Monday , 16 December 2019
Breaking News
You are here: Home » Carrier (page 10)

Category Archives: Carrier

ਸਾਂਸਦ ਭਗਵੰਤ ਮਾਨ ਨੇ ਕਾਲਜ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ

ਧੂਰੀ, 26 ਅਕਤੂਬਰ (ਸੰਜੀਵ)- ਕਾਲਜ ਬੇਨੜਾ ਧੂਰੀ ਵਿਖੇ ਵਿਦਿਆਰਥੀਆਂ ਦੀ ਮੰਗ ਤੇ ਮਾਣਯੋਗ ਸੰਸਦ ਸੰਗਰੂਰ ਸ਼੍ਰੀ ਭਗਵੰਤ ਮਾਨ ਨੇ ਕਾਲਜ ਕੈਂਪਸ ਦਾ ਦੌਰਾ ਕਰਕੇ ਉਨਾਂਹ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ।ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿਧੂ ਨੇ ਕਾਲਜ ਦੇ ਵਿਕਾਸ ਨੂੰ ਦਰਪੇਸ਼ ਸਮਸਿਆਵਾਂ ਤੋਂ ਮਾਣਯੋਗ ਸੰਸਦ ਮੈਂਬਰ ਨੂੰ ਜਾਣੂੰ ਕਰਵਾਇਆ। ਕਾਲਜ ਦਾ ਦੌਰਾ ਕਰਦਿਆਂ ਸ੍ਰੀ ਭਗਵੰਤ ... Read More »

ਸੁਖਵੀਰ ਸਿੰਘ ਹਵਲਦਾਰ ਤੋਂ ਤਰੱਕੀ ਲੈ ਕੇ ਏ ਐਸ ਆਈ ਬਣੇ

ਮੋੜ ਮੰਡੀ, 16 ਅਕਤੂਬਰ (ਅਰਮਿੰਦਰ ਸਿੰਘ ਅਵਿਨਾਸ਼)- ਹਰਮਿੰਦਰ ਸਿੰਘ ਅਵਿਨਾਸ਼ ਸੀ ਆਈ ਡੀ ਵਿੱਚ ਬਤੋਰ ਹਵਲਦਾਰ ਕੰਮ ਕਰ ਰਹੇ ਇਮਾਨਦਾਰ, ਸੂਝਵਾਨ, ਅਤੇ ਮਿਹਨਤੀ ਵਿਆਕਤੀ ਸੂਖਵੀਰ ਸਿੰਘ ਨੂੰ ਅੱਜ ਸਰਾਕਰ ਨੇ ਤਰੱਕੀ ਦੇ ਕੇ ਏ ਐਸ ਆਈ ਬਣਾ ਦਿੱਤਾ ਗਿਆ।ਬਠਿੰਡਾਂ ਵਿਖੇ ਅੱਜ ਸੀ ਆਈ ਡੀ ਵਿਭਾਗ ਦੇ ਡੀ ਐਸ ਪੀ ਜਗਰੂਪ ਸਿੰਘ ਅਤੇ ਇੰਸਪੈਕਟਰ ਸੁਖਦਰਸ਼ਨ ਸਿੰਘ ਨੇ ਅੱਜ ਉਨਾ ਦੇ ਸਟਾਰ ... Read More »

ਸਮਝੌਤੇ ਪਿੱਛੋਂ ਪੰਜਾਬੀ ਯੂਨੀਵਰਸਟੀ ਦੇ ਵਿਦਿਆਰਥੀਆਂ ਦਾ ਅੰਦੋਲਨ ਖ਼ਤਮ

ਪਟਿਆਲਾ, 12 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਬਾਕੀ ਅਧਿਕਾਰੀਆਂ ਨਾਲ ਹੋਏ ਇਕ ਲਿਖਤੀ ਸਮਝੌਤੇ ਤੋਂ ਬਾਅਦ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਆਪਣਾ ਧਰਨਾ ਅਤੇ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਵਿਦਿਆਰਥੀ ਜਥੇਬੰਦੀ ਡੀ ਐਸ ਓ ਤੇ ਬਾਕੀ ਅੰਦੋਲਨਕਾਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੀਸੀ ਅਤੇ ਬਾਕੀ ਅਧਿਕਾਰੀਆਂ ਦੀ ਹੋਈ ਲੰਮੀ ਗਲਬਾਤ ਤੋਂ ਬਾਅਦ ਡੀਨ ਸਟੂਡੈਂਟਸ ਵੈਲਫੇਅਰ ... Read More »

ਬਜੀਦਪੁਰ ਦੇ ਮੇਜਰ ਸਿੰਘ ਨੂੰ ਪੁਲਿਸ ਵਿਭਾਗ ’ਚ ਮਿਲੀ ਤਰੱਕੀ

ਮਾਜਰੀ, 10 ਅਕਤੂਬਰ (ਸੁਭਾਸ ਚੰਦ)- ਜ਼ਿਲ੍ਹਾ ਪੁਲਿਸ ਮੁਖੀ ਰੋਪੜ ਦੇ ਦਫ਼ਤਰੀ ਰੀਡਰ ਮੇਜਰ ਸਿੰਘ ਪੁਰਬ ਦੀ ਪਦਉਨਤੀ ਤੇ ਸਟਾਰ ਲਗਾਕੇ ਸਨਮਾਨਿਤ ਕੀਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਪੁਲਿਸ ਦਫ਼ਤਰ ਰੋਪੜ ਵਿਖੇ ਸੇਵਾ ਨਿਭਾ ਰਹੇ ਹੌਲਦਾਰ ਮੇਜਰ ਸਿੰਘ ਖਰਬ ਵਾਸੀ ਪਿੰਡ ਬਜੀਦਪੁਰ ਜਿਨ੍ਹਾਂ ਨੂੰ ਵਧੀਆਂ ਸੇਵਾਵਾਂ ਬਦਲੇ ਪੁਲਿਸ ਵਿਭਾਗ ਦੀ ਸਿਫ਼ਾਰਿਸ ਤੇ ਪੰਜਾਬ ਸਰਕਾਰ ਵਲੋਂ ਤਰਕੀ ਦੇ ਕੇ ਸਬ-ਇੰਸਪੈਕਟਰ ਦੇ ਅਹੁਦੇ ... Read More »

ਪੰਜਾਬ ’ਚ ਪੌਣੇ 9 ਹਜ਼ਾਰ ਅਧਿਆਪਕ ਹੋਣਗੇ ਪੱਕੇ

ਪੰਜਾਬ ਵਜ਼ਾਰਤ ਵੱਲੋਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਚੰਡੀਗੜ੍ਹ, 3 ਅਕਤੂਬਰ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਸੂਬੇ ਦੇ ਅਧਿਆਪਕਾਂ ਨੂੰ ਵਡਾ ਤੋਹਫਾ ਦਿੰਦੇ ਹੋਏ ‘ਸਰਵ ਸਿਖਿਆ ਅਭਿਆਨ’ ’ਚ ਕੰਮ ਕਰ ਰਹੇ 8 ਹਜ਼ਾਰ ਤੋਂ ਵਧੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਫੈਸਲੇ ‘ਤੇ ਮੋਹਰ ਲਾ ਦਿਤੀ ਗਈ ... Read More »

ਗੁਰਪ੍ਰੀਤ ਸਿੰਘ ਭੁਲਰ ਜਲੰਧਰ ਦੇ ਬਣੇ ਸੀ.ਪੀ.

ਜਲੰਧਰ, 27 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਅਜ ਪੰਜਾਬ ਪੁਲਸ ’ਚ 9 ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿਤੀਆਂ ਗਈਆਂ ਹਨ। ਨਵੀਆਂ ਜ਼ਿੰਮੇਵਾਰੀਆਂ ਦੇ ਤਹਿਤ ਆਈ. ਪੀ. ਐਸ. (ਐਸ. ਪੀ. ਐਸ.) ਸ. ਗੁਰਪ੍ਰੀਤ ਸਿੰਘ ਭੁਲਰ ਨੂੰ ਜਲੰਧਰ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ ਹੈ ਜਦਕਿ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੂੰ ਨਵੀਂ ਜ਼ਿੰਮੇਵਾਰੀ ਦੇ ਬਾਰੇ ਅਜੇ ਬਾਅਦ ‘ਚ ਦਸਿਆ ਜਾਵੇਗਾ। ਇਸ ... Read More »

ਜਿਲ੍ਹਾ ਫਰੀਦਕੋਟ ਦੇ ਥਾਣਾ ਰੇਲਵੇ ਪੁਲਿਸ ਅਧੀਨ ਸੇਵਾਂਵਾਂ ਨਿਭਾਅ ਰਹੇ 13 ਹੌਲਦਾਰਾਂ ਨੂੰ ਥਾਣੇਦਾਰ ਵੱਜੋਂ ਤਰਕੀ

ਫਰੀਦਕੋਟ, 26 ਸਤੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਰੇਲਵੇ ਪੁਲਿਸ ਦੇ ਥਾਣੇ ਵਿਚ ਇਕ ਸਮਾਗਮ ਥਾਨਾਂ ਇੰਚਾਰਜ ਸੁਖਦੇਵ ਸਿੰਘ ਲਾਡਾ ਦੀ ਅਗਵਾਈ ਹੇਠ ਅਜੋਯਤ ਕੀਤਾ ਗਿਆ ਜਿਸ ਵਿਚ ਫਰੀਦਕੋਟ ਥਾਣੇ ਅਧੀਨ ਆਉਂਦੇ ਥਾਣੇ,ਚੌਂਕੀਆਂ ਚ ਸੇਵਾਂਵਾਂ ਨਿਭਾਅ ਰਹੇ 13 ਹੌਲਦਾਰਾਂ ਨੂੰ ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਤਰਕੀ ਮਿਲਣ ਤੇ ਸਟਾਰ ਲਗਾਏ ਗਏ।ਇਸ ਮੌਕੇ ਜਸਤਿੰਦਰ ਸਿੰਘ ਰਾਣਾ ਡੀ.ਐਸ.ਪੀ ਸਬ-ਡਵੀਜ਼ਨ ਫਰੀਦਕੋਟ ਵਿਸੇਸ਼ ਤੌਰ ਤੇ ਪੁਹੰਚੇ ... Read More »

ਅਮਰਜੀਤ ਸਿੰਘ ਬਣੇ ਪੁਲਿਸ ਇੰਸਪੈਕਟਰ

ਬਠਿੰਡਾ, 26 ਸਤੰਬਰ (ਸੁਖਵਿੰਦਰ ਸਰਾਂ)- ਬਠਿੰਡਾ ਦੇ ਪੁਲਿਸ ਲਾਇਨ ਵਿਚ ਡਿਊਟੀ ਨਿਭਾਅ ਰਹੇ ਅਮਰਜੀਤ ਸਿੰਘ ਇੰਚਾਰਚ ਸਪੈਸਲ ਵਿੰਗ ਸਬ ਇੰਸਪੈਕਟਰ ਨੂੰ ਪੁਲਿਸ ਵਿਭਾਗ ਦੁਆਰਾ ਬਤੌਰ ਤਰਕੀ ਦਿੰਦੇ ਹੋਏ ਇੰਸਪੈਕਟਰ ਪ੍ਰਮੌਟ ਕੀਤਾ ਗਿਆ ਹੈ।ਐਸ.ਐਸ.ਪੀ. ਸਾਹਿਬ ਨਾਨਕ ਸਿੰਘ ਅਤੇ ਐਸ ਪੀ ਹੈਡ ਕੁਆਰਟਰ ਸੁਰਿੰਦਰ ਪਾਲ ਸਿੰਘ ਦੁਆਰਾ ਅਮਰਜੀਤ ਸਿੰਘ ਨੂੰ ਤਿੰਨ ਸਟਾਰ ਲਗਾਏ ਗਏ।ਇਸ ਦੌਰਾਨ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ... Read More »

ਥਾਣਾ ਤਲਵੰਡੀ ਸਾਬੋ ਦੇ ਚਾਰ ਹੌਲਦਾਰ ਏ.ਐਸ.ਆਈ ਬਣੇ- ਡੀ.ਐਸ.ਪੀ ਨੇ ਲਾਏ ਸਟਾਰ

ਤਲਵੰਡੀ ਸਾਬੋ, 26 ਸਤੰਬਰ (ਰਾਮ ਰੇਸ਼ਮ ਸ਼ਰਨ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਚਾਰ ਹੌਲਦਾਰ ਅੱਜ ਪਦ ਉਨਤ ਹੋ ਕੇ ਏ.ਐਸ.ਆਈ ਬਣੇ ਜ਼ਿੰਨ੍ਹਾਂ ਦੇ ਮੋਢਿਆਂ ‘ਤੇ ਤਲਵੰਡੀ ਸਾਬੋ ਦੇ ਡੀ.ਐਸ.ਪੀ ਸੁਰਿੰਦਰ ਕੁਮਾਰ ਅਤੇ ਐਸ.ਐਸ.ਓ ਜਸਵਿੰਦਰ ਸਿੰਘ ਵੱਲੋਂ ਸਟਾਰ ਲਾਏ ਗਏ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਤੋਂ ਏ.ਐਸ.ਆਈ ਬਣਨ ਵਾਲਿਆਂ ਵਿੱਚ ਧਰਮਵੀਰ ਸਿੰਘ ਜੋ ਕਿ ਥਾਣਾ ਤਲਵੰਡੀ ਸਾਬੋ ਅੰਦਰ ... Read More »

ਕਸਬਾ ਸ਼ੇਰਪੁਰ ਤੋਂ ਹਰਜੀਤ ‘ਕਾਤਿਲ’ ਰੋਜ਼ਾਨਾ ਪੰਜਾਬ ਟਾਈਮਜ਼ ਦੇ ਪੱਤਰਕਾਰ ਨਿਯੁਕਤ

ਸ਼ੇਰਪੁਰ- ਕਸਬਾ ਸ਼ੇਰਪੁਰ ਤੋਂ ਪੰਜਾਬੀ ਲੇਖਕ ਹਰਜੀਤ ਕਾਤਿਲ ਸ਼ੇਰਪੁਰ ਨੂੰ ਰੋਜ਼ਾਨਾ ਪੰਜਾਬ ਟਾਈਮਜ਼ ਅਖ਼ਬਾਰ ਦਾ ਪਤਰ ਪ੍ਰੇਰਕ ਨਿਯੁਕਤ ਕੀਤਾ ਗਿਆ ਹੈ। ਕਾਤਿਲ ਸ਼ੇਰਪੁਰ ਨੇ ਨਿਯੁਕਤੀ ਪਤਰ ਲੈਂਦਿਆਂ ਅਦਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਨਿਰਪਖਤਾ ਅਤੇ ਨਿਡਰਤਾ ਨਾਲ ਪਤਰਕਾਰੀ ਦੇ ਖੇਤਰ ਵਿਚ ਕੰਮ ਕੀਤਾ ਹੈ ਅਤੇ ਕਰਦਾ ਰਹਾਂਗਾ, ਮੈਂ ਇਕ ਸਚੇ ਪਤਰ ਪ੍ਰੇਰਕ ਦਾ ਕੰਮ ਕਰਦੇ ਹੋਏ ਲੋਕਾਂ ਦੀ ਗਲ ਪ੍ਰਸ਼ਾਸਨ ... Read More »

COMING SOON .....


Scroll To Top
11