸਬੂਤ ਹਨ। ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਇਹ ਵਰਤਾਰਾ ਪੂਰੀ ਤਰ੍ਹਾਂ ਸੰਵਿਧਾਨ ਵਿਰੋਧੀ ਅਤੇ ਮਨੁੱਖੀ ਅਧਿਕਾਰਾਂ ਲਈ ਚਿੰਤਾ ਵਾਲਾ ਹੈ। ਇਹੋ ਕਾਰਨ ਹੈ ਕਿ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਵੀ ਇਸ ... Read More »

ਮਾਂ ਦਾ ਦਰਦ

ਸ਼ੈਰੀ ਦਾ ਬੱਚਾ ਮਰ ਗਿਆ, ਮੇਰੀ ਬੀਵੀ ਬਹੁਤ ਹੀ ਉਦਾਸ ਲਹਿਜੇ ਵਿੱਚ ਮੈਨੂੰ ਫੋਨ ’ਤੇ ਦੱਸ ਰਹੀ ਸੀ। ‘ਚਲੋ ਕੋਈ ਗੱਲ ਨਹੀਂ ਆਇਆ ਸੋ ਚਲ ਸੀ, ਜਲਦੀ ਹੀ ਵਿਚਾਰੀ ਦੀ ਜੂਨ ਕੱਟੀ ਗਈ।’ ਮੈਂ ਆਪਣੀ ਬੀਵੀ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ। ‘ਤੁਸੀਂ ਹੁਣੇ ਨਹੀਂ ਆ ਸਕਦੇ, ਵਿੱਕੀ ਵੀ ਘਰ ਨਹੀਂ, ਮੇਰਾ ਮਨ ਬਹੁਤ ਉਦਾਸ ਹੈ।’ ਮੇਰੀ ਬੀਵੀ ਨੇ ਕਿਹਾ। ... Read More »

ਭਲਿਆ! ਘਰ ਸੜ ਰਿਹਾ ਏਂ ਤੂੰ ਹਸ ਰਿਹਾ ਏਂ?

ਖ਼ਬਰ ਹੈ ਕਿ ਪਿਛਲੇ ਦਿਨੀਂ ਕੰਨੜ ਭਾਸ਼ਾ ਦੇ ਇਕ ਹਫ਼ਤਾਵਾਰੀ ਅਖ਼ਬਾਰ ਠਗੌਰੀ ਲੰਕੇਸ਼ ਪ੍ਰਤਿਕੇਠ ਦੀ ਸੰਪਾਦਕ ਗੌਰੀ ਲੰਕੇਸ਼ ਦੀ ਕੁਝ ਲੋਕਾਂ ਨੇ ਗੋਲੀਆਂ ਮਾਰਕੇ ਹਤਿਆ ਕਰ ਦਿਤੀ। ਗੌਰੀ ਲੰਕੇਸ਼ ਆਪਣੀ ਪਤ੍ਰਿਕਾ ਦੇ ਸੰਪਾਦਕੀ ਲਿਖਕੇ ਦੇਸ਼ ‘ਚ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਵਾਲੇ ਅਤੇ ਫਿਰਕੂ ਸੋਚ ਨੂੰ ਉਭਾਰਨ ਵਾਲੇ ਲੋਕਾਂ ਖਿਲਾਫ਼ ਟਿਪਣੀ ਤਾਂ ਕਰਦੀ ਹੀ ਸੀ, ਪਰ ਉਹ ਮੋਦੀ ਵਲੋਂ ਪਿਛਲੇ ... Read More »

ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦਾ ਗਠਜੋੜ

ਵਰਤਮਾਨ ਸ਼ਾਸ਼ਨ ਵਿਵਸਥਾ ਦਾ ਸੱਚ ਇਹ ਹੈ ਕਿ ਅਜ਼ਾਦੀ ਦੇ ਬਾਅਦ ਅੱਜ ਤੱਕ ਪ੍ਰਸ਼ਾਸ਼ਨ ਤੰਤਰ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਨਹੀਂ ਹੋ ਸਕਿਆ ਤੇ ਉਹ ਇੱਕ ਵਿਸ਼ੇਸ਼ ਰਾਜਨੀਤਕ ਵਾਤਾਵਰਨ ਵਿਚ ਕਾਰਜ ਕਰਨ ਲਈ ਮਜ਼ਬੂਰ ਹੈ। ਭਾਰਤ ਦੀ ਬਹੁਗਿਣਤੀ ਅਫਸਰਸ਼ਾਹੀ ਭ੍ਰਿਸ਼ਟ ਵੀ ਹੈ ਤੇ ਉਸ ਦੀ ਕਾਰਜ ਪ੍ਰਣਾਲੀ ਵੀ ਢਿੱਲੀ ਹੈ। ਵੱਖ-ਵੱਖ ਵਿਭਾਗਾਂ ਤੋਂ ਸਿਰਫ਼ ਮਨਜ਼ੂਰੀਆਂ ਲੈਣ ਵਿਚ ਵੀ ਹਾਲੇ ਤੱਕ ... Read More »

ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦਾ ਗਠਜੋੜ

ਵਰਤਮਾਨ ਸ਼ਾਸ਼ਨ ਵਿਵਸਥਾ ਦਾ ਸੱਚ ਇਹ ਹੈ ਕਿ ਅਜ਼ਾਦੀ ਦੇ ਬਾਅਦ ਅੱਜ ਤੱਕ ਪ੍ਰਸ਼ਾਸ਼ਨ ਤੰਤਰ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਨਹੀਂ ਹੋ ਸਕਿਆ ਤੇ ਉਹ ਇੱਕ ਵਿਸ਼ੇਸ਼ ਰਾਜਨੀਤਕ ਵਾਤਾਵਰਨ ਵਿਚ ਕਾਰਜ ਕਰਨ ਲਈ ਮਜ਼ਬੂਰ ਹੈ। ਭਾਰਤ ਦੀ ਬਹੁਗਿਣਤੀ ਅਫਸਰਸ਼ਾਹੀ ਭ੍ਰਿਸ਼ਟ ਵੀ ਹੈ ਤੇ ਉਸ ਦੀ ਕਾਰਜ ਪ੍ਰਣਾਲੀ ਵੀ ਢਿੱਲੀ ਹੈ। ਵੱਖ-ਵੱਖ ਵਿਭਾਗਾਂ ਤੋਂ ਸਿਰਫ਼ ਮਨਜ਼ੂਰੀਆਂ ਲੈਣ ਵਿਚ ਵੀ ਹਾਲੇ ਤੱਕ ... Read More »

ਸਾਫ਼ਗੋਈ ਸੇ ਕਯਾ ਲਿਯਾ ਹਮਨੇ

ਇਕ ਰਾਜੇ ਨੇ ਮਸ਼ਹੂਰ ਕਲਾਕਾਰਾਂ ਨੂੰ ਆਪਣਾ ਚਿੱਤਰ ਬਣਾਉਣ ਲਈ ਸੱਦਿਆ। ਜਿਹੜਾ ਵੀ ਕਲਾਕਾਰ ਵਧੀਆ ਚਿੱਤਰ ਬਣਾਕੇ ਰਾਜੇ ਨੂੰ ਖੁਸ਼ ਕਰਨ ਵਿੱਚ ਕਾਮਯਾਬ ਹੋ ਜਾਂਦਾ, ਉਸ ਨੂੰ ਵੱਡਾ ਇਨਾਮ ਦੇਣ ਦਾ ਐਲਾਨ ਹੋ ਜਾਂਦਾ ਹੈ। ਰਾਜ ਵਿੱਚ ਸਾਰੇ ਕਲਾਕਾਰ ਵੱਡਾ ਇਨਾਮ ਪਾਉਣ ਦੇ ਇਛੁੱਕ ਸਨ ਪਰ ਇਥੇ ਇਕ ਹੋਰ ਸਮੱਸਿਆ ਸੀ ਕਿ ਰਾਜੇ ਦੀ ਇਕੋ ਅੱਖ ਸੀ। ਕਲਾਕਾਰਾਂ ਅੱਗੇ ਸ਼ਰਤ ... Read More »

ਆੳ ਜਾਣੀਏ ਜ਼ਿੰਦਗੀ ’ਚ ਹਾਸੇ ਦੀ ਅਹਿਮੀਅਤ

ਆਪਣੀ ਜ਼ਿੰਦਗੀ ਵਿੱਚ ਵਿਚਰਦੇ ਸਾਨੂੰ ਜਦੋਂ ਵੀ ਕਿਤੇ ਕਿਸੇ ਪ੍ਰੋਗਰਾਮ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਕਿਸੇ ਨਾ ਕਿਸੇ ਮਹਿਮਾਨ ਦੀ ਖੂਬਸੂਰਤ ਮੁਸਕਰਾਹਟ ਅਕਸਰ ਸਾਡਾ ਮਨ ਮੋਹ ਲੈਂਦੀ ਹੈ ਅਤੇ ਉਹ ਮਹਿਮਾਨ ਸਾਰੇ ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਬਣ ਜਾਂਦਾ ਹੈ। ਜੀ ਹਾਂ, ਏਹੀ ਤਾਂ ਕਮਾਲ ਹੈ ਇੱਕ ਖੂਬਸੂਰਤ ਮੁਸਕਰਾਹਟ ਦਾ। ਅੱਜ ਦੀ ਕੰਮਾਂ-ਕਾਰਾਂ ਦੀ ਦੌੜ-ਭੱਜ ਅਤੇ ਜ਼ਿੰਦਗੀ ਦੀਆਂ ... Read More »

COMING SOON .....


Scroll To Top
11