Monday , 9 December 2019
Breaking News
You are here: Home » BUSINESS NEWS (page 3)

Category Archives: BUSINESS NEWS

ਦੁਕਾਨਦਾਰ ਦੇ ਭਰਾ ‘ਤੇ ਗੋਲੀਆਂ ਚਲਵਾਉਣ ਵਾਲੀ ਗੈਂਗਸਟਰ ਦੀ ਸਾਥਣ ਕਾਬੂ

ਲੁਧਿਆਣਾ, 2 ਦਸੰਬਰ (ਜਸਪਾਲ ਅਰੋੜਾ)- ਥਾਣਾ 2 ਦੀ ਪੁਲਸ ਪਾਰਟੀ ਨੇ ਕਲਗੀਧਰ ਰੋਡ ਤੇ ਚੱਡਾ ਸਟੋਰ ਦੇ ਮਾਲਿਕ ਦੇ ਭਰਾ ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਨੂੰ ਸੁਝਾਅ ਲਿਆ ਹੈ ਗੋਲੀਆਂ ਚਲਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਸਟੋਰ ਤੇ ਕੰਮ ਕਰਨ ਵਾਲੀ ਸਾਬਕਾ ਮੈਨੇਜਰ ਨਿਕਲੀ ਜਿਸ ਨੇ ਸਟੋਰ ਮਲਿਕ ਵਲੋਂ ਪੈਸਿਆਂ ਦੀ ਮੰਗ ਕਰਨ ਤੇ ਆਪਣੇ ਪ੍ਰੇਮੀ ਗੈਂਗਸਟਰ ਨੂੰ ਕਹਿ ਕੇ ... Read More »

ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ

ਗੜਸ਼ੰਕਰ 2 ਦਸੰਬਰ (ਬਿੱਟੂ ਚੌਹਾਨ)ਡੀਐਸਪੀ ਸ਼ਤੀਸ਼ ਕੁਮਾਰ ਗੜਸ਼ੰਕਰ ਵਲੋ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਗੜਸ਼ੰਕਰ ਦੇ ਇੰਨਚਾਰਜ ਬਲਵਿੰਦਰ ਸਿੰਘ ਦੀ ਹਦਾਇਤ ਤੇ ਏਐਸਆਈ ਚਤਵਿੰਦਰ ਸਿੰਘ ਨੇ ਦੋਰਾਨੇ ਗਸਤ ਨਾਕਾ ਬੰਦੀ ਪੁਲ ਨਹਿਰ ਨਵਾਸ਼ਹਿਰ ਰੋੜ ਗੜਸ਼ੰਕਰ ਤੋ ਅਲਟੋ ਕਾਰ ਨੰਬਰ ਪੀ ਬੀ 07 ਏ ਈ 5268 ਨੂੰ ਰੋਕ ਕੇ ਚੈੱਕ ਕਰਨ ਤੇ ਇੱਕ ਮੋਨੇ ਵਿਆਕਤੀ ਨੂੰ ਸੱਕ ਦੀ ਬਿਨਾ ਤੇ ... Read More »

ਪੈਟਰੋਲ-ਡੀਜਲ ‘ਤੇ ਟੈਕਸ ਘੱਟ ਨਹੀਂ ਹੋਵੇਗਾ : ਵਿੱਤ ਮੰਤਰੀ

ਨਵੀਂ ਦਿੱਲੀ, 2 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਾਫ ਕਿਹਾ ਹੈ ਕਿ ਪੈਟਰੋਲ-ਡੀਜਲ ‘ਤੇ ਕਿਸੇ ਤਰ੍ਹਾਂ ਦਾ ਟੈਕਸ ਘੱਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਨਾ ਹੀ ਜੀ.ਐਸ.ਟੀ. ਦੇ ਦਾਇਰੇ ‘ਚ ਆਵੇਗਾ, ਕਿਉਂਕਿ ਇਹ ਪਹਿਲਾਂ ਹੀ ਜੀ.ਐਸ.ਟੀ. ਦੀ ਜੀਰੋ ਰੇਟ ਕੈਟਾਗਿਰੀ ‘ਚ ਆਉਂਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ‘ਚ ਇੱਕ ਸਵਾਲ ਦਾ ਜਵਾਬ ਦਿੰਦਿਆਂ ... Read More »

ਰਿਫ਼ਾਇਨਰੀ ‘ਚ 22 ਹਜ਼ਾਰ ਕਰੋੜ ਦੀ ਲਾਗਤ ਨਾਲ ਬਣ ਰਿਹਾ ਪੈਟਰੋ ਕੈਮੀਕਲ ਯੂਨਿਟ ਅਪ੍ਰੈਲ 2021 ‘ਚ ਸ਼ੁਰੂ ਕਰੇਗਾ ਉਦਪਾਦਨ

ਬਠਿੰਡਾ, 2 ਦਸੰਬਰ (ਗੁਰਮੀਤ ਸੇਮਾ)- ਕਿਸੇ ਵੀ ਮੁਲਕ ਜਾਂ ਸੂਬੇ ਨੂੰ ਆਰਥਿਕ ਤੌਰ ‘ਤੇ ਬੁਲੰਦੀਆਂ ਵੱਲ ਲਿਜਾਣ ਵਿੱਚ ਉੱਥੇ ਸਥਿਤ ਉਦਯੋਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਦਯੋਗ ਨੂੰ ਸਥਾਪਤ ਤੇ ਪ੍ਰਫੁਲਿੱਤ ਕਰਨ ‘ਚ ਉੱਥੋਂ ਦੀਆਂ ਸਰਕਾਰ ਵਲੋਂ ਇੰਨਵੈਸਟਰਾਂ ਨੂੰ ਦਿੱਤਾ ਗਿਆ ਸਹਿਯੋਗ ਹੋਰ ਵੀ ਸਹਾਈ ਸਿੱਧ ਹੁੰਦਾ ਹੈ। ਸਰਕਾਰਾਂ ਵਲੋਂ ਮਿਲੇ ਸਹਿਯੋਗ ਸਦਕਾ ਆਇਲ ਸੈਕਟਰ ‘ਚ ਜਿਨੀਂ ਇੰਨਵੈਸਟਮੈਂਟ ਪੰਜਾਬ ... Read More »

6 ਸਾਲ ਦੇ ਸੱਭ ਤੋਂ ਹੇਠਲੇ ਪੱਧਰ ‘ਤੇ ਪੁੱਜੀ ਜੀ.ਡੀ.ਪੀ.

ਸਤੰਬਰ ਤਿਮਾਰੀ ‘ਚ ਰਹੀ 4.5 ਫ਼ੀਸਦੀ ਨਵੀਂ ਦਿੱਲੀ, 29 ਨਵੰਬਰ- ਦੇਸ਼ ਦੀ ਆਰਥਿਕ ਵਿਕਾਸ ਦਰ ‘ਚ ਸਤੰਬਰ ਤਿਮਾਹੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜੁਲਾਈ-ਸਤੰਬਰ ਤਿਮਾਹੀ ‘ਚ ਆਰਥਕ ਵਿਕਾਸ ਦਰ 4.5 ਫੀਸਦੀ ਰਹੀ, ਜਦੋਂ ਕਿ ਇੱਕ ਸਾਲ ਪਹਿਲਾਂ ਆਰਥਿਕ ਵਿਕਾਸ ਦਰ 7 ਫ਼ੀਸਦੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਬੁਨਿਆਦੀ ਉਦਯੋਗਾਂ ਦਾ ਉਤਪਾਦਨ ਅਕਤੂਬਰ ‘ਚ 5.8 ਫੀਸਦੀ ਡਿੱਗਿਆ। ਦੇਸ਼ ‘ਚ ਨਿਰਮਾਣ ਖੇਤਰ ... Read More »

ਗ੍ਰਾਹਕ ਦੇ ਆਈ ਡੀ ਪਰੂਫ ‘ਤੇ ਕਿਸੇ ਹੋਰ ਵਿਅਕਤੀ ਨੂੰ ਇਸ਼ੂ ਕੀਤਾ ਸਿਮ-ਕੇਸ ਦਰਜ-ਦੋਸ਼ੀ ਫਰਾਰ

ਲੁਧਿਆਣਾ, 29 ਨਵੰਬਰ (ਜਸਪਾਲ ਅਰੋੜਾ)- ਅਗਰ ਜੇ ਤੁਸੀਂ ਕਿਸੇ ਦੁਕਾਨਦਾਰ ਕੋਲ ਮੋਬਾਈਲ ਸਿਮ ਖਰੀਦਣ ਗਏ ਹੋ ਤਾਂ ਆਪਣੇ ਆਈ ਡੀ ਪਰੂਫ ਕਿਸੇ ਵਿਸ਼ਵਾਸ ਵਾਲੇ ਦੁਕਾਨਦਾਰ ਨੂੰ ਦੇਣਾ ਨਹੀਂ ਤਾਂ ਇਹ ਨਾ ਹੋਵੇ ਕਿ ਸਿਮ ਵੇਚਣ ਵਾਲਾ ਦੁਕਾਨਦਾਰ ਤੁਹਾਡੇ ਆਈ ਡੀ ਪਰੂਫ ਤੇ ਤੁਹਾਡੇ ਨਾਲ ਨਾਲ ਕਿਸੇ ਦੂਸਰੇ ਅਪਰਾਧਿਕ ਵਿਅਕਤੀ ਨੂੰ ਸਿਮ ਨਾ ਵੇਚ ਦੇਵੇ ਇਸੇ ਤਰਾਂ ਦਾ ਮਾਮਲਾ ਥਾਣਾ ਬਸਤੀ ... Read More »

ਜਲੰਧਰ ਸੀ.ਆਈ.ਏ ਸਟਾਫ਼-1 ਅਤੇ ਥਾਣਾ ਡਿਵੀਜ਼ਨ 6 ਦੀ ਪੁਲਿਸ ਵੱਲੋਂ ਸਾਂਝੀ ਕਾਰਵਾਈ ‘ਚ 1 ਕਿੱਲੋ 500 ਗ੍ਰਾਮ ਅਫੀਮ ਸਮੇਤ ਇੱਕ ਦੋਸ਼ੀ ਕਾਬੂ

ਜਲੰਧਰ, 29 ਨਵੰਬਰ (ਰਾਜੂ ਸੇਠ)- ਸ਼੍ਰੀ ਗੁਰਪ੍ਰੀਤ ਭੁੱਲਰ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਜਲੰਧਰ ਦੇ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ.ਸਟਾਫ-1 ਅਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਸਾਂਝੇ ਤੋਰ ਤੇ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਡਤਾਰ ਕਰਕੇ ਉਸ ਪਾਸੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕਰਕੇ ਵੱਡ ਸਫਲਤਾ ਹਾਸਿਲ ਕੀਤੀ.ਮਿਤੀ 28/11/19 ਨੂੰ ਸੀ.ਆਈ.ਏ ਸਟਾਫ਼-1 ਜਲੰਧਰ ਦੀ ਟੀਮ ਬਰਾਏ ਗਸ਼ਤ ... Read More »

ਰਿਟਾਇਰ ਡਾ.ਐਡਵਨ .ਟੀ.ਦਾਸ ਦੇ ਘਰ ਚੋਰੀ

ਸ਼ਾਹਕੋਟ, 29 ਨਵੰਬਰ (ਸੁਰਿੰਦਰ ਸਿੰਘ ਖਾਲਸਾ)-ਇਥੋ ਦੇ ਮੁਹੱਲਾ ਚੋਪੜਿਆ ਵਿਖੇ ਰਿਟਾਇਰ ਡਾ .ਐਡਵਨ ਟੀ ਦਾਸ ਪੁੱਤਰ ਤੁਲਸੀ ਦਾਸ ਦੇ ਘਰ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਡਵਨ. ਟੀ.ਦਾਸ ਜੋ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਦੇਸ਼ ਵਿਚ ਆਪਣੇ ਬੱਚਿਆਂ ਕੋਲ ਗਏ ਹੋਏ ਹਨ । ਪਿਛੇ ਘਰ ਦੀ ਦੇਖ ਰੇਖ ਕਰਨ ਲਈ ਸਿਰਫ ਕੰਮ ਕਰਨ ਵਾਲੀ ਇੱਕ ਔਰਤ ਹੀ ਘਰ ... Read More »

ਕੈਪਟਨ ਸਰਕਾਰ ਨੇ ਨਿਵੇਸ਼ ਲਈ ਪੰਜਾਬ ‘ਚ ਸਾਜ਼ਗਾਰ ਮਾਹੌਲ ਸਿਰਜਿਆ : ਪਰਨੀਤ ਕੌਰ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦਾ ਸਟਾਰਟਅੱਪ ਸੈਸ਼ਨ ਨਵੇਂ ਉਦਮੀਆਂ ਲਈ ਅਹਿਮ ਮੰਚ ਪ੍ਰਦਾਨ ਕਰੇਗਾ ਪਟਿਆਲਾ, 29 ਨਵੰਬਰ (ਦਇਆ ਸਿੰਘ)- ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਨਿਵੇਸ਼ ਲਈ ਸਾਜ਼ਗਾਰ ਮਾਹੌਲ ਸਿਰਜਿਆ ਹੈ। ਲੋਕ ਸਭਾ ਮੈਂਬਰ ਨੇ 5 ਤੇ 6 ਦਸੰਬਰ ਨੂੰ ਆਈ.ਐਸ.ਬੀ. ... Read More »

ਪਾਵਰਕਾਮ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਫਿਰੋਜ਼ਪੁਰ ਵਿਖੇ ਕੈਂਪ

ਫਿਰੋਜਪੁਰ, 28 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਨਿਗਰਾਨ ਇੰਜ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਫਿਰੋਜਪੁਰ ਇੰਜ: ਰਮੇਸ਼ ਸਰੰਗਲ ਵੱਲੋ ਦੱਸਿਆ ਗਿਆ ਅੱਜ ਸੀ.ਜੀ.ਆਰ.ਐਫ ਪਾਵਰਕਾਮ ਪਟਿਆਲਾ ਵੱਲੋ ਸਰਕਟ ਹਾਊਸ ਮੋਗਾ ਰੋਡ ਫਿਰੋਜਪੁਰ ਵਿਖੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਨਣ ਲਈ ਕੈਂਪ ਲਗਾਇਆ ਗਿਆ ਅਤੇ ਬਹੁਤੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਕੈਂਪ ਵਿੱਚ ਸੀ.ਜੀ.ਆਰ.ਐਫ ਦੇ ਮਾਣਯੋਗ ਚੇਅਰਮੈਨ ਇੰਜ: ਗੁਰਪਾਲ ਸਿੰਘ ... Read More »

COMING SOON .....


Scroll To Top
11