Monday , 18 February 2019
Breaking News
You are here: Home » BUSINESS NEWS (page 5)

Category Archives: BUSINESS NEWS

ਗੋਲੀਆਂ ਮਾਰ ਕੇ ਵਪਾਰੀ ਨੂੰ ਲੁੱਟਣ ਵਾਲੇ ਗਿਰੋਹ ਦਾ ਜਗਰਾਉਂ ਪੁਲਿਸ ਵੱਲੋਂ ਪਰਦਾਫਾਸ਼

ਜਗਰਾਉਂ, 6 ਫ਼ਰਵਰੀ (ਪਰਮਜੀਤ ਸਿੰਘ ਗਰੇਵਾਲ)-ਜਗਰਾਉਂ ਸਹਿਰ ਦੇ ਵਪਾਰੀ ਰਾਕੇਸ਼ ਗੋਗੀ ਨੂੰ ਗੋਲੀਆਂ ਮਾਰ ਕੇ ਲੁੱਟਣ ਵਾਲੇ ਗਰੋਹ 4 ਮੈਂਬਰਾਂ ਨੂੰ ਅੱਜ ਜਗਰਾਉਂ ਪੁਲਿਸ ਵੱਲੋਂ ਕਾਬੂ ਕਰ ਲਿਆ ਤੇ 3 ਦੋਸੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ । ਜਿਨ੍ਹਾਂ ਕੋਲੋ ਵਾਰਦਾਤ ਸਮੇਂ ਵਰਤੇ 4 ਪਿਸਟਲ ਅਤੇ ਲੁੱਟ ਦਾ ਮਾਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ । ਇਸ ... Read More »

ਬੋਹਾ ਪੁਲਿਸ ਨੇ ਦੁੱਧ ਦੇ ਢੋਲ ’ਚ ਸ਼ਰਾਬ ਸਪਲਾਈ ਕਰਨ ਵਾਲੇ ਦੋ ਕਾਬੂ

ਬੋਹਾ, 6 ਫ਼ਰਵਰੀ (ਸੰਤੋਖ ਸਿੰਘ ਸਾਗਰ)- ਪੰਜਾਬ ਸਰਕਾਰ ਵੱਲੋਂ ਇਸ ਸੂਬੇ ਨੂੰ ਨਸ਼ਾ ਮੁਕਤ ਕਰਾਉਣ ਲਈ ਵਿੱਢੀ ਗਈ ਮਹਿੰਮ ਤਹਿਤ ਅਤੇ ਮਾਨਸਾ ਜਿਲਾ ਪੁਲਿਸ ਐਸ.ਐਸ.ਪੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਬੋਹਾ ਪੁਲੀਸ ਨੇ ਦੋ ਵਿਅਕਤੀਆਂ ਤੋਂ ਦੁੱਧ ਵਾਲੇ ਢੋਲ ਵਿੱਚ ਹਰਿਆਣਾ ਮਾਰਕਾ ਸ਼ਰਾਬ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਤੋਂ 180 ਬੋਤਲਾਂ ਬਰਾਮਦ ਕੀਤੀਆਂ ।ਬੋਹਾ ਥਾਣਾ ਮੁਖੀ ਇੰਸਪੈਕਟਰ ਗੁਰਦੀਪ ... Read More »

ਧੋਖਾਧੜੀ ਮਾਮਲੇ ’ਚ ਭਗੋੜਾ ਕਾਬੂ

ਲੁਧਿਆਣਾ, 6 ਫ਼ਰਵਰੀ (ਜਸਪਾਲ ਅਰੋੜਾ)- ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਧੋਖਾਧੜੀ ਦੇ ਮਾਮਲੇ ਚ ਭਗੌੜੇ ਹੋਏ ਦੋਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੀ ਓ ਸਟਾਫ ਦੇ ਐਸ ਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਛੀਵਾੜਾ ਦੀ ਇੰਦਰਾ ਕੋਲਨੀ ਨਿਵਾਸੀ ਦੀਪਕ ਕੁਮਾਰ ਉਰਫ ਦੀਪੂ ਤੇ 19 ਅਗਸਤ 2013 ਨੂੰ ਥਾਣਾ ਜਮਾਲਪੁਰ ਵਿਖੇ ਧੋਖਾਧੜੀ ਦਾ ... Read More »

ਖੰਨਾ ਪੁਲਿਸ ਵੱਲੋਂ ਹੈਰੋਇਨ ਸਮੇਤ 3 ਪੰਜਾਬੀ ਤੇ 1 ਵਿਦੇਸ਼ੀ ਕਾਬੂ

ਖੰਨਾ, 6 ਫ਼ਰਵਰੀ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਖੰਨਾ ਪੁਲਿਸ ਵੱਲੋਂ ਪ੍ਰਿਸਟੀਨ ਮਾਲ ਜੀ.ਟੀ ਰੋਡ (ਅਲੌੜ) ਖੰਨਾ ਨਾਕਾਬੰਦੀ ਕੀਤੀ ਹੋਈ ਸੀ ਤਾਂ ਚਾਰ ਨੌਜਵਾਨ ਵਿਅਕਤੀ (ਜਿਹਨਾ ਵਿੱਚ ਇੱਕ ਵਿਦੇਸ਼ੀ ਵਿਅਕਤੀ ਵੀ ਸੀ) ਗੋਬਿੰਦਗੜ ਸਾਈਡ ਵੱਲੋ ਪੈਦਲ ਤੁਰੇ ਆ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਘਬਰਾਕੇ ਪਿੱਛੇ ਨੂੰ ਮੁੜ ਪਏੇ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਸ਼ੱਕ ਦੀ ਬਿਨਾਹ ਪਰ ਰੋਕਕੇ ... Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

ਚੰਡੀਗੜ੍ਹ, 5 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਵਿਆਪਕ ਯੋਜਨਾ ਉਲੀਕਣ ਵਾਸਤੇ ਉਚ ਤਾਕਤੀ ਕਮੇਟੀ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰਾਂ ਨਾਲ ਸਬੰਧਤ ਸੂਬੇ ਦੇ ਵਿਕਾਸ ਪ੍ਰਾਜੈਕਟਾਂ ਅਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੁੱਖ ... Read More »

ਕਿਸਾਨਾਂ ਦੀ ਕਮਜ਼ੋਰ ਹਾਲਤ ਦਾ ਮਜਾਕ ਬਣਾ ਰਹੀ ਹੈ ਮੋਦੀ ਸਰਕਾਰ : ਕੇਵਲ ਸਿੰਘ ਢਿੱਲੋਂ

ਦੇਸ਼ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਧਨੌਲਾ, 5 ਫਰਵਰੀ (ਰਾਮ ਸਿੰਘ ਧਨੌਲਾ)- ਕੇਂਦਰ ਦੀ ਮੋਦੀ ਸਰਕਾਰ ਕਿਸਾਨਾ ਦੀ ਕਮਜੋਰ ਆਰਥਿਕ ਹਾਲਤ ਦਾ ਮਜਾਕ ਬਣਾ ਰਹੀ ਹੈ। ਜਿਸਦਾ ਜਵਾਬ ਦੇਸ਼ ਭਰ ਦੇ ਲੋਕ ਆਉਣ ਵਾਲੀਆ ਲੋਕ ਸਭਾ ਚੋਂਣਾ ਵਿੱਚ ਦੇਣਗੇ। ਇਨ੍ਹਾਂ ਗੱਲਾ ਦਾ ਪ੍ਰਗਟਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ... Read More »

2 ਫੈਕਟਰੀਆਂ ’ਚ ਵਰਕਰਾਂ ਨੂੰ ਬੰਧਕ ਬਣਾ ਕੇ ਲੁੱਟਣ ਵਾਲੇ 4 ਕਾਬੂ

ਲੁਧਿਆਣਾ 5 ਫਰਵਰੀ (ਜਸਪਾਲ ਅਰੋੜਾ) ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਿਰਪਾਲ ਨਗਰ ਗੰਦੇ ਨਾਲੇ ਕੋਲ ਨਾਕੇਬੰਦੀ ਦੌਰਾਨ ਛੋਟੇ ਹਾਥੀ ਟੈਂਪੂ ਸਵਾਰ ਲੁਟੇਰਾ ਗਿਰੋਹ ਦੇ 4 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋਂ ਫੈਕਟਰੀ ਵਿਚੋਂ ਲੁਟ ਕੀਤਾ ਛੋਟਾ ਹਾਥੀ ਟੈਂਪੂ,ਬਲੈਰੋ ਗਡੀ ,68 ਕੁਵੈਂਟਲ ਧਾਗਾ,ਇਕ ਪਲਸਰ ਮੋਟਰਸਾਈਕਲ ,ਇਕ ਐਲ ਈ ਡੀ, ਅਤੇ 1 ... Read More »

ਹਿੰਦ-ਪਾਕਿ ਸਰਹੱਦ ਤੋਂ 4 ਪੈਕੇਟ ਹੈਰੋਈਨ ਬਰਾਮਦ

ਫਿਰੋਜ਼ਪੁਰ, 5 ਫਰਵਰੀ (ਰਵੀ ਸ਼ਰਮਾ)- ਭਾਰਤ-ਪਾਕਿਸਤਾਨ ਦੀ ਸਰਹੱਦੀ ਚੌਂਕੀ ਜਗਦੀਸ਼ ਦੇ ਇਲਾਕੇ ਵਿਚੋਂ ਬੀਐਸਐਫ ਵਲੋਂ ਕਰੀਬ 4 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ 21 ਕਰੋੜ ਰੁਪਏ ਹੈ। ਜਾਣਕਾਰੀ ਦਿੰਦੇ ਹੋਏ ਬੀਐਸਐਫ ਦੀ 193 ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਬੀਐਸਐਫ ਜਵਾਨ ... Read More »

ਮੈਨੇਜਰ ਰਿਆੜ ਦਾ ਤਬਾਦਲਾ ਨਿੰਦਣਯੋਗ : ਬ੍ਰਹਮਪੁਰਾ

ਗੋਇੰਦਵਾਲ ਸਾਹਿਬ, 5 ਫਰਵਰੀ (ਰਣਜੀਤ ਦਿਓਲ)- ਟਕਸਾਲੀ ਅਕਾਲੀ ਦਲ ਦੇ ਆਗੂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਡਾ ਰਤਨ ਸਿੰਘ ਅਜਨਾਲਾ ਸੇਵਾ ਸਿੰਘ ਸੇਖਵਾਂ ਵਲੋਂ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਚਹੇਤਿਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗਲਤ ਵਰਤੋਂ ਕਰਨ ਅਤੇ ਸ਼੍ਰੋਮਣੀ ਕਮੇਟੀ ਦੇ ਸਿਆਸੀ ਕਰਨ ਦਾ ਜੋ ਮੁਦਾ ਉਠਾਇਆ ਜਾਂਦਾ ਰਿਹਾ ਹੈ ਉਹ ਜਗ ਜ਼ਾਹਰ ਹੋ ਗਿਆ ਹੈ ਜਿਸ ਦੀ ਤਾਜ਼ਾ ... Read More »

ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗੈਂਗਸਟਰ ਭਾਰੀ ਅਸਲੇ ਸਮੇਤ ਕਾਬੂ

ਹੁਣ ਤੱਕ 100 ਦੇ ਕਰੀਬ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ ਖੰਨਾ, 4 ਫ਼ਰਵਰੀ- ਚੋਰੀਆਂ, ਲੁੱਟਾਂ ਖੋਹਾ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਜੀ ਦੀ ਹਦਾਇਤਾ ਅਨੁਸਾਰ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਪੀ.ਪੀ.ਐਸ. ... Read More »

COMING SOON .....


Scroll To Top
11