Friday , 19 April 2019
Breaking News
You are here: Home » Carrier (page 20)

Category Archives: Carrier

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਸੈਂਸ਼ਨ ਦੀਆਂ ਪਾਠ ਪੁਸਤਕਾਂ ਮਿਲਣੀਆਂ ਸ਼ੁਰੂ

ਐਸ.ਏ.ਐਸ. ਨਗਰ 4 ਅਪ੍ਰੈਲ (ਪੀ.ਟੀ.)- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਸੈਂਸ਼ਨ 2018-19 ਦੀਆਂ ਪਾਠ ਪੁਸਤਕਾਂ ਸਕੂਲਾਂ ਵਿੱਚ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਂਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਐਸ.ਏ.ਐਸ. ਨਗਰ ਵੱਲੋਂ ਮੁੱਖ ਦਫ਼ਤਰ ਵਿਖੇ ਦਿੱਤੀ ਰਿਪੋਰਟਾਂ ਅਨੁਸਾਰ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਬੱਚਿਆਂ ਨੂੰ ਦਿੱਤੀਆਂ ਜਾਣ ... Read More »

ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨਕਲ ’ਤੇ ਕਾਬੂ ਪਾਉਣਾ ਸਰਕਾਰ ਦਾ ਸ਼ਲਾਘਾਯੋਗ ਕਦਮ : ਪ੍ਰਿੰ: ਸ.ਸ. ਬਰਾੜ

ਕੋਟਕਪੂਰਾ, 2 ਅਪ੍ਰੈਲ (ਚਰਨਦਾਸ ਗਰਗ, ਸਤਨਾਮ ਸਿੰਘ)- ਪੰਜਾਬ ਵਿਚ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨਕਲ ਤੇ ਕਾਊ ਪਾਉਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਜਿਸ ਦੀ ਪੰਜਾਬ ਦੇ ਹਰ ਕੋਨੇ ਕੋਨੇ ਵਿਚ ਅਤੇ ਕਈ ਵਿਦਿਅਕ ਅਦਾਰਿਆ ਵਿਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ... Read More »

ਸੋਮਵਾਰ ਨੂੰ ਸਕੂਲ ਬੰਦ ਰਖਣ ਦੇ ਹੁਕਮ

ਚੰਡੀਗੜ੍ਹ- 2 ਅਪ੍ਰੈਲ ਦੇ ਬੰਦ ਦੇ ਸਦੇ ਤੋਂ ਬਾਅਦ ਕਿਸੇ ਅਣਸੁਖਾਵੀਂ ਘਟਨਾ ਨੂੰ ਧਿਆਨ ‘ਚ ਰਖਦੇ ਹੋਏ ਸਕੂਲ ਸਿਖਿਆ ਵਿਭਾਗ ਦੇ ਮੁਖੀ ਨੇ ਬਚਿਆਂ ਦੀ ਸੁਰਖਿਆ ਦੇ ਮਦੇਨਜ਼ਰ 2 ਅਪ੍ਰੈਲ ਸੋਮਵਾਰ ਨੂੰ ਸਕੂਲਾਂ ਨੂੰ ਬੰਦ ਰਖਣ ਦੇ ਹੁਕਮ ਜਾਰੀ ਕੀਤੇ ਹਨ।ਜ਼ਿਕਰਯੋਗ ਹੈ ਕਿ ਐਸ ਸੀ ਤੇ ਐਸ ਟੀ ਭਾਈਚਾਰੇ ਵਲੋਂ ਸੁਪਰੀਮ ਕੋਰਟ ਦੇ ਆਏ ਤਾਜ਼ਾ ਫੈਸਲੇ ਤੋਂ ਬਾਅਦ 2 ਅਪ੍ਰੈਲ ... Read More »

ਸ੍ਰੀ ਅਨੰਦਪੁਰ ਸਾਹਿਬ ਥਾਣਾ ਦੇ ਨਵੇਂ ਮੁਖੀ ਨੇ ਅਹੁਦਾ ਸੰਭਾਲਿਆ

ਸ੍ਰੀ ਅਨੰਦਪੁਰ ਸਾਹਿਬ, 31 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਕਿਸੇ ਨੂੰ ਵੀ ਕਿਸੇ ਵੀ ਤਰਾਂ ਦੀ ਗੁੰਡਾਗਰਦੀ ਕਰਨ ਦੀ ਇਜਾਜ਼ਤ ਨਹੀ ਦਿਤੀ ਜਾਵੇਗੀ। ਇਹ ਗੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਨਵੇਂ ਥਾਣਾ ਮੁਖੀ ਪਵਨ ਕੁਮਾਰ ਨੇ ਕਹੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹਨ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ... Read More »

ਮੈਂਬਰ ਪਾਰਲੀਮੈਂਟ ਪ੍ਰੋ.ਚੰਦੂਮਾਜਰਾ ਨੂੰ ਵਧੀਆ ਸਾਂਸਦ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ-ਇਲਾਕੇ ਅੰਦਰ ਖੁਸ਼ੀ ਦੀ ਲਹਿਰ

ਨੂਰਪੁਰ ਬੇਦੀ, 31 ਮਾਰਚ (ਐਮ.ਪੀ.ਸ਼ਰਮਾਂ)- ਮੈਂਬਰ ਪਾਰਲੀਮੈਂਟ ਅਤੇ ਅਵਾਜ਼-ਏ-ਪੰਜਾਬ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇਸ਼ ਦੀ ਵਕਾਰੀ ਸੰਸਥਾ ਫੇਮ ਇੰਡੀਆ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵਧੀਆ ਸਾਂਸਦ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਂਸਦ ਮੈਂਬਰਾਂ ਦੇ ਨਾਲ ਪ੍ਰੋ.ਚੰਦੂਮਾਜਰਾ ਨੂੰ ਲੋਕ ਸਭਾ ’ਚ ਹਾਜ਼ਰੀ, ਬਹਿਸ ‘ਚ ਲਿਆ ਹਿੱਸਾ ਅਤੇ ... Read More »

ਸੀ.ਬੀ.ਐਸ.ਈ. ਪੇਪਰ ਲੀਕ: ਸਿਰਫ਼ 12ਵੀਂ ਜਮਾਤ ਦਾ ਪੇਪਰ ਹੋਵੇਗਾ ਦੋਬਾਰਾ

ਨਵੀਂ ਦਿੱਲੀ, 31 ਮਾਰਚ (ਪੀ.ਟੀ.)- ਸੈਕੰਡਰੀ ਵਿਦਿਆ ਦਾ ਕੇਂਦਰੀ ਬੋਰਡ (ਸੀ.ਬੀ.ਐਸ.ਈ.) ਨੇ ਬਾਰ੍ਹਵੀਂ ਜਮਾਤ ਦੇ ਲੀਕ ਹੋਏ ਅਰਥ ਸ਼ਾਸਤਰ ਦਾ ਪੇਪਰ ਮੁੜ ਤੋਂ ਲਏ ਜਾਣ ਲਈ 25 ਅਪ੍ਰੈਲ ਦਾ ਦਿਨ ਤੈਅ। ਜਦਕਿ ਬੋਰਡ ਨੂੰ ਲਗਦਾ ਹੈ ਕਿ ਦਸਵੀਂ ਜਮਾਤ ਦਾ ਪਰਚਾ ਪੂਰੇ ਦੇਸ਼ ਵਿਚ ਮੁੜ ਤੋਂ ਲੈਣ ਦੀ ਜ਼ਰੂਰਤ ਨਹੀਂ।ਸਿਖਿਆ ਸਕਤਰ ਅਨਿਲ ਸਵਰੂਪ ਨੇ ਪਤਰਕਾਰ ਸੰਮੇਲਨ ਵਿਚ ਉਕਤ ਜਾਣਕਾਰੀ ਦਿੰਦਿਆਂ ... Read More »

ਸੀ.ਬੀ.ਐਸ.ਈ. ਦੀ ਮੁੜ ਪ੍ਰੀਖਿਆ ਸਿਰਫ ਦਿੱਲੀ ਤੇ ਹਰਿਆਣਾ ’ਚ

ਦਿੱਲੀ, 30 ਮਾਰਚ (ਪੀ.ਟੀ.)- ਸੀ.ਬੀ.ਐਸ.ਈ ਵਲੋਂ ਪੇਪਰ ਰਦ ਹੋਣ ਦੇ ਬਾਅਦ ਪੇਪਰ ਦੀ ਨਵੀ ਮਿਤੀ ਦਾ ਐਲਾਨ ਕਰ ਦਿਤਾ ਗਿਆ ਹੈ।ਮਨੁੱਖੀ ਸੰਸਾਧਨ ਮੰਤਰਾਲੇ ਵਲੋਂ ਦਿਤੇ ਗਏ ਬਿਆਨ ਮੁਤਾਬਕ ਦੇਸ਼ ਭਰ ‘ਚ 25 ਅਪ੍ਰੈਲ ਨੂੰ 12ਵੀਂ ਦਾ ਪੇਪਰ ਹੋਵੇਗਾ ਅਤੇ 10ਵੀਂ ਦਾ ਪੇਪਰ ਦਿਲੀ ਅਤੇ ਹਰਿਆਣਾ ‘ਚ ਹੋਵੇਗਾ। 10ਵੀਂ ਦਾ ਪੇਪਰ ਜੁਲਾਈ ‘ਚ ਹੋਵੇਗਾ। ਮਨੁਖੀ ਸੰਸਾਧਨ ਵਿਕਾਸ ਮੰਤਰੀ ਜਾਵੇਡਕਰ ਕਿਹਾ ਸੀ ... Read More »

ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ

ਅਮਰਗੜ੍ਹ, 30 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਕਾਫ਼ੀ ਸਮੇਂ ਤੋਂ ਪੱਕੇ ਪ੍ਰਿੰਸ਼ੀਪਲ ਵਿਹੁਣੇ ਚੱਲ ਰਹੇ ਸਥਾਨਕ ਸਰਕਾਰੀ ਕਾਲਜ਼ ਵਿਖੇ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਰਕਾਰ ਦੀਆਂ ਸਵੱਲੀਆਂ ਨਜ਼ਰਾਂ ਨਾਲ ਕਾਲਜ਼ ਨੂੰ ਪੱਕੇ ਪ੍ਰਿੰਸ਼ੀਪਲ ਨਸ਼ੀਬ ਹੋਏ ਅਤੇ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਬਤੌਰ ਪ੍ਰਿੰਸ਼ੀਪਲ ਆਪਣਾ ਅਹੁਦਾ ਸੰਭਾਲਿਆ। ਸਮੂਹ ਸਟਾਫ਼ ਵੱਲੋਂ ਪ੍ਰਿੰਸ਼ੀਪਲ ਸਾਹਿਬ ਦਾ ਪੂਰੀ ਗਰਮਜ਼ੋਰੀ ਨਾਲ ਸਵਾਗਤ ਕੀਤਾ ਗਿਆ।ਇਸ ... Read More »

ਪਾਰਟੀ ਵੱਲੋਂ ਸੌਂਪੀ ਜਿੰਮਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਕਾਂਗੜ

ਮਹਿਰਾਜ, 30 ਮਾਰਚ (ਲੱਖਾ ਹਰੀ, ਮਨਦੀਪ ਢੀਂਗਰਾ)- ਕਾਂਗਰਸ ਦੀ ਸੈਂਟਰਲ ਚੋਣ ਅਥਾਰਟੀ ਵੱਲੋਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਹਲਕੇ ਵਿਚ ਪਿੰਡ ਮਹਿਰਾਜ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ  ਹੈ। ਗੁਰਪ੍ਰੀਤ ਕਾਂਗੜ ਨੂੰ ਪਾਰਟੀ ਹਾਈਕਮਾਂਡ ਨੇ ਉਨਾ ਦੀ ਪਾਰਟੀ ਪ੍ਰਤੀ ਦਿਨ-ਰਾਤ ਦੀ ਮਿਹਨਤ ਅਤੇ ਹਲਕੇ ਵਿਚ ਉਸਾਰੂ ਗਤੀਵਿਧੀਆਂ ... Read More »

ਸੀ.ਬੀ.ਐਸ.ਈ. 10ਵੀਂ ਤੇ 12ਵੀਂ ਦਾ ਪੇਪਰ ਦੁਬਾਰਾ ਲਵੇਗਾ

ਨਵੀਂ ਦਿੱਲੀ, 28 ਮਾਰਚ (ਪੀ.ਟੀ.)- ਪੇਪਰ ਲੀਕ ਮਾਮਲੇ ‘ਚ ਹੁਣ ਸਰਕਾਰ ਦੀ ਨੀਂਦ ਖੁਲ੍ਹ ਗਈ ਹੈ। ਇਸ ਮਾਮਲੇ ਵਿਚ ਕੇਂਦਰੀ ਮਨੁਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਕਿਹਾ ਕਿ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁਕੇ ਜਾਣਗੇ। ਇਲੈਕਟ੍ਰੌਨਿਕਲੀ ਕੋਡਿਡ ਪੇਪਰ ਸੈਂਟਰਸ ਨੂੰ ਭੇਜੇ ਜਾਣਗੇ ਜੋ ਕਿ ਪ੍ਰੀਖਿਆ ਤੋਂ ਅਧਾ ਘੰਟਾ ਪਹਿਲਾਂ ਭੇਜੇ ਜਾਣਗੇ।ਇਸ ਦੌਰਾਨ ਸੀ.ਬੀ.ਐਸ. ਈ. ... Read More »

COMING SOON .....


Scroll To Top
11