Monday , 9 December 2019
Breaking News
You are here: Home » BUSINESS NEWS (page 243)

Category Archives: BUSINESS NEWS

ਪੰਜਾਬ ਵਿੱਚ ਸਿੱ੍ਯਖਿਆ ਸੰਸਥਾਵਾਂ ਤੇ ਕੰਟਰੋਲ ਅਤੇ ਸਿੱਖਿਆ ਸੁਧਾਰਾਂ ਲਈ ਰੈਗੂਲੇਟਰੀ ਅਥਾਰਟੀ ਕਾਇਮ ਕੀਤੀ ਜਾਵੇਗੀ : ਚੰਨੀ

ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰ: ਚਰਨਜੀਤ ਸਿੰਘ ਚੰਨੀ ਨੇ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿਖੇ ਮੈਗਾ ਨੌਕਰੀ ਮੇਲੇ ਦਾ ਕੀਤਾ ਉਦਘਾਟਨ ਐਸ.ਏ.ਐਸ.ਨਗਰ : 22 ਅਗਸਤ – ਪੰਜਾਬ ਵਿੱਚ ਸਿੱ੍ਯਖਿਆ ਸੰਸਥਾਵਾਂ ਤੇ ਕੰਟਰੋਲ ਅਤੇ ਸਿੱਖਿਆ ਸੁਧਾਰਾਂ ਲਈ ਰੈਗੂਲੇਟਰੀ ਅਥਾਰਟੀ ਕਾਇਮ ਕੀਤੀ ਜਾਵੇਗੀ ਜਿਸ ਲਈ ਜਲਦੀ ਹੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਅਤੇ ਸਿੱਖਿਆ ਮਾਹਿਰਾ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਰਾਜ ਵਿੱਚ ਸਿੱਖਿਆ ... Read More »

ਉਸਾਰੀ ਦੇ ਕੰਮਾਂ ਨਾਲ ਸਬੰਧਤ ਮਜਦੂਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਕੈਪ

ਮਾਨਸਾ, 21 ਅਗਸਤ (ਸ਼ਾਮ ਲਾਲ)- ਗੁਰੂਦੁਆਰਾ ਸਾਹਿਬ ਪਿੰਡ ਧਰਮਪੁਰਾ (ਮਾਨਸਾ) ਵਿਖੇ ਉਸਾਰੀ ਦੇ ਕੰਮਾਂ ਨਾਲ ਸਬੰਧਤ ਮਜਦੂਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਪਿੰਡ ਦੇ ਵਿਅਕਤੀਆਂ ਨੂੰ ਜਾਗਰੂਕ ਕਰਨ ਲਈ ਮਾਨਯੋਗ ਜਿਲ੍ਹਾ ਅਤੇ ਸੈ ਜੱਜ ਸ੍ਰੀ ਸੁਖਵਿੰਦਰ ਕੋਰ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਜੀਆਂ ਦੀਆਂ ਹਦਾਇਤਾ ਅਨੁਸਾਰ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਮਿਸ. ਸੁ ਦੇਵੀ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ... Read More »

ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਸੰਸਥਾਵਾਂ ਦਾ ਖਾਤਮਾ ਕਰਕੇ ਆਮ ਲੋਕਾਂ ਦੀ ਲੁਟ ਕਰਨ ਲਈ ਪ੍ਰਾਈਵੇਟ ਦੁਕਾਨਾਂ ਖੋਲ ਦਿਤੀਆਂ

ਭਵਾਨੀਗੜ੍ਹ, 21 ਅਗਸਤ (ਕ੍ਰਿਸ਼ਨ ਗਰਗ)- ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਸੰਸਥਾਵਾਂ ਦਾ ਖਾਤਮਾ ਕਰਕੇ ਆਮ ਲੋਕਾਂ ਦੀ ਲੁਟ ਕਰਨ ਲਈ ਪ੍ਰਾਈਵੇਟ ਦੁਕਾਨਾਂ ਖੋਲ ਦਿਤੀਆਂ ਹਨ । ਇਹ ਦੋਸ਼ ਅਜ ਇਥੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਪਿਛਲੇ 6 ਦਿਨਾਂ ਤੋਂ ਭੁਖ ਹੜਤਾਲ ਉਤੇ ਬੈਠੇ ਵਿਦਿਆ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਜਥੇਦਾਰ ... Read More »

ਡੀ.ਐਸ.ਪੀ ਮੂਨਕ ਵਲੋਂ ਸੂਬਾ ਹਰਿਆਣਾ ਬਾਰਡਰ ਨਾਲ ਲਗਦੇ ਸ਼ਹਿਰ ਟੋਹਾਣਾ ਜਾਖਲ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ

ਮੂਨਕ, 21 ਅਗਸਤ (ਕੁਲਵੰਤ ਦੇਹਲਾ)- ਡੇਰਾ ਸੱਚਾ ਸੋਦਾ ਸਰਸਾ ਦੇ ਮੁੱਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਇਸਾਂ ਤੇ ਪੰਚਕੁਲੇ ਦੀ ਸੀ.ਬੀ.ਆਈ ਦੀ ਅਦਾਲਤ ਵਿਚ ਚੱਲ ਰਹੇ ਕੇਸ ਦੇ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾ ਅਨੂਸਾਰ ਡੀ.ਐਸ.ਪੀ ਮੂਨਕ ਅਜੈਪਾਲ ਸਿੰਘ ਵਲੋ ਨਜਦੀਕੀ ਸੂਬਾ ਹਰਿਆਣਾ ਬਾਰਡਰ ਦੇ ਨਾਲ ਲਗਦੇ ਸ਼ਹਿਰ ਟੋਹਾਣਾ ਜਾਖਲ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ... Read More »

ਆਲੂ ਉਤਪਾਦਕਾਂ ਨੇ ਆਲੂ ਸੜਕਾਂ ਤੇ ਸੁੱਟ ਕੇ ਰਾਸ਼ਟਰੀ ਮਾਰਗ ’ਤੇ ਲਾਇਆ ਧਰਨਾ

ਰਾਮਪੁਰਾ ਫੂਲ, 21 ਅਗਸਤ (ਮਨਪ੍ਰੀਤ ਗਿੱਲ, ਕੁਲਜੀਤ ਢੀਂਗਰਾ)- ਆਲੂ ਉਤਪਾਦਨ ਵਿਚ ਸੂਬੇ ਵਿਚੋਂ ਦੂਜੇ ਨੰਬਰ ਤੇ ਉਤਪਾਦਨ ਕਰਨ ਵਾਲੇ ਰਾਮਪੁਰਾ ਇਲਾਕੇ ਦੇ ਆਲੂ ਉਤਪਾਦਕ ਕਿਸਾਨ ਸਰਕਾਰਾਂ ਦੀਆਂ ਗਲਤ ਨੀਤਆਂ ਸਦਕਾ ਆਲੂ ਦੀ ਹੋ ਰਹੀ ਬੇਕਦਰੀ ਕਰਕੇ ਸੜ੍ਹਕਾਂ ਤੇ ਆਲੂਆਂ ਸਮੇਤ ਕੁੱਦ ਪਏ ਹਨ। ਜਿੰਨ੍ਹਾਂ ਨੇ ਬੀਤੇ ਦਿਨੀ ਸੋਨੇ ਵਰਗੇ ਆਲੂਆਂ ਨੇ ਸੜ੍ਹਕਾਂ ਤੇ ਖਿਲਾਰ ਕੇ ਬਠਿੰਡਾ –ਚੰਡੀਗੜ੍ਹ ਰਾਸਟਰੀ ਮਾਰਗ ਤੇ ... Read More »

ਪੰਜਾਬ ਵਿੱਚ ਤਕਨੀਕੀ ਸਿੱਖਿਆ ਨੂੰ ਬੜਾਵਾ ਦੇਣ ਅਤੇ ਕਿੱਤਾ ਮੁਖੀ ਬਣਾਉਣ ਲਈ ਰਿਸਰਚ ਸੈਂਟਰ ਖੋਲਿਆ ਜਾਵੇਗਾ : ਚੰਨੀ

ਚੰਡੀਗੜ ਯੂਨੀਵਰਸਿਟੀ ਘੜੂੰਆਂ ਮੈਗਾ ਨੌਕਰੀ ਮੇਲੇ ਵਿਚ 5000 ਤੋਂ ਵੱਧ ਬੇਰੁਜ਼ਗਾਰਾਂ ਨੂੰ ਮਿਲੇਗੀ ਨੌਕਰੀ ਚੰਡੀਗੜ, 21 ਅਗਸਤ – ਪੰਜਾਬ ਸਰਕਾਰ ਵੱਲੋਂ ਰਾਜ ਵਿਚ ਆਪਣੇ ਚੋਣ ਮਨੋਰਥ ਪੱਤਰ ਮੁਤਾਬਿਕ ਲੋਕਾਂ ਨਾਲ ਹਰ ਘਰ ’ਚ ਨੌਕਰੀ ਦੇਣ ਦੇ ਕੀਤੇ ਵਾਅਦੇ ਮੁਤਾਬਿਕ ਰਾਜ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੁਹੱਈਆ ਕਰਾਉਣ ਦੀ ਪਹਿਲ ਕਦਮੀ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰ: ਚਰਨਜੀਤ ਸਿੰਘ ਚੰਨੀ ਨੇ ... Read More »

‘ਪੌਟਾ’ ਦੀ ਨਵੀਂ ਚੁਣੀ ਟੀਮ ਨੇ ਕਾਰਜਭਾਰ ਸੰਭਾਲਿਆ

ਲੁਧਿਆਣਾ 21 ਅਗਸਤ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਬੀਤੇ ਦਿਨੀਂ ਹੋਈਆਂ ਅਧਿਆਪਕ ਜਥੇਬੰਦੀ ਦੀਆਂ ਚੋਣਾਂ ਉਪਰੰਤ ਨਵੀਂ ਨਿਯੁਕਤ ਅਧਿਆਪਕਾਂ ਦੀ ਜਥੇਬੰਦੀ (ਪੌਟਾ) ਦੀ ਟੀਮ ਨੇ ਅੱਜ ਕਾਰਜਭਾਰ ਸੰਭਾਲਿਆ । ਨਵੀਂ ਚੁਣੀ ਟੀਮ ਨੂੰ ਨਿਯੁਕਤੀ ਪੱਤਰ ਚੋਣ ਅਧਿਕਾਰੀ ਡਾ. ਕੇ ਐਸ ਥਿੰਦ ਨੇ ਅਤੇ ਸਹਿ ਚੋਣ ਅਧਿਕਾਰੀ ਡਾ. ਸਲਾਮਦੀਨ ਅਤੇ ਡਾ. ਸਵਰਨਦੀਪ ਸਿੰਘ ਹੁੰਦਲ ਨੇ ਪ੍ਰਦਾਨ ਕੀਤੇ । ਬੀਤੇ ਦਿਨੀਂ ... Read More »

ਵਿਧਾਇਕ ਲਾਡੀ ਦੇ ਉਦਮ ਸਦਕਾ ਘੁਮਾਣ ਦੇ ਵਿਕਾਸ ਲਈ ਮੰਗਾਂ ਪ੍ਰਵਾਨ

ਬਟਾਲਾ, 20 ਅਗਸਤ (ਰਛਪਾਲ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਉਦਮ ਸਦਕਾ ਘੁਮਾਣ ਦੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀਆਂ ਮੰਗਾਂ ਪ੍ਰਵਾਨ ਹੋਣ ਤੇ ਹਲਕੇ ਦੇ ਸੀਨੀਆਰ ਕਾਂਗਰਸੀ ਆਗੂਆਂ ਵੱਲੋਂ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਧੰਨਵਾਦ ਕੀਤਾ ਹੈ। ਅੱਜ ਕਸਬਾ ਘੁਮਾਣ ਵਿੱਚ ਸੀਨੀਅਰ ਕਾਂਗਰਸੀ ਅਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਦੇ ... Read More »

ਸੈਂਟਰਲ ਕੋਆਪਰੇਟਿਵ ਬੈਂਕ ’ਚ ਚੋਰਾਂ ਨੇ ਲਗਾਈ ਸੰਨ੍ਹ

ਚੌਕ ਮਹਿਤਾ, 20 ਅਗਸਤ (ਕੁਲਦੀਪ ਧਰਦਿਉ)-ਨਜਦੀਕੀ ਅਡਾ ਨਾਥ ਦੀ ਖੂਹੀ ਵਿਖੇ ਕੋਆਪਰੇਟਿਵ ਬੈਂਕ ‘ਚ ਬੀਤੀ ਰਾਤ ਚੋਰਾਂ ਵਲੋਂ ਸੰਨ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਬੈਂਕ ਦੇ ਮੈਨੇਜਰ ਰਛਪਾਲ ਸਿੰਘ ਨੇ ਦਸਿਆ ਕਿ ਚੋਰਾਂ ਨੇ ਬੈਂਕ ਦੇ ਪਿਛੇ ਵਾਲੀ ਕੰਧ ਵਿਚ ਸੰਨ ਲਗਾਈ ਹੈ ਪਰ ਚੋਰ ਨਕਦੀ ਉਡਾਉਣ ‘ਚ ਅਸਫਲ ਰਹੇ, ਘਟਨਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਤੌਰ ਤੇ ਪੁਜੇ ... Read More »

ਠੇਕੇਦਾਰਾਂ ਖਿਲਾਫ ਰੋਡ ਜਾਮ ਕਰਕੇ ਨਾਅਰੇਬਾਜ਼ੀ

ਸਮਾਣਾ, 20 ਅਗਸਤ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਅੱਜ ਸ਼ਹਿਰ ਦੇ ਭਵਾਨੀਗੜ੍ਹ ਰੋੜ ਤੇ ਸ਼ਹਿਰ ਵਾਸੀਆ ਨੇ ਉਸ ਵੇਲੇ ਧਰਨਾ ਲਾਇਆ ਜਦੋਂ ਇੱਕ ਲੜਕਾ ਪਿੰਡ ਥਮਨ ਸਿੰਘ ਵਾਲੇ ਨੂੰ ਜਬਰੀ ਚੁੱਕ ਕੇ ਲੈ ਗਏ ਅਤੇ ਆਕਸਾਈਜ਼ ਦੇ ਮੁਲਾਜ਼ਮ ਨੂੰ ਉਥੇ ਹੀ ਛੱਡ ਗਏ ਅਤੇ ਸ਼ਹਿਰ ਵਾਸੀਆਂ ਤੋ ਆਪਣੀ ਜਾਨ ਬਚਾਉਣ ਲਈ ਗੱਡੀ ਲੈ ਕੇ ਭੱਜ ਗਏ ਅਤੇ ਖਬਰ ਲਿਖੇ ਜਾਣ ਤੱਕ ... Read More »

COMING SOON .....


Scroll To Top
11