Thursday , 15 November 2018
Breaking News
You are here: Home » Carrier (page 5)

Category Archives: Carrier

ਗੁਰਮੀਤ ਸਿੰਘ ਬਰਾੜ ਨੇ ਥਾਣਾ ਮੁਖੀ ਸਾਹਨੇਵਾਲ ਦਾ ਚਾਰਜ ਸੰਭਾਲਿਆ

ਕੁਹਾੜਾ/ਸਾਹਨੇਵਾਲ 21 ਜੁਲਾਈ (ਅੰਮ੍ਰਿਤਪਾਲ)- ਸਾਹਨੇਵਾਲ ਦੇ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਵਿਰਕ ਦੇ ਤਬਾਦਲੇ ਤੋਂ ਬਾਅਦ ਐਸਐਚਓ ਗੁਰਮੀਤ ਸਿੰਘ ਬਰਾੜ ਨੇ ਸਾਹਨੇਵਾਲ ਥਾਣਾ ਦਾ ਚਾਰਜ ਸੰਭਾਲਿਆ। ਇਸ ਮੌਕੇ ਗੱਲਬਾਤ ਕਰਦੇ ਥਾਣਾ ਮੁਖੀ ਐਸਐਚਓ ਬਰਾੜ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ... Read More »

ਅੰਬਿਕਾ ਸੋਨੀ ਦੇ ਵਰਕਿੰਗ ਕਮੇਟੀ ਦੇ ਮੈਂਬਰ ਬਣਨ ’ਤੇ ਰੂਪਨਗਰ ਯੂਥ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ

ਰੂਪਨਗਰ, 19 ਜੁਲਾਈ (ਲਾਡੀ ਖਾਬੜਾ)- ਰੂਪਨਗਰ ਕਾਂਗਰਸ ਪਾਰਟੀ ਦੇ ਯੂਥ ਕਾਂਗਰਸ ਦੀ ਮੀਟਿੰਗ ਰੂਪਨਗਰ ਦੇ ਕਾਂਗਰਸ ਭਵਨ ਵਿਚ ਬਰਿੰਦਰ ਸਿੰਘ ਢਿਲੋਂ ਪ੍ਰਧਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੇਮੰਤ ਉਗਲੇ , ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਨਵੇਂ ਚੁਣੇ ਗਏ ਇੰਚਾਰਜ ਸ੍ਰੀ .ਮਤੀ ਪੂਨਮ ਕਾਂਗੜ ਅਤੇ ਪੰਜਾਬ ਪ੍ਰਦੇਸ਼ ... Read More »

ਅਮਲੋਹ ਥਾਣੇ ਦੇ ਇੰਸਪੈਕਟਰ ਰਾਜ ਕੁਮਾਰ ਨੇ ਸੰਭਾਲਿਆ ਅਹੁੱਦਾ

ਅਮਲੋਹ, 17 ਜੁਲਾਈ (ਰਣਜੀਤ ਸਿੰਘ ਘੁੰਮਣ)- ਇੰਸਪੈਕਟਰ ਰਾਜ ਕੁਮਾਰ ਨੇ ਪੁਲਿਸ ਥਾਣਾ ਅਮਲੋਹ ਵਿਖੇ ਅੱਜ ਬਤੌਰ ਥਾਣਾ ਮੁੱਖੀ ਆਹੁਦਾ ਸੰਭਾਲ ਲਿਆ ਹੈ, ਇਸ ਤੋਂ ਪਹਿਲਾਂ ਉਹ ਇੰਚਾਰਜ ਈ.ਓ.ਵਿੰਗ (ਤਫ਼ਤੀਸ਼) ਫਤਿਹਗੜ੍ਹ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਨੂੰ ਮੁਕੰਮਲ ਤੌਰ ਤੇ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ... Read More »

ਹਾਕਮ ਸਿੰਘ ਨੂੰ ਸਹਾਇਕ ਸਬ-ਇੰਸਪੈਕਟਰ ਵਜੋਂ ਮਿਲੀ ਤਰੱਕੀ

ਫਰੀਦਕੋਟ, 12 ਜੁਲਾਈ (ਗੁਰਜੀਤ ਰੋਮਾਣਾ)- ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਵਲੋਂ ਮਹਿਕਮੇ ਵਿਚ ਸਨਿਉਲਟੀ, ਇਮਾਨਦਾਰ ਅਤੇ ਮਿਹਨਤੀ ਜਵਾਨਾਂ ਨੂੰ ਉਨ੍ਹਾਂ ਬਣਦਾ ਸਨਮਾਨ ਅਤੇ ਪ੍ਰਮੋਸ਼ਨ ਦੇਣ ਦੇ ਲਹਿਜੇ ਮੁਤਾਬਕ ਜਿਲ੍ਹਾ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਵਲੋਂ ਇਮਾਨਦਾਰੀ ਨਾਲ ਵਧੀਆ ਸੇਵਾਂਵਾਂ ਦੇਣ ਬਦਲੇ ਕੁਝ ਜਵਾਨਾਂ ਨੂੰ ਹੌਲਦਾਰ ਤੋਂ ਸਹਾਇਕ ਸਬ-ਇੰਸਪੈਕਟਰ ਵਜੋਂ ਤਰਕੀ ਦੇਣ ਦੇ ਆਰਡਰ ਕੀਤੇ ... Read More »

ਰਾਜੇਸ਼ ਸੁਨੇਹੀ ਨੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ

ਮਾਲੇਰਕੋਟਲਾ, 10 ਜੁਲਾਈ (ਅਸ਼ੋਕ ਜੋਸ਼ੀ)- ਠਪੁਲਿਸ ਤੇ ਪ੍ਰੈਸ ਦਾ ਆਪਸ ਵਿੱਚ ਇਕ ਪਰਿਵਾਰ ਵਾਂਗ ਰਿਸ਼ਤਾ ਹੁੰਦਾ ਹੈ। ਸ਼ਹਿਰ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਪ੍ਰੈਸ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇੱਕਲੇ ਪੁਲਿਸ ਵੀ ਕੁਝ ਨਹੀਂ ਕਰ ਸਕਦੀ।ੂ ਇਹ ਪ੍ਰਗਟਾਵਾ ਮਾਲੇਰਕੋਟਲਾ ਥਾਣਾ ਸਿਟੀ-2 ਦੇ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ... Read More »

ਨਕੱਈ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਭੁੱਚੋ ਹਲਕੇ ਦੇ ਅਕਾਲੀ ਵਰਕਰ ਬਾਗੋਬਾਗ

ਨਥਾਣਾ, 9 ਜੁਲਾਈ (ਚਰਨਜੀਤ ਸਿੱਧੂ)- ਜ਼ਮੀਨੀ ਪੱਧਰ ਦੇ ਅਕਾਲੀ ਆਗੂ ਅਤੇ ਤਿੰਨ ਵਾਰ ਵਿਧਾਇਕ ਰਹੇ ਜਗਦੀਪ ਸਿੰਘ ਨਕੱਈ ਦੀ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਵਜੋਂ ਕੀਤੀ ਗਈ ਨਿਯੁਕਤੀ ਤੇ ਵਿਧਾਨ ਸਭਾ ਹਲਕਾ ਭੁੱਚੋ ਦੇ ਅਕਾਲੀ ਵਰਕਰਾਂ ਨੇ ਖ਼ੁਸ਼ੀ ਤੇ ਤਸੱਲੀ ਜ਼ਾਹਰ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ , ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ... Read More »

ਡਾ. ਸਤੀਸ਼ ਠੁਕਰਾਲ ਸੋਨੀ ਦੀਆਂ ਪੁਸਤਕਾਂ ਲੋਕ ਅਰਪਣ

ਪਟਿਆਲਾ, 8 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਜਾਣੇ ਪਛਾਣੇ ਕਲਮਕਾਰ ਡਾ. ਸਤੀਸ਼ ਠੁਕਰਾਲ ਸੋਨੀ ਰਚਿਤ ਦੋ ਪੁਸਤਕਾਂ ‘ਚੋਣ ਨਿਸ਼ਾਨ ਅਤੇ ਹੋਰ ਨਾਟਕ’ ਅਤੇ ਕਾਵਿ-ਸੰਗ੍ਰਹਿ ‘ਨਦੀਆਂ ਦੇ ਵਹਿਣ’ ਦਾ ਲੋਕ ਅਰਪਣ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ, ਡਾ. ਹਰਜਿੰਦਰਪਾਲ ਸਿੰਘ ਵਾਲੀਆ ... Read More »

ਪਿੰਡ ਰੋੜਾ ’ਚ ਸਿਖਲਾਈ ਪ੍ਰਾਪਤ ਲੜਕੀਆਂ ਨੂੰ ਵੰਡੇ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ

ਖਰੜ, 8 ਜੁਲਾਈ (ਹਰਵਿੰਦਰ ਮਹਿਰਾ)-ਖਰੜ ਮਹਿਲਾ ਕਲਿਆਣ ਸਮਿਤੀ ਖਰੜ ਵਲੋਂ ਪਿੰਡ ਰੋੜਾ ਵਿਖੇ ਸਿਲਾਈ ਪ੍ਰਾਪਤ ਲੜਕੀਆਂ ਨੂੰ ਸਿਲਾਈ ਮਸੀਨਾਂ, ਟ੍ਰੇਨਿੰਗ ਸਰਟੀਫਿਕੇਟ ਦੇਣ ਲਈ ਸਮਾਗਮ ਕਰਵਾਇਆ ਗਿਆ ਜਿਸ ਵਿਚ ਨਬਾਰਡ ਦੇ ਜਨਰਲ ਮੈਨੇਜ਼ਰ ਦੀਪਕ ਮਨਚੰਦਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੈਲਪ ਹੈਲਪ ਗਰੁੱਪ ਬਣਾ ਕੇ ਪੈਂਡੂ ਖੇਤਰ ਦੀਆਂ ਪੜੀਆਂ ਲਿਖੀਆਂ ਔਰਤਾਂ ਸਿਲਾਈ ਕਢਾਈ ਕੇਂਦਰ ਸਮੇਤ ਹੋਰ ਕੰਮ ... Read More »

ਬਾਬਾ ਫ਼ਰੀਦ ਕਾਲਜ ਵਿਖੇ ਐਮ.ਏ. (ਪੋਲੀਟੀਕਲ ਸਾਇੰਸ) ਦੇ ਸ਼ਾਨਦਾਰ ਨਤੀਜੇ

ਬਠਿੰਡਾ, 8 ਜੁਲਾਈ (ਸੁਖਵਿੰਦਰ ਸਰਾਂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅਪਣਾਏ ਗਏੇ ਨਵੇਂ ਅਧਿਆਪਨ ਢੰਗਾਂ (ਇਨੋਵੇਟਿਵ ਟੀਚਿੰਗ ਮੈਥਡੋਲੋਜੀ) ਸਦਕਾ ਸੰਸਥਾ ਦੇ ਹਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਬਹੁਤ ਸ਼ਾਨਦਾਰ ਅਕਾਦਮਿਕ ਨਤੀਜੇ ਪ੍ਰਾਪਤ ਕਰ ਰਹੇ ਹਨ। ਇਸੇ ਲੜੀ ਤਹਿਤ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਏ. (ਪੋਲੀਟੀਕਲ ਸਾਇੰਸ) ਤੀਜਾ ਸਮੈਸਟਰ ਦੇ ਅਕਾਦਮਿਕ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ... Read More »

ਕੇਵਲ ਸਿੰਘ ਨੇ ਥਾਣਾ ਮਹਿਤਪੁਰ ’ਚ ਐਸ.ਐਚ.ਓ. ਦਾ ਚਾਰਜ ਸੰਭਾਲਿਆ

ਮਹਿਤਪੁਰ, 7 ਜੁਲਾਈ (ਅਸ਼ੋਕ ਚੌਹਾਨ)- ਅੱਜ ਥਾਣਾ ਮਹਿਤਪੁਰ ‘ਚ ਬਤੌਰ ਐਸ ਐਚ ਓ ਕੇਵਲ ਸਿੰਘ ਨੇ ਚਾਰਜ਼ ਸੰਭਾਲਿਆ। ਉਨ੍ਹਾਂ ਦੱਸਿਆ ਕਿ ਮੈ ਇਸ ਤੋ ਪਹਿਲਾ ਥਾਣਾ ਬਿੱਲਗਾ, ਫਿਲੋਰ ਅਤੇ ਗੜ੍ਹਸੰ ਵਿਖੇ ਆਪਣੀਆ ਸੇਵਾਵਾ ਨਿਭਾ ਚੁੱਕਾ ਹਾਂ । ਉਨਾਂ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੂਰਾ ਮਾਣ ਤੇ ਸਤਿਕਾਰ ਅਤੇ ਇੰਨਸਾਫ ਦਿੱਤਾ ਜਾਵੇਗਾ ਅਤੇ ਮਾੜੇ ਅਨਸਰਾਂ ਦੇ ਖਿਲਾਫ ... Read More »

COMING SOON .....


Scroll To Top
11