Thursday , 27 June 2019
Breaking News
You are here: Home » BUSINESS NEWS (page 20)

Category Archives: BUSINESS NEWS

ਸ਼ਾਹਕੋਟ ਪੁਲਿਸ ਵੱਲੋਂ 2 ਲੁੱਟੇਰੇ ਕਾਬੂ-1 ਫਰਾਰ

ਸ਼ਾਹਕੋਟ, 15 ਮਾਰਚ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ ਪੁਲੀਸ ਨੇ ਤਿੰਨ ਦਿਨ ਪਹਿਲਾਂ ਹੋਈ ਲੁੱਟਖੋਹ ਦੇ 2 ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਦੋਸ਼ੀ ਫਰਾਰ ਦੱਸਿਆ ਜਾਂਦਾ ਹੈ, ਜਿਸ ਦੀ ਭਾਲ ਜਾਰੀ ਹੈ। ਅੱਜ ਡੀ.ਐਸ.ਪੀ.ਦਫਤਰ ਸ਼ਾਹਕੋਟ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਡੀ.ਐਸ.ਪੀ. ਸ਼ਾਹਕੋਟ ਸ ਲਖਵੀਰ ਸਿੰਘ ਨੇ ਦੱਸਿਆ ਕਿ ਐਸ.ਐਚ.ਓ ਪਵਿੱਤਰ ਸਿੰਘ ਸ਼ਾਹਕੋਟ ਅਤੇ ਏ.ਐਸ.ਆਈ ਬਲਕਾਰ ਸਿੰਘ ਦੀ ... Read More »

ਕੋਰੀਅਰ ਕੰਪਨੀ ਦੇ ਮੁਲਾਜ਼ਮ ਦੀ ਹੋਈ ਲੁੱਟ ਦਾ ਪੁਲਿਸ ਵੱਲੋਂ ਪਰਦਾਫਾਸ਼

ਅੰਮ੍ਰਿਤਸਰ, 15 ਮਾਰਚ (ਜਤਿੰਦਰ ਸਿੰਘ ਬੇਦੀ)- ਥਾਣਾ ਸਦਰ ਦੇ ਅਧੀਨ ਆਉਦੇ ਇਲਾਕੇ ਜਵਾਹਰ ਨਗਰ ਵਿੱਖੇ ਗਲੀ ਮੁਰਗੀਖਾਨੇ ਵਾਲੀ ਦੇ ਨੇੜਿਓ ਇਕ ਕੋਰੀਅਰ ਕੰਪਨੀ ਦੇ ਮੁਲਾਜਮ ਮਨੋਜ ਕੁਮਾਰ ਪਾਸੋ 4 ਲੁਟੇਰਿਆਂ ਵੱਲੋਂ ਛੁਰੀ ਦੀ ਨੋਕ ’ਤੇ ਖੋਹੀ 1 ਲੱਖ 43 ਹਜ਼ਾਰ 346 ਰੁਪਏ ਦੀ ਨਗਦੀ ਦੀ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਮਲਕ ਨੇ ਦੱਸਿਆ ਕਿ ਇਸ ... Read More »

ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ 2 ਕਿੱਲੋ ਅਫੀਮ ਸਣੇ 3 ਕਾਬੂ

ਜਲੰਧਰ, 15 ਮਾਰਚ (ਹਰਪਾਲ ਸਿੰਘ ਬਾਜਵਾ)- ਲੋਕ ਸਭਾ ਚੋਣਾ 2019 ਨੂੰ ਮੱਦੇਨਜ਼ਰ ਰੱਖਦੇ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਅਰੰਭੇ ਗਏ ਯਤਨਾਂ ਤਹਿਤ ਨਸ਼ਾ ਤਸਕਰਾਂ/ਸਮੱਗਲਰਾਂ ਤੇ ਸ਼ਿਕੰਜ਼ਾ ਕਸਦੇ ਹੋਏ ਥਾਣਾ ਮਕਸੂਦਾ, ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਸਟਰੌਂਗ ਨਾਕਾਬੰਦੀ/ਗਸ਼ਤ ਦੌਰਾਨ 02 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਕੇ 03 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ। ਮਾਣਯੋਗ ... Read More »

ਕੋਲਡ ਸਟੋਰ ਨੂੰ ਢਾਹ ਕੇ ਨਾਜਾਇਜ਼ ਕਲੋਨੀ ਕੱਟਣ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ-ਤਿੰਨ ਦਿਨਾਂ ’ਚ ਮੰਗਿਆ ਜਵਾਬ

ਸਮਾਣਾ, 15 ਮਾਰਚ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- 10 ਮਾਰਚ ਨੂੰ ਸਮਾਣਾ ਦੇ ਬਾਈਪਾਸ ਤੇ ਇਕ ਪੁਰਾਣੇ ਕੋਲਡ ਸਟੋਰ ਨੂੰ ਢਾਹ ਕੇ ਨਜਾਇਜ ਮਾਰਕਿਟ ਕਟੇ ਜਾਣ ਦੀ ਖਬਰ ਤੇ ਨਗਰ ਕੌਸਲ ਸਮਾਣਾ ਨੇ ਕਾਰਵਾਈ ਕਰਦੇ ਹੋਏ ਨਜਾਇਜ਼ ਮਾਰਕਿਟ ਕੱਟਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਅਤੇ ਕੁੱਝ ਰਾਜਨੀਤਿਕ ਚ ਚੰਗੇ ਰਸੂਕ ਵਾਲੇ ਲੋਕਾਂ ਦੀ ਮਿਲੀਭੁਗਤ ਨਾਲ ਨਜਾਇਜ਼ ... Read More »

ਮੋਹਾਲੀ ਦੇ ਉਦਯੋਗਿਕ ਖੇਤਰ ਫੇਜ਼ 7 ’ਚ ਕੈਮੀਕਲ ਫੈਕਟਰੀ ਨੂੰ ਭਿਆਨਕ ਅੱਗ

ਚੰਡੀਗੜ੍ਹ ਤੋਂ ਵੀ ਪਹੁੰਚੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਐਸ ਏ ਐਸ ਨਗਰ, 15 ਮਾਰਚ (ਗੁਰਵਿੰਦਰ ਸਿੰਘ ਰਾਣਾ)- ਅੱਜ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਮੋਹਾਲੀ ਦੇ ਸਥਾਨਕ ਉਦਯੋਗਿਕ ਖੇਤਰ ਫੇਜ਼ 7 ਵਿਚ ਸਥਿਤ ਇਕ ਕੈਮੀਕਲ ਫੈਕਟਰੀ (ਸੀ 142) ਵਿਚ ਭਿਆਨਕ ਅਗ ਲਗ ਗਈ। ਅਗ ਇੰਨੀ ਭਿਆਨਕ ਸੀ ਕਿ ਇਸਤੋਂ ਉਠਣ ਵਾਲਾ ਧੂਆਂ ਕਈ ਕਿਲੋਮੀਟਰ ਦੂਰ ਤਕ ਵੇਖਿਆ ਜਾ ਸਕਦਾ ਸੀ। ... Read More »

ਪਟਿਆਲਾ ਪੁਲਿਸ ਵੱਲੋਂ 92.50 ਲਖ ਦੀ ਨਗਦੀ ਬਰਾਮਦ

ਪਟਿਆਲਾ, 14 ਮਾਰਚ- ਲੋਕ ਸਭਾ ਚੋਣਾਂ ਦੇ ਮਦੇਨਜ਼ਰ ਜਾਰੀ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਆਰੰਭੇ ਯਤਨਾਂ ਤਹਿਤ ਪਟਿਆਲਾ ਪੁਲਿਸ ਨੇ 92 ਲਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਆਮਦਨ ਕਰ ਟੀਮ ਦੇ ਨਾਲ-ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕੀਤਾ। ਐਸ.ਐਸ.ਪੀ. ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਦੇਰ ਰਾਤ ਏ.ਐਸ.ਆਈ. ਹਰਿੰਦਰਪਾਲ ਸਿੰਘ ... Read More »

ਜਲੰਧਰ ਪੁਲਿਸ ਵੱਲੋਂ 1 ਕਿੱਲੋ ਹੈਰੋਇਨ ਅਤੇ ਅਸਲੇ ਸਮੇਤ 6 ਕਾਬੂ

ਜਲੰਧਰ, 14 ਮਾਰਚ (ਹਰਪਾਲ ਸਿੰਘ ਬਜਵਾ)- ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਲੋਕ ਸਭਾ ਚੋਣਾਂ ਸਾਲ 2019 ਨੂੰ ਮਦੇਨਜਰ ਰਖਦੇ ਹੋਏ ਸਟਰੌਂਗ ਨਾਂਕਾਬੰਦੀ ਦੋਰਾਨ 4 ਪਿਸਤੋਲ, 9 ਜਿੰਦਾਂ ਰੌਦ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਪਾਸੋਂ ਕਰੋੜਾਂ ਦੀ ਹੈਰੋਇਨ ਬਰਾਮਦ ਕਰਨ ਵਿਚ ਵਡੀ ਸਫਲਤਾ ਹਾਸਲ ਕੀਤੀ।,ਨਵਜੋਤ ਸਿੰਘ ਮਾਹਲ ਐਸ ਐਸ ਪੀ ਨੇ ਇਕ ਪਤਰਕਾਰ ਸੰਮੇਲਨ ਦੌਰਾਨ ਦਸਿਆ ਫਿਲੇਰ ਪੁਲਿਸ ਨੇ ਸਤਲੁਜ ... Read More »

ਪੀ ਏ ਯੂ ਦੇ ਦਰਜਾ ਚਾਰ 2 ਕਰਮਚਾਰੀ ਚੋਰੀ ਕੀਤੇ ਲੱਖਾਂ ਦੇ ਜੇਵਰਾਂ ਸਮੇਤ ਕਾਬੂ

ਲੁਧਿਆਣਾ, 14 ਮਾਰਚ (ਜਸਪਾਲ ਅਰੋੜਾ)- ਥਾਣਾ ਪੀ ਏ ਯੂ ਦੀ ਪੁਲਸ ਪਾਰਟੀ ਨੇ ਆਪਣੇ ਇਲਾਕੇ ਚ ਹੋਈ ਚੋਰੀ ਦੀ ਵਾਰਦਾਤਾਂ ਨੂੰ ਸੁਲਝਾਦੇ ਹੋਏ ਪੀ ਏ ਯੂ ਦੇ ਦਰਜਾ ਚਾਰ ਦੇ 2 ਕਰਮਚਾਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 2 ਸੈਟ ਸੋਨੇ ਦੇ 4 ਸੋਨੇ ਦੀ ਚੂੜੀਆਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ ਲਖਾਂ ਰੁਪਏ ਦਸੀ ਜਾ ਰਹੀ ... Read More »

ਜ਼ਿਲ੍ਹਾ ਪੁਲੀਸ ਫ਼ਤਹਿਗੜ੍ਹ ਸਾਹਿਬ ਵੱਲੋਂ ਵੱਖ-ਵੱਖ ਨਾਕਿਆਂ ਦੌਰਾਨ 3 ਕੁਇੰਟਲ ਭੁੱਕੀ ਸਮੇਤ 130 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ

ਫ਼ਤਹਿਗੜ੍ਹ ਸਾਹਿਬ, 13 ਮਾਰਚ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤੇ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤੇ ਨੂੰ ਇੰਨ-ਬਿੰਨ ਲਾਗੂ ਕਰਨ ਤਹਿਤ ਜਿਥੇ ਪੁਲਿਸ ਵੱਲੋਂ ਲਾਏ ਗਏ ਵਿਸ਼ੇਸ਼ ਨਾਕਿਆਂ ਦੌਰਾਨ 3 ਕੁਇੰਟਲ 05 ਕਿਲੋ ਭੁੱਕੀ, 130 ਪੇਟੀਆਂ ਨਜ਼ਾਇਜ ਸ਼ਰਾਬ, 1100 ਨਸ਼ੀਲੀਆਂ ਗੋਲੀਆਂ ਅਤੇ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ... Read More »

50 ਡੱਬੇ ਸ਼ਰਾਬ ਸਮੇਤ 1 ਕਾਬੂ-ਦੂਜਾ ਫਰਾਰ

ਤਲਵੰਡੀ ਸਾਬੋ, 13 ਮਾਰਚ (ਰਾਮ ਰੇਸ਼ਮ ਨਥੇਹਾ)- ਪੰਜਾਬ ਪੁਲਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ 2 ਨੇ ਇਕ ਵਿਅਕਤੀ ਨੂੰ ਵਡੀ ਮਾਤਰਾ ਵਿਚ ਹਰਿਆਣਾ ਸ਼ਰਾਬ ਸਮੇਤ ਕਾਬੂ ਕੀਤਾ ਹੈ ਜਦੋ ਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ,ਪੁਲਸ ਨੇ ਥਾਣਾ ਤਲਵੰਡੀ ਸਾਬੋ ਵਿਖੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ... Read More »

COMING SOON .....


Scroll To Top
11