Monday , 20 January 2020
Breaking News
You are here: Home » Carrier (page 66)

Category Archives: Carrier

ਪੰਜਾਬ ਦੇ ਕਾਲਮ ਨਵੀਸਾਂ ਦੀ ਮੀਟਿੰਗ 29 ਨੂੰ

ਫਗਵਾੜਾ, 25 ਜੁਲਾਈ (ਪਰਵਿੰਦਰ ਜੀਤ ਸਿੰਘ)-ਪੰਜਾਬ ਕਾਲਮ ਨਵੀਸ ਪਤਰਕਾਰ (ਮੰਚ) ਦੀ ਮੀਟਿੰਗ 29 ਜੁਲਾਈ 2017 ਨੂੰ ਸਵੇਰੇ 11 ਵਜੇ ਬਲਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਰਖੀ ਗਈ ਹੈ। ਇਹ ਸੂਚਨਾ ਦਿੰਦਿਆਂ ਸੰਸਥਾ ਦੇ ਕਨਵੀਨਰ ਗੁਰਮੀਤ ਪਲਾਹੀ ਨੇ ਦਸਿਆ ਕਿ ਇਸ ਪੰਜਾਬ ਪਧਰੀ ਸੰਸਥਾ ਦੀ ਕਾਰਜਕਾਰਨੀ ਕਮੇਟੀ ਚੋਣ ਇਸ ਮੀਟਿੰਗ ਵਿਚ ਕੀਤੀ ਜਾਵੇਗੀ ਅਤੇ ਸੰਸਥਾ ਦੇ ਸੰਵਿਧਾਨ ਉਤੇ ਵਿਚਾਰ ਚਰਚਾ ... Read More »

ਲਾਇਲਪੁਰ ਖਾਲਸਾ ਕਾਲਜ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਮੋਹਰੀ

ਜਲੰਧਰ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਆਪਣੀਆਂ ਵਿਦਿਅਕ ਖੇਤਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਦੇ ਲਈ ਵੀ ਜਾਣਿਆਂ ਜਾਂਦਾ ਹੈ। ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਸੰਗੀਤ ਵਿਭਾਗ ਦੇ ਬੀ.ਏ. ਸਮੈਸਟਰ ਤੀਜਾ ਦੇ ਵਿਦਿਆਰਥੀ ਰਣਜੀਤ ਗਿੱਲ ਦੇ ਗੀਤ ਠਰਾਤਾਂੂ ਦਾ ਪੋਸਟਰ ਰਲੀਜ਼ ਕੀਤਾ ਗਿਆ। ਯੂਨੀਵਰਸਿਟੀ ਯੂਥ ਫੈਸਟੀਵਲ ਦੇ ... Read More »

ਕਰੀਅਰ ਗਾਈਡੈਂਸ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾਵੇ- ਡਿਪਟੀ ਡਾਇਰੈਕਟਰ

ਜ਼ਿਲ੍ਹਾ ਗਾਈਡੈਂਸ ਕਾਊਂਸਲਰਾਂ ,ਸੀ.ਜੀ.ਆਰ.ਪੀ ਤੇ ਵੋਕੇਸ਼ਨਲ ਅਧਿਆਪਕਾਂ ਦੀ ਹੋਈ ਇਕ ਰੋਜ਼ਾ ਵਰਕਸ਼ਾਪ ਜਲੰਧਰ : 25 ਜੁਲਾਈ – ਕੈਰੀਅਰ ਗਾਈਡੈਂਸ ਅਤੇ ਵੋਕੇਸ਼ਨਲ ਸਿੱਖਿਆ ਵਿੱਚ ਸਕੂਲ ਪੱਧਰ ’ਤੇ ਤਾਲਮੇਲ ਵਧਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੂਚੀ ਅਨੁਸਾਰ ਸਮੇਂ ਸਿਰ ਸਹੀ ਕਿੱਤਾ ਮੁੱਖੀ ਕੋਰਸਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ-ਕਮ-ਸਟੇਟ ਕੋਆਰਡੀਨੇਟਰ ਗਾਈਡੈਂਸ ਬਿਊਰੋ ਐਂਡ ਵੋਕੇਸ਼ਨਲ ... Read More »

ਗੁਰੂ ਅਮਰ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਦੌਰਾ

ਜਲੰਧਰ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਕਾਮਰਸ ਗਰੁੱਪ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਮਨਪ੍ਰੀਤ ਕੌਰ ਭੋਗਲ ਦੀ ਅਗਵਾਈ ਵਿੱਚ ਬੈਕਿੰਗ ਬਾਰੇ ਮੁੱਢਲੀ ਜਾਣਕਾਰੀ ਲੈਣ ਲਈ ਸਿਟੀਜ਼ਨ-ਅਰਬਨ-ਕੋ-ਅਪਰੇਟਿਵ ਬੈਂਕ ਨਿਊ ਜਵਾਹਰ ਨਗਰ ਜਲੰਧਰ ਵਿਖੇ ਪਹੁੰਚੇ। ਬੈਂਕ ਪਹੁੰਚਣ ਤੇ ਚੇਅਰਮੈਨ ਸਿਟੀਜ਼ਨ ਅਰਬਨ ਕੋ-ਅਪਰੇਟਿਵ ਬੈਂਕ ਸ਼੍ਰੀ ਕੇ.ਕੇ.ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਨਵਾਂ ... Read More »

ਵਿਹਾਰਕ ਸਿੱਖਿਆ ਅਤੇ ਸਿਹਤ ਚੇਤਨਾ ਹੀ ਸ਼ਕਤੀਸ਼ਾਲੀ ਸਮਾਜ ਦੀ ਨੀਂਹ : ਡਾ. ਸ਼ਵਿੰਦਰ ਸਿੰਘ ਗਿੱਲ

ਬੁਢਲਾਡਾ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਆਈ. ਕਿਊ. ਏ. ਸੀ. ਸ੍ਯੈੱਲ ਦੁਆਰਾ ਆਯੋਜਿਤ 7 ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ ਵਿੱਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਅਤੇ ਹੱਡੀਆਂ ਦੇ ਮਾਹਿਰ ਡਾ. ਸ਼ਵਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਪਹੁੰਚੇ । ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਪ੍ਰੋਗਰਾਮ ਦਾ ਅਗਾਜ਼ ਕੀਤਾ। ਵਾਈਸ ਪ੍ਰਿੰਸੀਪਲ ਡਾ. ... Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਦੇ ਵਿਦਿਆਰਥੀਆਂ ਨੇ ਦੋ ਰੋਜ਼ਾ ਸਫਾਈ ਅਭਿਆਨ ਚਲਾਇਆ

ਬਰੇਟਾ, 24 ਜੁਲਾਈ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ) ਸਰਕਾਰੀ ਸਿਨੀਅਰ ਸੈਕੰਡਰੀ ਸਕੂਲ ਕਿਸਨਗੜ੍ਹ ਵਿਖੇ ਪਿੰਸੀਪਲ ਸ੍ਰ.ਸਰਦੂਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਦੋ ਰੋਜ਼ਾ ਸਫਾਈ ਅਭਿਆਨ ਚਲਾਇਆ ਗਿਆ। ਜਿਸ ਤਹਿਤ ਸਕੂਲ ਦੇ ਕਮਰਿਆਂ, ਅੰਦਰ, ਬਾਹਰ, ਚਾਰ ਚੁਫੇਰ, ਪਾਰਕੇ ਅਤੇ ਖੇਡ ਗਰਾਉਡ ਦੀ ਸਫਾਈ ਕੀਤੀ ਗਈ। ਇਸ ਲਈ ਪ੍ਰਿਸੀਪਲ ਸਾਹਿਬ ਵਲੋਂ ਸਕੂਲ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ... Read More »

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਨਵੇਂ ਵਿਦਿਆਰਥੀਆਂ ਦਾ ਕੀਤਾ ਸਵਾਗਤ

ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਭਾਗ ਜਲੰਧਰ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਗਰੁੱਪ ਆਫ਼ ਇੰਸਟੀਚਿੂਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਲਈ ੳਰੀਂਅਨਟੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਤਿੰਨ ਹਜ਼ਾਰ ਤੋਂ ਵੀ ਵੱਧ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਸਮਾਗਮ ਦੀ ਸ਼ੁਰੂਆਤ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਕੈਂਪਸ ... Read More »

ਵਿੱਦਿਆ ਮਨੁੱਖ ਦਾ ਤੀਜਾ ਨੇਤਰ : ਬਾਬਾ ਸੁਖਦੇਵਾਨੰਦ

ਰੂਪਨਗਰ, 6 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਭਲਵਾਲ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਜਿਸ ਦੀ ਸ਼ੁਰੂਆਤ, 1952 ਵਿੱਚ ਹੋਈ ਸੀ ਅੱਜ ਉਸ ਸਕੂਲ ਵਿੱਚ ਬਣੀ ਨਵੀਂ ਇਮਾਰਤ ਦਾ ਸ਼ੁੱਭ ਆਰੰਭ ਬਾਬਾ ਸੁਖਦੇਵਾਨੰਦ ਜੀ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਹਵਨ ਕੁੰਡ ਵਿੱਚ ਆਹੁਤੀ ਪਾਉਂਣ ਤੋਂ ਬਾਅਦ ਕੀਤਾ ਗਿਆ। ਇਸ ਮੌਕੇ ਬਾਬ ਸੁਖਦੇਵਾਨੰਦ ਜੀ ਨੇ ਬੋਲਦਿਆਂ ਕਿਹਾ ਕਿ ਵਿਦਿਆ ਮਨੁੱਖ ਦਾ ... Read More »

ਕਾਲਜ ਪ੍ਰੋਫੈਂਸਰ ਬਣਨ ਲਈ ਧਿਆਨ ਰੱਖਣ ਯੋਗ ਨੁਕਤੇ ।

ਲੜਕੇ ਅਤੇ ਲੜਕੀਆ ਦੋਵੇ ਹੀ ਟੀਚਿੰਗ ਪ੍ਰੋਫਸ਼ਨ ਵਿੱਚ ਇੱਕ ਪ੍ਰੋਫੈਸਰ ਦੇ ਤੌਰ ਤੇ ਇੱਕ ਚੰਗਾ ਕੈਰੀਅਰ ਬਣਾ ਸਕਦੇ ਹਨ । ਇੱਕ ਪ੍ਰੋਫੈਸਰ ਦੇ ਰੂਪ ਵਿੱਚ ਤੁਸੀ ਸਿੱਖਿਆ ਵਿਵਸਥਾ ਦਾ ਹਿੱਸਾ ਬਣਕੇ ਦੇਸ਼ ਦੇ ਭਵਿੱਖ ਨੋਜਵਾਨਾਂ ਨੂੰ ਸੇਧ ਦੇ ਕੇ ਦੇਸ਼ ਦਾ ਭਵਿੱਖ ਉਜੱਵਲ ਕਰ ਸਕਦੇ ਹੋ। ਇੱਕ ਖਾਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ । ਟੀਚਿੰਗ ਨੂੰ ਸਿਰਫ ਕੈਰੀਅਰ ਬਦਲ ... Read More »

ਪੇਸ਼ੇਵਰ ਵਿਕਾਸ ਲਈ ਹਮੇਸ਼ਾ ਸਿੱਖਦੇ ਰਹਿਣਾ ਬਹੁਤ ਜ਼ਰੂਰੀ

ਪੇਸ਼ੇਵਰ ਵਿਕਾਸ ਲਈ ਹਮੇਸ਼ਾ ਸਿੱਖਦੇ  ਰਹਿਣਾ ਬਹੁਤ ਜ਼ਰੂਰੀ ਜੇਕਰ ਅਸੀਂ ਖੁਦ ਨੂੰ ਬਤੌਰ ਪ੍ਰੋਫੈਸ਼ਨਲ ਚੰਗੀ ਤਰ੍ਹਾ ਢਾਲਣਾ ਚਾਹੁੰਦੇ ਹਾਂ । ਤਾਂ ਸਾਨੂੰ ਹਮੇਸ਼ਾ ਸਿਖਦੇ ਰਹਿਣਾ ਚਾਹੀਦਾ ਹੈ । ਸਾਨੂੰ ਜਿੰਦਗੀ ਦੀ ਸੱਚਾਈ ਨੂੰ ਸਮਝਣਾ ਚਾਹੀਦਾ ਹੈ । ਜੇਕਰ ਕਾਲਜ ਤੋਂ ਪੜ੍ਹਾਈ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪ੍ਰੋਫੈਸ਼ਨਲ ਕੈਰੀਅਰ ਵਿੱਚ ਅੱਗੇ ਵਧਦਾ ਦੇਖਣਾ ਚਾਹੁੰਦੇ ਹੋਂ ।ਤਾਂ ਜ਼ਰੂਰੀ ਨਹੀਂ ਸਕਿੱਲ ... Read More »

COMING SOON .....


Scroll To Top
11