Tuesday , 23 April 2019
Breaking News
You are here: Home » Carrier (page 55)

Category Archives: Carrier

ਬਾਬਾ ਫ਼ਰੀਦ ਕਾਲਜ ਵਿਖੇ ਅਧਿਆਪਕ ਦਿਵਸ ਮਨਾਇਆ

ਫਰੀਦਕੋਟ, 7 ਸਤੰਬਰ (ਗੁਰਜੀਤ ਰੋਮਾਣਾ)-ਬਾਬਾ ਫਰੀਦ ਕਾਲਜ ਆਫ ਨਰਸਿੰਗ ਕਾਲਜ ਵਿਖੇ ਡਾਇਰੈਕਟਰ ਡਾ : ਮਨਜੀਤ ਸਿੰਘ ਢਿਲੋਂ ਦੀ ਅਗਵਾਈ ਵਿ¤ਚ ਅਧਿਆਪਕ ਦਿਵਸ ਮਨਾਇਆ ਗਿਆ । ਇਸ ਸਮਾਗਮ ਦਾ ਅਗਾਸ ਡਾ: ਮਨਜੀਤ ਸਿੰਘ ਢਿਲੋਂ, ਡਿਪਟੀ ਡਾਇਰੈਕਟਰ ਡਾ: ਪ੍ਰੀਤਮ ਸਿੰਘ ਛੋਕਰ , ਹਰਪ੍ਰੀਤ ਸਿੰਘ ਢਿਲੋਂ , ਪ੍ਰਿਸੀਪਲ ਕੁਸ਼ਨਪ੍ਰੀਤ ਕੌਰ, ਵਾਈਸ ਪ੍ਰਿਸੀਪਲ ਵੀਰਪਾਲ ਕੌਰ ਨੇ ਸ਼ਮਾ ਰੌਸ਼ਨ ਕਰਕੇ ਕੀਤਾ । ਕਾਲਜ ਦੀਆਂ ਵਿਦਿਆਰਥਣਾਂ ... Read More »

ਗ੍ਰਹਿ ਵਿਗਿਆਨ ਕਾਲਜ ਵਿਖੇ ਸਵੱਛਤਾ ਕਲੱਬ ਸਥਾਪਿਤ

ਲੁਧਿਆਣਾ 7 ਸਤੰਬਰ – ਗ੍ਰਹਿ ਵਿਗਿਆਨ ਕਾਲਜ, ਪੀਏਯੂ ਲੁਧਿਆਣਾ ਵਿੱਚ, ਕਾਲਜ ਦੇ ਡੀਨ ਦੀ ਸ੍ਰਪ੍ਰਸਤੀ ਹੇਠ ਸਵਛੱਤਾ ਕਲੱਬ ਬਣਾਇਆ ਗਿਆ। ਜਿਸ ਵਿੱਚ 40 ਤੋਂ ਵੱਧ ਵਿਦਿਆਰਥੀਆਂ ਨੇ ਆਪਣਾ ਨਾਂ ਦਰਜ਼ ਕਰਾਇਆ। ਕਾਲਜ ਦੀ ਸਜਾਵਟ ਤੇ ਸਵਛੱਤਾ ਕਮੇਟੀ ਅਤੇ ਐਨ ਐਸ ਐਸ ਇੰਚਾਰਜ ਇਸ ਕਲੱਬ ਦੁਆਰਾ ਕੀਤੇ ਜਾਣ ਵਾਲੇ ਕਾਰਜਾਂ ਦੀ ਨਿਗਰਾਨੀ ਕਰਨਗੇ। ਕਾਲਜ ਵਿਖੇ ਕਲੱਬ ਦੁਆਰਾ 1 ਤੋਂ 15 ਸਤੰਬਰ ... Read More »

ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਲਈ ਉਚੇਰੀ ਸਿੱਖਿਆ ਸੰਸਥਾਵਾਂ ਲਈ ਰੈਗੂਲੇਟਰੀ ਅਥਾਰਟੀ ਬਣਾਉਣ ਵੱਲ ਪਹਿਲਕਦਮੀ

ਮੰਤਰੀਆਂ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀ ਦੇ ਕੁਲਪਤੀ ਤੇ ਉਪ ਕੁਲਪਤੀਆਂ ਨਾਲ ਵਿਚਾਰਾਂ ਚੰਡੀਗੜ੍ਹ, 6 ਸਤੰਬਰ- ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ, ਉਚੇਰੀ ਸਿੱਖਿਆ ਦੇ ਸਾਰੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਰੈਗੂਲੇਟਰੀ ਅਥਾਰਟੀ ਬਣਾਉਣ ਦੀ ਦਿਸ਼ਾਂ ਵਿੱਚ ਅੱਜ ਪਲੇਠੀ ਮੀਟਿੰਗ ਕੀਤੀ ਗਈ। ਮੈਡੀਕਲ ਸਿੱਖਿਆ ... Read More »

5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਗਿਆ

ਲੁਧਿਆਣਾ 6 ਸਤੰਬਰ – ਅਧਿਆਪਕ ਵਰਗ ਦੀ ਸਮਾਜ ਨੂੰ ਦੇਣ ਨੂੰ ਸਨਮਾਨਿਤ ਕਰਦਿਆਂ ਪੀਏਯੂ ਵਿਖੇ 5 ਸਤੰਬਰ 2017 ਨੂੰ ਅਧਿਆਪਕ ਦਿਵਸ ਮਨਾਇਆ ਗਿਆ । ਇਹ ਦਿਨ 1962 ਤੋਂ ਲੈ ਕੇ ਹੁਣ ਤੱਕ ਹਰ ਸਾਲ ਡਾ. ਸਰਵੇਪਿੱਲੀ ਰਾਧੇਕ੍ਰਿਸ਼ਨਨ, ਜੋ ਕਿ ਇੱਕ ਮਹਾਨ ਅਧਿਆਪਕ ਸਨ, ਦੀ ਭਾਰਤ ਦੀ ਵਿੱਦਿਆ ਪ੍ਰਣਾਲੀ ਨੂੰ ਦੇਣ ਲਈ ਮਨਾਇਆ ਜਾਂਦਾ ਹੈ । ਇਸ ਦਿਨ ਦੇਸ਼ ਭਰ ਵਿੱਚ ... Read More »

ਬੁਰਜ ਲੱਧਾ ਸਿੰਘ ਵਾਲਾ ਦੇ ਸਕੂਲ ਦੀਆਂ ਅਸਾਮੀਆਂ ਭਰਨ ਦੀ ਮੰਗ

ਭਗਤਾ ਭਾਈ ਕਾ, 5 ਸਤੰਬਰ (ਸਵਰਨ ਸਿੰਘ ਭਗਤਾ)- ਪਿੰਡ ਬੁਰਜ ਲੱਧਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਪਿੰਡ ਦੇ ਅਪ ਗਰੇਡ ਹੋਏ ਸਰਕਾਰੀ ਹਾਈ ਸਕੂਲ ਦੀਆਂ ਨਵੀਆਂ ਜਮਾਤਾਂ ਵੀ ਸ਼ੁਰੂ ਹੋਣ ਕਰਕੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਪਿੰਡ ਬੁਰਜ ਲੱਧਾ ਸਿੰਘ ਵਾਲਾ ਦੇ ਸਰਪੰਚ ਕੇਵਲ ਸਿੰਘ ਬਰਾੜ, ਜਗਪ੍ਰੀਤ ਸਿੰਘ ਕਲੱਬ ਪ੍ਰਧਾਨ, ਜਗਸੀਰ ਸਿੰਘ ਨੰਬਰਦਾਰ, ... Read More »

ਕੋਟਲੀ ਸੰਘਰ ਸਕੂਲ ਦੇ ਅਧਿਆਪਕ ਸਨਮਾਨਿਤ

ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਬਦਲੇ ਦਿੱਤਾ ਸਨਮਾਨ ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 5 ਸਤੰਬਰ (ਸੁਰਿੰਦਰ ਚੱਠਾ)- ਅਧਿਆਪਕ ਦਿਵਸ ’ਤੇ ਪਿੰਡ ਕੋਟਲੀ ਸੰਘਰ ਸਰਕਾਰੀ ਮਿਡਲ ਸਕੂਲ ਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਲਈ ਪਿੰਡ ਦੇ ਪਤਵੰਤੇ ਸੱਜਣਾਂ ਦਵਿੰਦਰ ਸਿੰਘ ਪੈਰਾ ਲੀਗਲ ਵ¦ਟੀਅਰ, ਗੁਰਮੀਤ ਸਿੰਘ ਪੈਰਾ ਲੀਗਲ ਵ¦ਟੀਅਰ, ਸ਼ੋਸਲ ਵਰਕਰ ਗਗਨਦੀਪ ਕੌਰ, ਸੋਹਣ ਸਿੰਘ, ਮੰਦਰ ਸਿੰਘ ਤੇ ਬੂਟਾ ਸਿੰਘ ਨੇ ਵਿਸ਼ੇਸ਼ ... Read More »

ਸ਼ਹੀਦ ਚੈਂਚਲ ਸਿੰਘ ਸਰਕਾਰੀ ਸਕੂਲ ਲਹੁਕਾ ’ਚ ਸਵੱਛਤਾ ਪਖਵਾੜਾ ਬਣਾਉਣ ਦੀ ਸ਼ੁਰੂਆਤ : ਪ੍ਰਿੰ. ਜ਼ਸਵਿੰਦਰ ਸਿੰਘ

ਤਰਨ ਤਾਰਨ, 4 ਸਤੰਬਰ (ਸੁਖਵੰਤ ਧਾਮੀ, ਆਹਲੂਵਾਲੀਆ, ਹਰਜੀਤ ਖਾਰਾ)- ਭਾਰਤ ਸਰਕਾਰ ਰਾਹੀ ਚਲਾਈ ਜਾ ਰਹੀ ਮੁਹਿੰਮ ਸਵੱਛ ਭਾਰਤ ਅਧੀਨ ਮਾਣਯੋਗ ਡਿਪਟੀ ਕਮਿ ਤਰਨ ਤਰਨ ਅਤੇ ਮਾਣਯੋਗ ਜਿਲ੍ਹਾਂ ਸਿੱਖਿਆ ਅਫ਼ਸਰ ਤਰਨ ਤਾਰਨ ਦੀਆ ਹਦਾਇਤਾ ਅਨੁਸਾਰ ਅੱਜ ਤੋਂ ਸਕੁੂਲਾਂ ਵਿਚ ਸਵੱਤਤਾ ਪਖਵਾੜਾਂ ਮਨਾਉਣ ਦੀ ਸੁਰੂਆਤ ਹੋਈ ਹੈ। ਸ਼ਹੀਦ ਚੈਂਚਲ ਸਿੰਘ ਸਰਕਾਰੀ ਸੀਨੀ:ਸੈਕੰਡਰੀ ਸਕੂਲ ਲਹੁਕਾ ਵਿਖੇ ਵੀ 1 ਸਤੰਬਰ ਤੋਂ ਪੰਦਰਾਂ ਸਤੰਬਰ ਤੱਕ ... Read More »

ਮੁੱਖ ਮੰਤਰੀ ਅੱਜ 1337 ਨਵੇਂ ਭਰਤੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਅਧਿਆਪਕ ਦਿਵਸ ਦਾ ਤੋਹਫਾ ਦੇਣਗੇ : ਅਰੁਨਾ ਚੌਧਰੀ

ਤਰਸ ਦੇ ਆਧਾਰ ’ਤੇ 50 ਵਾਰਸਾਂ ਨੂੰ ਵੀ ਮਿਲਣਗੇ ਨਿਯੁਕਤੀ ਪੱਤਰ ਚੰਡੀਗੜ੍ਹ, 4 ਸਤੰਬਰ- ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਭਲਕੇ ਪੂਰੇ ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ ‘ਅਧਿਆਪਕ ਦਿਵਸ’ ਦੀ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਅਧਿਆਪਕਾਂ ਦੇ ਨਾਂ ਵਧਾਈ ਸੰਦੇਸ਼ ਵਿੱਚ ਕਿਹਾ ਕਿ ਇਹ ਉਹ ਦਿਨ ਹੁੰਦਾ ਹੈ ... Read More »

‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਪ੍ਰੋਜੈਕਟ ਜਲੰਧਰ ਜ਼ਿਲ੍ਹੇ ’ਚ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ

ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਲਈ ਬਿਹਤਰ ਨਤੀਜਿਆਂ ਦੀ ਉਮੀਦ ਜਲੰਧਰ, 4 ਸਤੰਬਰ- ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈਏਐਸ ਦੀ ਯੋਗ ਅਗਵਾਈ ਹੇਠ 21 ਜੁਲਾਈ 2017 ਨੂੰ ਸ਼ੁਰੂ ਕੀਤੀ ਗਈ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਮੁਹਿੰਮ ਨੂੰ ਜਲੰਧਰ ਜ਼ਿਲ੍ਹੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ... Read More »

ਪੰਜਾਬ ਸਰਕਾਰ ਹਰ ਵਰਗ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਯਤਨਸ਼ੀਲ : ਕੈਬਨਿਟ ਮੰਤਰੀ ਸ. ਬਾਜਵਾ

ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਸਮਰੱਥ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਬਟਾਲਾ, 2 ਸਤੰਬਰ (ਅਰਵਿੰਦਰ ਮਠਾਰੂ, ਰਛਪਾਲ ਸਿੰਘ, ਸੁਖਬੀਰ ਸਿੰਘ ਅੱਤੇਪੁਰ)- ਗਰੀਬਾਂ ਦੇ ਹੱਕ ’ਚ ਵੱਡਾ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਅਤੇ ਬੈਕਫਿੰਕੋਂ ਵਲੋਂ ਗਰੀਬਾਂ ਨੂੰ 50 ਹਜ਼ਾਰ ਰੁਪਏ ਤੱਕ ਦੇ ਦਿੱਤੇ ਗਏ ਕਰਜ਼ੇ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ। ਰਾਜ ਸਰਕਾਰ ਦੇ ਇਸ ਫੈਸਲੇ ਨਾਲ ਕਰਜ਼ੇ ... Read More »

COMING SOON .....


Scroll To Top
11