Tuesday , 31 March 2020
Breaking News
You are here: Home » COMING SOON ….

Category Archives: COMING SOON ….

ਪਾਕਿਸਤਾਨ ਵੱਲੋਂ ਸਿੱਖ ਕੌਮ ਅਤੇ ਐਸ.ਜੀ.ਪੀ.ਸੀ. ਨੂੰ ਦਿੱਤੀ ਸਲਾਹ ਬਿਲਕੁਲ ਦਰੁਸਤ

ਫ਼ਤਹਿਗੜ੍ਹ ਸਾਹਿਬ-“ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਉਪਰੋਕਤ ਬਾਦਲ ਦਲ ਨਾਲ ਸੰਬੰਧਤ ਆਗੂਆਂ ਦੇ ਦਿਸ਼ਾ-ਨਿਰਦੇਸ਼ ਉਤੇ ਕੰਮ ਕਰ ਰਹੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੋਗੋਵਾਲ ਅਤੇ ਐਗਜੈਕਟਿਵ ਮੈਬਰ ਐਸ.ਜੀ.ਪੀ.ਸੀ. ਇਸ ਦੁ¤ਖਦਾਇਕ ਅਮਲ ਲਈ ਸਭ ਜ਼ਿੰਮੇਵਾਰ ਹਨ ਕਿ ਪਾਕਿਸਤਾਨ ਵਿਚ ਅਹਿਮ ਮੌਕਿਆ ਉਤੇ ਐਸ.ਜੀ.ਪੀ.ਸੀ. ਵ¤ਲੋਂ ਭੇਜੇ ਜਾਣ ਵਾਲੇ ਜਥਿਆਂ ਵਿਚ ਸਿਆਸੀ ਸਿਫ਼ਾਰਿਸਾਂ ਉਤੇ ... Read More »

ਅਧਿਆਪਕ-ਵਿਦਿਆਰਥੀ ਅਤੇ ਨੈਤਿਕਤਾ

ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ ਅਤੇ ਇਸ ਭਵਿੱਖ ਨੂੰ ਨਿਖਾਰਨ ਦੀ ਅਹਿਮ ਜ਼ੁੰਮੇਵਾਰੀ ਅਧਿਆਪਕ ਵਰਗ ਦੇ ਮੋਢਿਆਂ ਤੇ ਰਹਿੰਦੀ ਹੈ।ਸਕੂਲ ਕਾਲਜ ਦਾ ਨਾਂ ਸੁਣਦਿਆਂ ਹੀ ਆਪ ਮੁਹਾਰੇ ਸ਼ਰਧਾ ਨਾਲ ਮਨ ਝੁੱਕ ਜਾਂਦਾ ਹੈ ਕਿਉਂਕਿ ਇਹ ਵਿੱਦਿਆ ਦਾ ਉਹ ਮੰਦਿਰ ਹੈ ਜਿੱਥੇ ਇਨਸਾਨ ਪੜ੍ਹ-ਲਿਖ ਕੇ, ਸਿੱਖ ਕੇ ਆਪਣੇ ਜੀਵਨ ਵਿੱਚ, ਸਮਾਜ ਵਿੱਚ ਇੱਕ ਵਿਚਰਣਯੋਗ ਪਰਪੱਕ ਇਨਸਾਨ ਬਣਦਾ ਹੈ।ਇਹ ... Read More »

COMING SOON .....


Scroll To Top
11