Thursday , 27 June 2019
Breaking News
You are here: Home » Carrier (page 2)

Category Archives: Carrier

ਸ਼ਹੀਦ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ

ਸ੍ਰੀ ਮਾਛੀਵਾੜਾ ਸਾਹਿਬ, 9 ਮਈ (ਜਗਰੂਪ ਸਿੰਘ ਮਾਨ)- ਨਜਦੀਕੀ ਪਿੰਡ ਤਖਰਾਂ ਦੇ ਸਹੀਦ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਸਲਾਨਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਇੱਥੇ ਵੀ ਤਕਰੀਬਨ ਸਾਰੀਆਂ ਪੁਜੀਸ਼ਨਾ ਤੇ ਲੜਕੀਆਂ ਹੀ ਅਗੇ ਰਹੀਆ। ਸਮੁਚੀ ਦਸਵੀ ਜਮਾਤ ਨੇ ਸਾਰੇ ਵਿਸਿਆਂ ਵਿੱਚ ਚੰਗੀ ਪ੍ਰਤੀਸ਼ਤਾ ਪਰਾਪਤ ਕੀਤੀ। ਅਮਨਪ੍ਰੀਤ ਕੌਰ ਸਪੁੱਤਰੀ ਭੀਮ ਸਿਘ ਨੇ 96% ਨੰਬਰ ਲੈ ਕੇ ਇਲਾਕੇ ... Read More »

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਚਾਨਣ ਮੁਨਾਰਾ ਬਣਿਆ

ਫਰੀਦਕੋਟ, 5 ਮਈ (ਪੰਜਾਬ ਟਾਇਮਜ਼ ਬਿਊਰੋ)- ਇੱਥੋਂ ਨੇੜੇ ਪੈਂਦੇ ਪਿੰਡ ਜਿਉਣਵਾਲਾ ਵਿਖੇ ਸਥਿਤ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਸਿੱਖਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਬਣਿਆ ਹੋਇਆ ਹੈ। ਪੰਜਾਬ ਦੇ ਇਸ ਮੋਹਰੀ ਸਕੂਲ ਨੇ ਪ੍ਰਿੰਸੀਪਲ ਡਾਇਰੈਕਟਰ ਡਾ. ਸੁਖਚੈਨ ਸਿੰਘ ਬਰਾੜ ਦੀ ਅਗਵਾਈ ਹੇਠ ਇਸ ਵਾਰ 10+2 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਸਕੂਲ ਦੀ ਵਿਦਿਆਰਥਣ ਸਿਮਰਨ ਕੌਰ ਨੇ 93 ਫੀਸਦੀ ... Read More »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੀ ਕੋਠੀ ਘੇਰੀ

ਗੁਰਦਾਸਪੁਰ, 5 ਮਈ (ਪ੍ਰਦੀਪ ਸਿੰਘ)- ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾਈ ਕਮੇਟੀ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰਧਾਨ ਕੁਲਜੀਤ ਕੌਰ ਕਰਵਾਲੀਆਂ ਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਕਾਦੀਆਂ ਤੇ ਬਲਾਕ ਪ੍ਰਧਾਨ ਜਤਿੰਦਰ ਕੌਰ ਕਾਹਨੂੰਵਾਨ ਦੀ ਅਗਵਾਈ ਹੇਠ ਸਮੂਹ ਬਲਾਕਾਂ ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਸਭ ਤੋਂ ਪਹਿਲਾਂ ਨਗਰ ਕੌਂਸਲ ਕਾਦੀਆਂ ਦੀ ਗਰਾਊਂਡ ਵਿਚ ਬੈਠ ਕੇ ਸਰਕਾਰ ਪ੍ਰਤੀ ਰੋਸ ਜਤਾਇਆ ਤੇ ਇਸ ਤੋਂ ... Read More »

ਸ. ਸੇਠੀ ਦੀ ਪ੍ਰਧਾਨਗੀ ਹੇਠ ਸਕੂਲ ਬੁਲੰਦੀਆਂ ਵੱਲ

ਜਲੰਧਰ, 4 ਮਈ (ਪੰਜਾਬ ਟਾਇਮਜ਼ ਬਿਊਰੋ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਗੁਰੂ ਅਮਰ ਦਾਸ ਪਬਲਿਕ ਸਕੂਲ, ਮਾਡਲ ਟਾਊਨ ਜਲੰਧਰ ਦੀ ਪ੍ਰਬੰਧ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ ਦੀ ਕੁਸ਼ਲ ਅਗਵਾਈ ਹੇਠ ਸਕੂਲ ਲਗਾਤਾਰ ਤਰੱਕੀਆਂ ਵੱਲ ਵਧ ਰਿਹਾ ਹੈ। ਇਸ ਸਾਲ ਵੀ ਸਕੂਲ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ। 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਨੇ ... Read More »

ਫਾਰਮੇਸੀ ਕਾਲਜ ਬੇਲਾ ਨੂੰ 5 ਲੱਖ ਦੀ ਗਰਾਂਟ

ਬੇਲਾ, 3 ਮਈ (ਅਸ਼ੋਕ ਪਾਲ)- ਬੀਤੇ ਦਿਨੀ ਆਲ ਇੰਡੀਆ ਕਾਊਸਿਂਲ ਫਾਰ ਟੈਕਨੀਕਲ ਐਜ਼ੂਕੇਸ਼ਨ, ਨਵੀਂ ਦਿੱਲੀ ਵੱਲੋਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਨੂੰ 5 ਲੱਖ ਦੀ ਗਰਾਂਟ ਜਾਰੀ ਕੀਤੀ ਗਈ। ਇਹ ਗਰਾਂਟ ਕਾਲਜ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਉਣ ਲਈ ਦਿੱਤੀ ਗਈ ਹੈ। ਇਸ ਗਰਾਂਟ ਬਾਰੇ ਦੱਸਦਿਆਂ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਕਿਹਾ ... Read More »

ਹੈਡਰਸਨ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਖਰੜ, 3 ਮਈ (ਹਰਵਿੰਦਰ ਮਹਿਰਾ)- ਹੈਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ ਦਾ ਸੀਬੀਐਸਈ ਵੱਲੋਂ ਐਲਾਨਿਆਂ ਬਾਰਵੀਂ ਜਮਾਤ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਏਕਤਾ ਰੇਚਲ ਨੇ ਦੱਸਿਆ ਕਿ ਮਨਿੰਦਰ ਕੌਰ ਮੈਡੀਕਲ ਨੇ 90.2 ਪ੍ਰਤੀਸ਼ਤ, ਸ਼ਰੂਤੀ ਕਾਮਰਸ ਨੇ 90 ਪ੍ਰਤੀਸ਼ਤ ਸੁਖਮਨ ਸਿੰਘ ਨਾਨਮੈਡੀਕਲ ਨੇ 74.4 ਅਤੇ ਜੈਸਿਕਾ ਆਰਟਸ ਨੇ 85.8 ਪ੍ਰਤੀਸ਼ਤ ... Read More »

ਪ੍ਰੀਮੀਅਰ ਪਬਲਿਕ ਸਕੂਲ ਚੁਪਕੀ ਦਾ 12ਵੀਂ ਦਾ ਨਤੀਜਾ ਸ਼ਾਨਦਾਰ

ਸਮਾਣਾ, 3 ਮਈ (ਪ੍ਰੇਮ ਵਧਵਾ)- ਪ੍ਰੀਮੀਅਰ ਪਬਲਿਕ ਸਕੂਲ, ਚੁਪਕੀ, ਸਮਾਣਾ ਵਿਖੇ ਬਾਹਰਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ ਬਹੁਤ ਸ਼ਾਨਦਾਰ ਰਿਹਾ, ਜਿਸ ਵਿਚ ਸਾਇੰਸ ਗਰੁਪ ਵਿਚ ਪਹਿਲਾ ਸਥਾਨ ਭਾਵਨਾ (96%), ਦੂਜਾ ਕਨਿਕਾ (95.2%) ਅਤੇ ਹਰਸ਼ਿਤ (92.8%) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਆਕਾਂਕਸ਼ਾ (92%), ਕ੍ਰਿਤੀਕਾ (90.20%), ਵੰਸ਼ਿਕਾ (90.20%), ਰੋਹਨ (89.20%) ਨੇ ਵਧੀਆ ਅੰਕ ਪ੍ਰਾਪਤ ਕੀਤੇ ਅਤੇ ਆਰਟਸ ਗਰੁਪ ... Read More »

ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ-ਕੁੜੀਆਂ ਨੇ ਮਾਰੀ ਬਾਜ਼ੀ

ਨਵੀਂ ਦਿਲੀ, 2 ਮਈ (ਪੰਜਾਬ ਟਾਇਮਜ਼ ਬਿਊਰੋ)- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿਤਾ ਹੈ। ਰਿਜ਼ਲਟ ਨੂੰ ਅਧਿਕਾਰਿਕ ਵੈਬਸਾਈਟ ’ਤੇ ਦੇਖਿਆ ਜਾ ਸਕਦਾ ਹੈ। ਨਤੀਜਾ ਤਿੰਨੇ ਸਟ੍ਰੀਮ ਸਾਇੰਸ, ਆਰਟਸ ਤੇ ਕਾਮਰਸ ਦਾ ਐਲਾਨਿਆ ਗਿਆ ਹੈ। ਇਸ ਵਾਰ 2 ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ’ਚ ਡੀ.ਪੀ.ਐਸ. ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਤੇ ਐਸ.ਡੀ. ... Read More »

ਗੁਰੁ ਅਮਰ ਦਾਸ ਪਬਲਿਕ ਸਕੂਲ ਦਾ 10+2 ਦਾ ਨਤੀਜਾ ਸ਼ਾਨਦਾਰ

ਜਲੰਧਰ,2 ਮਈ (ਪੰਜਾਬ ਟਾਇਮਜ਼ ਬਿਊਰੋ)- ਸੀ ਬੀ.ਐਸ ਈ. ਵੱਲੋਂ ਘੋਸ਼ਿਤ ਕੀਤੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸ.ਅਜੀਤ ਸਿੰਘ ਸੇਠੀ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਨਿਗਰਾਨੀ ਹੇਠ ਚੱਲ ਰਹੇ ਗੁਰੂੁ ਅਮਰ ਦਾਸ ਪਬਲਿਕ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਸਕੂਲ ਦੇ 138 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ।ਕਾਮਰਸ ਗਰੁੱਪ ਵਿੱਚ ਪਹਿਲਾ ਸਥਾਨ ਮਨਜੋਤ ਸਿੰਘ-96.6% ਲੈ ਕੇ ਪਹਿਲਾ ਸਥਾਨ ... Read More »

ਸੀ.ਬੀ.ਐਸ.ਸੀ. 12ਵੀਂ ਦੇ ਨਤੀਜਿਆਂ ’ਚ ਐਮ.ਜੀ.ਐਨ. ਸਕੂਲ ਆਦਰਸ਼ ਨਗਰ ਦੇ ਵਿਦਿਆਰਥੀ ਮੈਰਿਟ ’ਤੇ

ਜਲੰਧਰ, 2 ਮਈ (ਪੰਜਾਬ ਟਾਇਮਜ਼ ਬਿਊਰੋ)- ਸੀ.ਬੀ.ਐਸ.ਈ. ਨੇ ਵੀਰਵਾਰ ਨੂੰ 12ਵੀਂ ਜਮਾਤ ਦੇ ਸਾਰੇ ਜ਼ੋਨਾਂ ਦੇ ਨਤੀਜੇ ਐਲਾਨ ਦਿਤੇ ਹਨ। ਇਨ੍ਹਾਂ ਨਤੀਜਿਆਂ ਵਿਚ ਐਮ.ਜੀ.ਐਨ. ਸਕੂਲ ਆਦਰਸ਼ ਨਗਰ ਦੇ ਬਚਿਆਂ ਨੇ ਪਹਿਲੀਆਂ ਪੁਜ਼ੀਸ਼ਨਾਂ ’ਤੇ ਮਲ੍ਹਾਂ ਮਾਰੀਆਂ ਹਨ। ਤਿੰਨੇ ਸਟ੍ਰੀਮਾਂ ’ਚ ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਮੈਡੀਕਲ ਸਟ੍ਰੀਮ ਵਿਚ ਸਾਹਿਲ ਗਾਂਧੀ (95.8%), ਹਰਸ਼ਿਤ ਜੈਨ (94.6%) ਅਤੇ ਕ੍ਰਿਸ਼ਨ ਗੁਪਤਾ (93.8%) ਮੈਰਿਟ ... Read More »

COMING SOON .....


Scroll To Top
11