Sunday , 20 January 2019
Breaking News
You are here: Home » BUSINESS NEWS (page 30)

Category Archives: BUSINESS NEWS

ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦੇ ਤਹਿਤ ਸਰਦੂਲਗੜ ਪੂਰਨ ਬੰਦ ਰਿਹਾ

ਸਰਦੂਲਗੜ੍ਹ, 10 ਸਿਤੰਬਰ (ਵਿਪਨ ਗੋਇਲ)- ਪੈਟਰੋਲ-ਡੀਜ਼ਲ ਦੀਆ ਦਿਨੋ ਦਿਨ ਵੱਧ ਰਹੀਆ ਕੀਮਤਾ ਦੇ ਵਿਰੋਧ ਵਿੱਚ ਕਾਂਗਰਸ ਅਤੇ ਉਸ ਦੀਆਂ ਸਹਿਯੋਗੀਆ ਪਾਰਟੀਆ ਵੱਲੋ ਦਿੱਤੇ ਬੰਦ ਦੇ ਸੱਦੇ ਤਹਿਤ ਅੱਜ ਸਰਦੂਲਗੜ੍ਹ ਪੂਰਨ ਤੋਰ ਤੇ ਬੰਦ ਰਿਹਾ।ਆਰ.ਐਮ.ਪੀ.ਆਂਈ ਅਤੇ ਸੀ.ਪੀ.ਆਈ ਵੱਲੋ ਅੱਜ ਸਰਦੂਲਗੜ੍ਹ ਬੱਸ ਸਟੈਂਡ ਦੇ ਪਾਸ ਧਰਨਾ ਦਿੱਤਾ ਗਿਆ ਇਸ ਧਰਨੇ ਨੂੰ ਸੰਬੋਧਿਨ ਕਰਦਿਆ ਆਰ.ਐਮ.ਪੀ.ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਅਤੇ ਸੀ.ਪੀ.ਆਂਈ ... Read More »

ਮੌਦੀ ਸਰਕਾਰ ਵਿਰੁੱਧ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਡੀਜਲ-ਪੈਟਰੋਲ ਦੀ ਵਧੀਆਂ ਕੀਮਤਾਂ ਨੇ ਮਚਾਈ ਹਾਹਾਕਾਰ : ਰਜਿੰਦਰ ਸਿੰਘ ਸਮਾਣਾ, 10 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਆਲ ਇੰਡੀਆਂ ਕਾਂਗਰਸ ਕਮੇਟੀ ਦੇ ਸਦੇ ਤੇ ਡੀਜਲ ,ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਉਲੀਕੇ ਪੋਗਰਾਮ ਤਹਿਤ ਅੱਜ ਸ਼ਹਿਰ ਦੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਸਮਾਣਾ ਵਿਚ ਐਮ. ਐਲ. ਏ. ਰਜਿੰਦਰ ਸਿੰਘ ਦੀ ਅਗਵਾਈ ... Read More »

ਨਾਭਾ ’ਚ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਹਫ਼ਤੇ ਦੇ ਅੰਦਰ ਹੀ ਸੁਲਝਾਇਆ

ਨਾਭਾ, 9 ਸਤੰਬਰ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿਧੂ ਨੇ ਆਯੋਜਿਤ ਕੀਤੀ ਗਈ ਪ੍ਰੈਸ ਕਾਨਫੰਰਸ ‘ਚ ਦਸਿਆ ਕਿ ਪੰਜਾਬ ਦੇ ਡੀ.ਜੀ.ਪੀ. ਨੇ ਡਕੈਤੀ ਦਾ ਇਹ ਮਾਮਲਾ ਸੁਲਝਾਉਣ ਵਾਲੀ ਪੁਲਿਸ ਪਾਰਟੀ ਨੂੰ 50 ਹਜ਼ਾਰ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕਰਨ ਦੇ ਨਾਲ ਹੀ ਲੀਡ ਰੋਲ ਨਿਭਾਉਣ ਵਾਲੇ 4 ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡੀ.ਜੀ.ਪੀ. ਕਮੋਡੇਸ਼ਨ ਡਿਸਕ ... Read More »

ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ’ਚ ਵੱਡੀ ਗਿਣਤੀ ਸੈਲਰ ਮਾਲਕਾਂ ਨੇ ਭਾਗ ਲਿਆ

ਧੂਰੀ, 9 ਸਤੰਬਰ (ਸੰਜੀਵ ਸਿੰਗਲਾ)- ਰਾਈਸ ਮਿਲਰ ਐਸੋਸੀਏਸ਼ਨ ਦੀ ਮੀਟਿੰਗ ਸੈਫਰੋਨ ਫਾਰਮ ਧੂਰੀ ਵਿਖੇ ਰਾਈਸ ਮਿਲਰਜ਼ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਤ ਬਾਜ ਅਤੇ ਵਾਇਸ ਪ੍ਰਧਾਨ ਬਲਵਿੰਦਰ ਸਿੰਘ ਬਿਲੂ ਦੀ ਆਗਵਾਈ ਹੇਠ ਹੋਈ। ਜਿਸ ਵਿਚ ਸੈਲਰ ਮਾਲਕਾਂ ਨੇ ਵਡੀ ਗਿਣਤੀ ਵਿਚ ਭਾਗ ਲਿਆ। ਇਸ ਸਮੇਂ ਰਾਈਸ ਮਿਲਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਾਡੀ ਕੋਈ ਵੀ ਜਾਂ ... Read More »

24 ਪਰਚਿਆਂ ’ਚ ਨਾਮਜ਼ਦ ਠੱਗ ਪੁਲਿਸ ਅੜਿਕੇ

ਮਾਨਸਾ, 9 ਸਤੰਬਰ (ਵਕੀਲ ਬਾਂਸਲ)- ਮਾਨਸਾ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਗੌੜੇ ਅਤੇ 24 ਪਰਚਿਆਂ ਵਿਚ ਨਾਮਜ਼ਦ ਠਗੀ ਦੇ ਇਕ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।ਇਹ ਖੁਲਾਸਾ ਅਜ ਐਸ.ਐਸ.ਪੀ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਰਦਿਆਂ ਕਿਹਾ ਕਿ ਇਸ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਨਾਲ ਹੋਰ ਠਗੀ ਦੇ ਮਾਮਲਿਆਂ ਨੂੰ ਠਲ੍ਹ ਪਵੇਗੀ। ਉਨ੍ਹਾਂ ਦਸਿਆ ... Read More »

ਬਜ਼ੁਰਗ ਔਰਤ ਦੀਆਂ ਬਾਲੀਆਂ ਝਪਟੀਆਂ ਝਪਟਮਾਰ ਹੋਇਆ ਕੈਮਰੇ ’ਚ ਕੈਦ

ਸੁਨਾਮ ਉਧਮ ਸਿੰਘ ਵਾਲਾ, 8 ਸਤੰਬਰ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- ਸਥਾਨਕ ਸ਼ਹਿਰ ਦਾ ਚਰਚਿਤ ਵਾਰਡ ਨੰ: 17 ਜਿਲ੍ਹਾ ਸੰਗਰੂਰ ਦਾ ਪਹਿਲਾ ਅਜਿਹਾ ਵਾਰਡ ਹੈ, ਜਿਸ ਵਿਚ ਹਰ ਜਗ੍ਹਾ ’ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਝਪਟ-ਮਾਰ ਨਾ ਕਰ ਸਕੇ। ਇਸ ਵਾਰਡ ਦੀ ਨੁਮਾਇੰਦਗੀ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਨ ਕਰ ਰਹੇ ਹਨ, ਪਰ ... Read More »

ਕੈਨਰਾਂ ਬੈਕ ਮਜੀਠਾ ਤੋਂ 38 ਲੱਖ ਦੀ ਖੋਹ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ, 8 ਸਤੰਬਰ (ਰਾਜੇਸ਼ ਡੈਨੀ)- ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾਂ ਮਿਲੀ ਜਦੋ ਪੁਲਿਸ ਵੱਲੋ ਪਿਛਲੇ ਦਿਨੀ ਕੈਨਰਾਂ ਬੈਕ ਮਜੀਠਾ ਤੋ ਹੋਈ 38 ਲੱਖ ਦੀ ਖੋਹ ਨੂੰ ਅੰਜਾਮ ਦੇਣ ਵਾਲੇ 04 ਦੋਸ਼ੀ ਗ੍ਰਿਫਤਾਰ ਕਰਕੇ ਉਨਾਂ ਪਾਸੋ 30 ਲੱਖ 80 ਹਜਾਰ ਰੁਪਏ ਬ੍ਰਾਮਦ ਕੀਤੇ ਗਏ ਹਨ। ਇਸਦੇ ਨਾਲ ਹੀ ਵਾਰਦਾਤ ਵਿੱਚ ਵਰਤੀਆ ਜਾਣ ਵਾਲੀਆ 02 ਆਈ-10 ਗੱਡੀਆ, ... Read More »

ਕੀਰਤਪੁਰ ਸਾਹਿਬ ’ਚ ਦਿਨੋਂ ਦਿਨ ਚੋਰੀਆਂ ਦਾ ਸਿਲਸਿਲਾ ਵਧਿਆ

ਕੀਰਤਪੁਰ ਸਾਹਿਬ, 8 ਸਤੰਬਰ (ਬੁੱਧ ਸਿੰਘ ਰਾਣਾ, ਮਨਦੀਪ ਸਿੰਘ ਰਾਣਾ)- ਇਲਾਕੇ ਅੰਦਰ ਚੋਰੀਆ ਦਾ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ ਜੋ ਦਿਨ ਪ੍ਰਤੀ ਵਧਦਾ ਹੀ ਜਾ ਰਿਹਾ ਹੈ ।ਪਿਛਲੇ ਦਿਨੀਂ ਨੱਕੀਆ ਅਤੇ ਸਰਕਾਰੀ ਮਿਡਲ ਸਕੂਲ ਬਲੋਲੀ ਵਿਖੇ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਸਨ ਉਹਨਾਂ ਚੋਰਾ ਨੂੰ ਪੁਲਿਸ ਹਲੇ ਤੱਕ ਗ੍ਰਿਫਤਾਰ ਕਰਨ ਵਿੱਚ ਅਸਫਲ ਸਾਬਤ ਹੋਈ ਹੈ ਅਤੇ ਹੁਣ ... Read More »

ਕਾਂਗਰਸ ਵੱਲੋਂ ਤੇਲ ਕੀਮਤਾਂ ਵਿਰੁੱਧ 10 ਨੂੰ ਭਾਰਤ ਬੰਦ ਦਾ ਸੱਦਾ

ਨਵੀਂ ਦਿਲੀ, 7 ਸਤੰਬਰ (ਪੀ.ਟੀ.)- ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖਿਲਾਫ ਰੋਸ ਪ੍ਰਗਟਾਵੇ ਲਈ ਕਾਂਗਰਸ ਵੱਲੋਂ 10 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਾਂਗਰਸ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਤੇਲ ਕੀਮਤਾਂ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। Read More »

ਸਿਹਤ ਮੰਤਰੀ ਨੇ ਮਿਲਕ ਪਲਾਂਟ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

ਸੂਬੇ ’ਚ ਮਿਆਰੀ ਦੁੱਧ ਤੇ ਦੁੱਧ ਪਦਾਰਥ ਉਪਲੱਬਧ ਕਰਵਾਉਣਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ : ਬ੍ਰਹਮ ਮਹਿੰਦਰਾ ਚੰਡੀਗੜ੍ਹ, 6 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਅੱਜ ਇਥੇ ਪੰਜਾਬ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮਿਲਕ ਪਲਾਂਟ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਹਾਜਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਜਾ ਰਹੀ ... Read More »

COMING SOON .....


Scroll To Top
11