Monday , 20 January 2020
Breaking News
You are here: Home » Carrier (page 22)

Category Archives: Carrier

ਨਿਰਮਲ ਸਿੰਘ ਸਹਾਇਕ ਥਾਣੇਦਾਰ ਬਣੇ

ਖੰਨਾ, 15 ਮਈ (ਕੇ ਐਲ ਸਹਿਗਲ)- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ, ਐਸ. ਪੀ. (ਐਚ.) ਬਲਵਿੰਦਰ ਸਿੰਘ ਭੀਖੀ, ਐਸ. ਪੀ. (ਆਈ.) ਜਸਵੀਰ ਸਿੰਘ ਵੱਲੋਂ ਹੌਲਦਾਰ ਨਿਰਮਲ ਸਿੰਘ ਨੂੰ ਵਧੀਆ ਡਿਊਟੀ ਨਿਭਾਉਣ ਅਤੇ ਵਧੀਆ ਕਾਰਗੁਜ਼ਾਰੀ ਵਿਖਾਉਣ ਸਦਕਾ ਸਹਾਇਕ ਥਾਣੇਦਾਰ ਪਦਉਨਤ ਹੋਣ ’ਤੇ ਸਟਾਰ ਲਗਾਏ ਗਏ। ਇਸ ਮੌਕੇ ਥਾਣੇਦਾਰ ਸੁਰਜੀਤ ਸਿੰਘ ਰੀਡਰ ਐਸ.ਐਸ.ਪੀ. ਖੰਨਾ, ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ... Read More »

ਕੇਂਦਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ’ਤੇ ਅਸਿੱਧੀ ਰੋਕ ਲਗਾ ਕੇ ਦਲਿਤਾਂ ਦੇ ਜਖਮਾਂ ਤੇ ਲੂਣ ਭੁੱਕਿਆ : ਡਾ. ਜੱਖੂ

ਨਥਾਣਾ, 15 ਮਈ (ਚਰਨਜੀਤ ਸਿੱਧੂ)- ਦੇਸ਼ ਭਰ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਲਿਤਾਂ ਖਿਲਾਫ ਕੀਤੇ ਬਦਤਰ ਫੈਸਲਿਆਂ ਨੇ ਦਲਿਤ ਸਮਾਜ ਦੀ ਨੀਂਦ ਹਰਾਮ ਕਰ ਦਿੱਤੀ ਹੈ, ਦਲਿਤ ਵਿਰੋਧੀ ਫੈਸਲਿਆਂ ਨੂੰ ਸਮਝਣ ਵਾਲਾ ਪੜ੍ਹਿਆ ਲਿਖਿਆ ਦਲਿਤ ਵਰਗ ਸਰਕਾਰ ਦੇ ਇੰਨਾਂ ਫੈਸਲਿਆਂ ਨੂੰ ਜ਼ਹਿਰ ਪਰੋਸੇ ਜਾਣ ਬਰਾਬਰ ਮੰਨ ਰਿਹਾ ਹੈ,ਇਹ ਅੱਜ ਸ੍ਰੋ ਅਕਾਲੀ ਦਲ ਬਾਦਲ ਦੇ ਕੌਮੀ ਜਥੇਬੰਦਕ ... Read More »

ਪ੍ਰਿ. ਡਾ. ਮੋਹਨ ਲਾਲ ਸ਼ਰਮਾ ਵਿਲੱਖਣ ਸਿੱਖਿਆਕਾਰ ਐਵਾਰਡ ਨਾਲ ਸਨਮਾਨਿਤ

ਸਮਾਣਾ, 14 ਮਈ (ਪ੍ਰੇਮ ਵਧਵਾ)- ਸਾਡੇ ਸਭ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਸਮਾਣਾ – ਪਾਤੜਾਂ ਇਲਾਕੇ ਦੇ ਮੰਨੇ-ਪ੍ਰਮੰਨੇ, ਉਚੀ ਸੋਚ ਤੇ ਸੱਚੇ ਵਿਚਾਰਾਂ ਦੇ ਧਾਰਨੀੇ ਡੀ. ਏ. ਵੀ. ਸਕੂਲ ਸਮਾਣਾ ਦੇ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਭਾਰਤ ਦੀ ਨਾਮਵਰ ਸੰਸਥਾ ਦਾ ਫੈਡਰੇਸ਼ਨ ਆਫ ਐਜੂਕੇਸ਼ਨਲ ਪਬਲਿਸ਼ਰਜ ਇਨ ਇੰਡੀਆ ... Read More »

ਪੰਜਾਬ ਭਰ ’ਚੋਂ ਤੀਸਰੇ ਸਥਾਨ ’ਤੇ ਆਈ ਵਿਦਿਆਰਥਣ ਪੁਨੀਤ ਕੌਰ ਦਾ ਬੀਬੀ ਸੰਧੂ ਸਮੇਤ ਇਲਾਕਾ ਨਿਵਾਸੀਆਂ ਨੇ ਕੀਤਾ ਵਿਸ਼ੇਸ਼ ਸਨਮਾਨ

ਮੋਰਿੰਡਾ, 14 ਮਈ (ਹਰਜਿੰਦਰ ਸਿੰਘ ਛਿੱਬਰ)- ਪੁਨੀਤ ਕੌਰ ਨੇ ਦਸਵੀਂ ਜਮਾਤ ਦੀ ਪ੍ਰੀਖਿਆ ’ਚ ਪੰਜਾਬ ਭਰ ਵਿੱਚੋਂ ਤੀਸਰਾ ਸਥਾਨ ਹਾਸਿਲ ਕਰਕੇ ਅਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਨਾਲ ਅਪਣੇ ਪਿੰਡ ਅਤੇ ਮੋਰਿੰਡਾ ਇਲਾਕੇ ਦਾ ਮਾਣ ਵਧਾਇਆ ਹੈ। ਉਪਰੋਤਕ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਸਤਵੰਤ ਕੋਰ ਸੰਧੂ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਨਜ਼ਦੀਕੀ ਪਿੰਡ ਡੂਮਛੇੜੀ ’ਚ ਪੁਨੀਤ ਕੌਰ ਦੇ ਸਨਮਾਨ ’ਚ ਨਗਰ ... Read More »

ਡੇਅਰੀ ਵਿਕਾਸ ਵਿਭਾਗ ਵੱਲੋਂ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਫ਼ਤਹਿਗੜ੍ਹ ਸਾਹਿਬ, 13 ਮਈ (ਮਨੋਜ ਭੱਲਾ)-ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਵਿਗਿਆਨਕ ਲੀਹਾਂ ਤੇ ਚਲਾਉਣ ਦੀ ਸਿਖਲਾਈ ਦੇਣ ਵਾਸਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਬਧੌਛਂੀ ਕਲਾਂ ਵਿਖੇ ਇੱਕ ਰੋਜ਼ਾ ਦ’ੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਇਲਾਕੇ ਦੇ ਦੁੱਧ ਉਤਪਾਦਕਾਂ ਨੇ ਭਾਗ ਲਿਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਪਾਲ ਸਿੰਘ ਨੇ ਦੁੱਧ ਉਤਪਾਦਕਾ ... Read More »

ਭਾਰਤੀ ਜਨਤਾ ਪਾਰਟੀ ਫਰੀਦਕੋਟ ਮੰਡਲ ਦੀ ਹੋਈ ਅਹਿਮ ਮੀਟਿੰਗ

ਫਰੀਦਕੋਟ, 13 ਮਈ (ਰੋਮਾਣਾ, ਕੰਧਾਰੀ)- ਅੱਜ ਬੀਜੇਪੀ ਫਰੀਦਕੋਟ ਮੰਡਲ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਗਗਨ ਸੇਠੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਵਡੀ ਗਿਣਤੀ ਚ ਪਹੁੰਚੇ ਵਰਕਰਾਂ ਨਾਲ ਖੁਲ ਕੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ 16 ਮੈਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ।ਸਮੂਹ ਵਰਕਰਾਂ ਦੀ ਹਾਜਰੀ ਚ ਸਰਬਸੰਮਤੀ ਨਾਲ ਸਾਰੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿਚ ਵਿਨੋਦ ਗੇਰਾ ਨੂੰ ਜਰਨਲ ... Read More »

ਕੁੜੀਆਂ ਮੁੰਡਿਆਂ ਨਾਲੋਂ ਹਰ ਖੇਤਰ ’ਚ ਅੱਗੇ

ਅਮਰਗੜ੍ਹ, 10 ਮਈ (ਸੁਖਵਿੰਦਰ ਸਿੰਘ ਅਟਵਾਲ)- ਭਾਂਵੇ ਕਿ ਅਜੋਕੇ ਸਮਾਜ ਅੰਦਰ ਅਜੇ ਵੀ ਕੁੜੀਆਂ ਦੇ ਜੰਮਣ ’ਤੇ ਖ਼ੁਸ਼ੀ ਨਹੀਂ ਮਨਾਈ ਜਾਂਦੀ ਪਰ ਜਿਸ ਘਰ ਕੁੜੀਆਂ ਜੰਮਦੀਆਂ ਹਨ ’ਤੇ ਉਨ੍ਹਾਂ ਨੂੰ ਸਤਕਾਰਿਆ ਜਾਂਦਾ ਹੈ ਉਹ ਘਰ ਵੈਸੇ ਹੀ ਖ਼ੁਸ਼ੀਆਂ ਨਾਲ ਭਰ ਜਾਂਦੇ ਹਨ।ਅੱਜ ਅਸੀਂ ਦੇਖਦੇ ਹਾਂ ਕਿ ਕੁੜੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਹਨ ਅਤੇ ਆਪਣੇ ਮਾਪਿਆਂ ਦਾ ... Read More »

ਮਾਤਾ ਗੁਜਰੀ ਕਾਲਜ ਦੀ ਕਾਮਰਸ ਐਸੋਸੀਏਸ਼ਨ ਰਜਿਸਟਰਡ

ਫ਼ਤਹਿਗੜ੍ਹ ਸਾਹਿਬ, 8 ਮਈ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਦੀ ਸਿਰਮੌਰ ਸੰਸਥਾ ਮਾਤਾ ਗੁਜਰੀ ਕਾਲਜ ਦੀ ਕਮਰਸ ਐਸੋਸਿਏਸ਼ਨ ਨੂੰ ਸੋਸਾਇਟੀ ਰਜਿਸਟਰੇਸ਼ਨ ਐਕਟ, (1860 ਦੇ ਯਯੀ) ਤਹਿਤ ਰਜਿਸਟਰਡ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਦੀ ਪਹਿਲੀ ਐਸੋਸਿਏਸ਼ਨ ਹੈ ਜੋ ਰਜਿਸਟਰਡ ਹੋਈ ਹੈ ਤੇ ਇਹ ਐਸੋਸਿਏਸ਼ਨ ਸ਼ੁਰੂ ਤੋਂ ਹੀ ਵੱਖ-ਵੱਖ ਗਤੀਵਿਧੀਆਂ ਵਿਚ ... Read More »

ਮੈਟ੍ਰਿਕ ਪ੍ਰੀਖਿਆ ’ਚੋਂ ਲੁਧਿਆਣਾ ਦਾ ਗੁਰਪ੍ਰੀਤ ਸਿੰਘ ਰਿਹਾ ਅੱਵਲ

ਚੰਡੀਗੜ੍ਹ, 8 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਮੈਟ੍ਰਿਕ ਪ੍ਰੀਖਿਆ, ਮਾਰਚ 2018 (ਸਮੇਤ ਓਪਨ ਸਕੂਲ) ਦਾ ਨਤੀਜਾ 8 ਮਈ ਨੂੰ ਐਲਾਨ ਦਿੱਤਾ ਗਿਆ ਹੈ। ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਸਕੂਲ ਸਿਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਥੇ ਹੀ ਕਪੂਰਥਲਾ ਦੀ ਜੈਸਮੀਨ ਕੌਰ 97.85 ਫੀਸਦੀ ਅੰਕ ... Read More »

ਲੌਂਗਪੁਰੀ ਸਕੂਲ ਦੇ 13 ਵਿਦਿਅਰਥੀਆਂ ਨੇ ਮੈਰਿਟ ’ਚ ਨਾਮ ਦਰਜ ਕਰਵਾ ਕੇ ਜ਼ਿਲ੍ਹੇ ’ਚੋਂ ਮਾਰਿਆ ਮਾਰਕਾ

ਪੱਖੋ ਕਲਾਂ/ ਬਰਨਾਲਾ, 8 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ 13 ਵਿਦਿਆਰਥੀਆਂ ਨੇ ਆਪਣਾ ਨਾਮ ਦਰਜਾ ਕਰਵਾ ਕੇ ਇਲਾਕੇ ਵਿੱਚ ਸਕੂਲ ਅਤੇ ਆਪਣੇ ਮਾਪਿਆਂ ਦੀ ਬੱਲੇਬੱਲੇ ਕਰਵਾ ਦਿੱਤੀ ਹੈ।ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ, ਮੈਨੇਜਿੰਗ ਟਰੱਸਟੀ ਸ੍ਰ: ... Read More »

COMING SOON .....


Scroll To Top
11