Saturday , 7 December 2019
Breaking News
You are here: Home » EDITORIALS (page 20)

Category Archives: EDITORIALS

ਫੌਜ ਦੇ ਕਾਰਜ ਦੀ ਸਮੀਖਿਆ ਹੋਵੇ

ਦੇਸ਼ ਦੀਆਂ ਸਾਰੀਆਂ ਸਰਹੱਦ ’ਤੇ ਇਸ ਸਮੇਂ ਹਾਲਾਤ ਕੁਝ ਸਾਜ਼ਗਾਰ ਨਹੀਂ ਹਨ। ਸਾਰੀਆਂ ਸਰਹੱਦਾਂ ਉਪਰ ਵੱਡੇ ਖਤਰੇ ਬਣੇ ਹੋਏ ਹਨ। ਇਸ ਲਈ ਸਰਹੱਦਾਂ ’ਤੇ ਚੌਕਸੀ ਵਧਾਈ ਜਾਣੀ ਚਾਹੀਦੀ ਹੈ। ਸੁਰੱਖਿਆ ਦਸਤਿਆਂ ਨੂੰ ਹੋਰ ਵਧੇਰੇ ਚੁਸਤ ਅਤੇ ਦਰੁਸਤ ਕੀਤਾ ਜਾਵੇ। ਸੁਰੱਖਿਆ ਦਸਤਿਆਂ ਨਾਲ ਜੁੜੇ ਪ੍ਰਬੰਧਾਂ ਵਿੱਚ ਕਮੀਆਂ ਨੂੰ ਵੀ ਤੁਰੰਤ ਦੂਰ ਕੀਤਾ ਜਾਵੇ। ਇਸ ਦੇ ਨਾਲ ਹੀ ਫੌਜ ਨੂੰ ਵਧੇਰੇ ਸਮਰੱਥਾ ... Read More »

ਦੇਸ਼ ਦੀਆਂ ਸੜਕਾਂ ’ਤੇ ਮੌਤ ਨੱਚਦੀ

ਦੇਸ਼ ਦੀਆਂ ਸੜਕਾਂ ’ਤੇ ਮੌਤ ਨੱਚਦੀ ਹੈ। ਸੜਕ ਤੇ ਰੇਲ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹਾਲਤ ਬਹੁਤ ਗੰਭੀਰ ਹੁੰਦੇ ਜਾ ਰਹੇ ਹਨ। ਸੜਕਾਂ ਉਪਰ ਤਾਂ ਹਰ ਰੋਜ਼ ਭਿਆਨਕ ਹਾਦਸੇ ਹੋ ਰਹੇ ਹਨ। ਰੇਲ ਹਾਦਸਿਆਂ ਦੀ ਗਿਣਤੀ ਵੀ ਆਮ ਤੋਂ ਜ਼ਿਆਦਾ ਹੈ। ਗੱਡੀਆਂ ਦੀ ਗਿਣਤੀ ਵੱਧਣ ਦੇ ਕਾਰਨ ਭੀੜ ਭੜਕਾ ਵੱਧ ਰਿਹਾ ਹੈ। ਲੋਕਾਂ ਵਿੱਚ ਇਕ ਦੂਜੇ ਤੋਂ ... Read More »

ਸਿਆਸੀ ਨੇਤਾਵਾਂ ਨੂੰ ਖ਼ੁਦ ਦੀ ਹੀ ਚਿੰਤਾ

ਉਜੜ ਰਹੇ ਪੰਜਾਬ ਦੇ ਸਿਆਸੀ ਨੇਤਾਵਾਂ ਨੂੰ ਸੂਬੇ ਦੀ ਅਤੇ ਸੂਬੇ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਸਾਰੇ ਹੀ ਨੇਤਾ ਖ਼ੁਦ ਦੀ ਚਿੰਤਾ ਵਿੱਚ ਮਸ਼ਰੂਫ ਹਨ। ਪੰਜਾਬ ਦੀਆਂ ਸਾਰੀਆਂ ਸਿਆਸੀ ਸਰਗਰਮੀਆਂ ਨੇਤਾਵਾਂ ਦੇ ਨਿੱਜੀ ਹਿੱਤਾਂ ਨੂੰ ਹੀ ਸੇਧਤ ਦਿਸ ਰਹੀਆਂ ਹਨ। ਬੇਸ਼ਕ ਨੇਤਾਵਾਂ ਵੱਲੋਂ ਪੰਜਾਬ ਦੀ ਫਿਕਰਮੰਦੀ ਦੇ ਨਾਅਰੇ ਵੀ ਲਗਾਏ ਜਾ ਰਹੇ ਹਨ ਪ੍ਰੰਤੂ ਉਨ੍ਹਾਂ ਦਾ ਅੰਤਿਮ ਨਿਸ਼ਾਨਾ ... Read More »

ਦਿੱਲੀ ਏਅਰਪੋਰਟ ਰਾਹੀਂ ਲੁਟੀਂਦਾ ਪੰਜਾਬ

ਦਿੱਲੀ ਦਾ ਕੌਮਾਂਤਰੀ ਹਵਾਈ ਅੱਡਾ ਪੰਜਾਬ ਅਤੇ ਪੰਜਾਬੀਆਂ ਦੀ ਲੁੱਟ ਦਾ ਇਕ ਵੱਡਾ ਜ਼ਰੀਆ ਬਣਿਆ ਹੋਇਆ ਹੈ। ਦਹਾਕਿਆਂ ਤੋਂ ਪੰਜਾਬੀ ਇਸ ਹਵਾਈ ਅੱਡੇ ਰਾਹੀਂ ਦੋਨੋਂ ਹੱਥੀਂ ਲੁੱਟੇ ਜਾ ਰਹੇ ਹਨ, ਪ੍ਰੰਤੂ ਇਸ ਖਿਲਾਫ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ। ਪੰਜਾਬ ਦੇ ਨੇਤਾ ਅਤੇ ਸਰਕਾਰਾਂ ਚੁੱਪ-ਚਾਪ ਇਸ ਲੁੱਟ ਨੂੰ ਸਹਿਮਤੀ ਅਤੇ ਸਹਿਯੋਗ ਦੇ ਰਹੀਆਂ ਹਨ। ਇਹ ਲੁੱਟ ਏਨੀ ਵੱਡੀ ਹੈ ਕਿ ... Read More »

ਬੇ-ਉਮੀਦ ਹੋ ਰਹੇ ਪੰਜਾਬ ਦੇ ਕਾਂਗਰਸੀ

ਪੰਜਾਬ ਵਿੱਚ ਕਾਂਗਰਸ ਦੇ ਵਿਧਾਇਕ ਅਤੇ ਆਗੂ ਬੇਉਮੀਦੀ ਅਤੇ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ’ਚ ਬਣੀ ਕਾਂਗਰਸ ਦੀ ਸਰਕਾਰ ਦੇ 2 ਸਾਲ ਪੂਰੇ ਹੋਣ ਵਾਲੇ ਹਨ। ਹਾਲੇ ਤੱਕ ਕਾਂਗਰਸ ਵੱਲੋਂ ਵਿਧਾਇਕਾਂ ਅਤੇ ਨੇਤਾਵਾਂ ਨੂੰ ਚੇਅਰਮੈਨੀਆਂ ਅਤੇ ਹੋਰ ਅਹੁਦਿਆਂ ਨਾਲ ਨਹੀਂ ਨਿਵਾਜ਼ਿਆ ਗਿਆ। ਸਿਰਫ ਚੋਣਵੇਂ ਆਗੂ ਹੀ ਇਹ ਅਹੁਦੇ ਪ੍ਰਾਪਤ ... Read More »

ਮੋਬਾਇਲਾਂ ’ਤੇ ਪੈਸੇ ਬਰਬਾਦ ਨਾ ਕਰੇ ਸਰਕਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਨਿਭਾਉਣ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਯੋਜਨਾ ਉ¤ਪਰ ਮੋਟਾ ਖਰਚ ਹੋਣਾ ਹੈ। ਕਾਂਗਰਸ ਨੇ ਚੋਣਾਂ ਸਮੇਂ ਇਹ ਵਾਅਦਾ ਕੀਤਾ ਸੀ ਕਿ ਸੂਬੇ ਦੇ 50 ਲੱਖ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਦਿੱਤੇ ਜਾਣਗੇ। ਇਸ ... Read More »

ਅਦਾਲਤਾਂ ਵਿੱਚ ਲੱਟਕਦੇ ਮੁਕਦਮੇ

ਨਿਆਂ ਪਾਲਿਕਾ ਦਾ ਦੇਸ਼ ਦੇ ਰਾਜਸੀ ਪ੍ਰਬੰਧ ਵਿੱਚ ਵੱਡਾ ਸਥਾਨ ਹੈ। ਇਹ ਗੱਲ ਵੱਖਰੀ ਹੈ ਕਿ ਦੇਸ਼ ਵਿੱਚ ਨਿਆਂ ਪ੍ਰਣਾਲੀ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਅਦਾਲਤਾਂ ਵਿੱਚ ਜੱਜਾਂ ਦੀ ਭਾਰੀ ਕਮੀ ਹੈ। ਜੱਜਾਂ ਦੀ ਕਮੀ ਕਾਰਨ ਦੇਸ਼ ਦੀਆਂ ਸਾਰੀਆਂ ਅਦਾਲਤਾਂ ਵਿੱਚ ਕੇਸਾਂ ਦੀ ਭਰਮਾਰ ਬਣੀ ਹੋਈ ਹੈ ਅਤੇ ਫਰਿਆਦੀਆਂ ਨੂੰ ਸਮੇਂ ਸਿਰ ਇਨਸਾਫ ਨਹੀਂ ਮਿਲਦਾ। ਸੁਪਰੀਮ ਕੋਰਟ ਦੀ ... Read More »

ਕਾਤਲਾਂ ਦਾ ਪਿੱਛਾ ਨਾ ਛੱਡੋ

ਨਵੰਬਰ 1984 ਦੇ ਸਿੱਖ ਕਤਲੇਆਮ ’ਚ ਮੁੱਖ ਭੂਮਿਕਾ ਨਿਭਾਉਣ ਵਾਲਾ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀ ਹੁਣ ਜੇਲ੍ਹ ਦੀਆਂ ਰੋਟੀਆਂ ਖਾ ਰਹੇ ਹਨ। 34 ਸਾਲਾਂ ਦੀ ਬੇਕਿਰਕ ਅਦਾਲਤੀ ਲੜਾਈ ਵਿੱਚ ਆਖਿਰ ਸਿੱਖ ਭਾਈਚਾਰਾ ਇਨ੍ਹਾਂ ਕਾਤਲਾਂ ਨੂੰ ਉਮਰ ਭਰ ਲਈ ਜੇਲ੍ਹ ਭੇਜਣ ਵਿੱਚ ਸਫਲ ਹੋ ਗਿਆ। ਇਹ ਬਹੁਤ ਔਖੀ ਲੜਾਈ ਸੀ। ਪੂਰੀ ਸਥਾਪਨਾ ਕਾਤਲਾਂ ਦੀ ਮੱਦਦ ... Read More »

ਪ੍ਰਧਾਨ ਮੰਤਰੀ ਦਾ ਆਤਮ ਵਿਸ਼ਵਾਸ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਇਕ ਨਿੱਜੀ ਖ਼ਬਰ ਏਜੰਸੀ ਨੂੰ ਵਿਸਥਾਰ ਵਿੱਚ ਟੀ.ਵੀ. ਇੰਟਰਵਿਊ ਦੇ ਕੇ ਰਾਜਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ। ਇਸ ਟੀ.ਵੀ. ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਹਰ ਮੁੱਦੇ ਉਪਰ ਕਰਾਰਾ ਝਟਕਾ ਦਿੱਤਾ ਹੈ। ਵਿਰੋਧੀ ਸਿਆਸੀ ਨੇਤਾ ਲਗਾਤਾਰ ਪ੍ਰਧਾਨ ਮੰਤਰੀ ’ਤੇ ਹਮਲੇ ਕਰ ਰਹੇ ਸਨ ਕਿ ਉਹ ਵੱਖ-ਵੱਖ ਸਿਆਸੀ ਮੁੱਦਿਆਂ ... Read More »

ਪੰਚਾਇਤ ਚੋਣਾਂ ਦਾ ਉਤਸ਼ਾਹ

ਪੰਜਾਬ ਵਿੱਚ ਪੰਚਾਇਤ ਚੋਣਾਂ ਦੌਰਾਨ ਲੋਕਾਂ ਵੱਲੋਂ ਭਾਰੀ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ ਹੈ। ਬੇਸ਼ਕ ਕੁਝ ਥਾਵਾਂ ’ਤੇ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਪ੍ਰੰਤੂ ਸਮੁੱਚੇ ਤੌਰ ’ਤੇ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹਨਾ ਸਕੂਨ ਦੀ ਗੱਲ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਇਨ੍ਹਾਂ ਚੋਣਾਂ ਵਿੱਚ 80 ਫ਼ੀਸਦੀ ਤੋਂ ਵਧ ਪੋਲਿੰਗ ਹੋਈ ਹੈ।ਪੰਚਾਇਤ ਚੋਣਾਂ ਚੋਣ ਕਮਿਸ਼ਨ ਲਈ ਵੱਡੀ ਚੁਣੋਤੀ ਸਨ। ... Read More »

COMING SOON .....


Scroll To Top
11