Tuesday , 18 September 2018
Breaking News
You are here: Home » BUSINESS NEWS (page 144)

Category Archives: BUSINESS NEWS

ਬਰਨਾਲਾ ਜ਼ਿਲ੍ਹਾ ਪੁਲਿਸ ਨੇ 25 ਬੋਰੀਆਂ ਭੁੱਕੀ ਚੂਰਾ ਪੋਸਤ ਸਮੇਤ ਪੰਜ ਨੂੰ ਕੀਤਾ ਕਾਬੂ

ਬਰਨਾਲਾ, 28 ਜੁਲਾਈ (ਨਿਰਮਲ ਸਿੰਘ ਪੰਡੋਰੀ, ਗੁਰਮੀਤ ਸਿੰਘ ਬਰਨਾਲਾ)- ਸੀਨੀਅਰ ਕਪਤਾਨ ਪੁਲਿਸ ਬਰਨਾਲਾ ਸ੍ਰੀ ਹਰਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਪੁਲਿਸ ਵਲੋ ਨਸ਼ਿਆਂ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਦੇ ਤਹਿਤ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਸ੍ਰੀ ਸਵਰਨ ਸਿੰਘ ਖੰਨਾ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਰਨਾਲਾ ਦੀ ਸੁਪਰਵੀਜਨ ਹੇਠ ਕੁਲਦੀਪ ਸਿੰਘ ਵਿਰਕ ਡੀ.ਐਸ.ਪੀ (ਇੰਨ:) ਬਰਨਾਲਾ ਦੇ ਦਿਸ਼ਾ ... Read More »

108 ਬੋਤਲਾਂ ਦੇਸੀ ਸ਼ਰਾਬ ਸਮੇਤ ਇੱਕ ਕਾਬੂ

ਬਰੇਟਾ 26, ਜੁਲਾਈ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)-ਬਰੇਟਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ 108 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਕਰਕੇ ਅਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਬਰੇਟਾ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਹੋਲਦਾਰ ਸਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਵੱਲੋ ਪਿੰਡ ਕਾਹਨਗੜ੍ਹ ਤੋ ਕਾਲੀਆ ਵਿਚਕਾਰ ਗਸ਼ਤ ਦੋਰਾਨ ਇੱਕ ਵਿਅਕਤੀ ... Read More »

ਪੰਜਾਬ ਦੇ ਆਲੂ ਉਤਪਾਦਕਾਂ ਦੀ ਸਹੂਲਤ ਲਈ ਮਾਰਕਫੈਡ ਵਲੋਂ ਖਰੀਦ ਕੀਤਾ ਜਾਵੇਗਾ 300 ਟਨ ਆਲੂ

ਆਲੂ ਖਰੀਦ ਦੀ ਸੁਰੂਆਤ ਵਜੋਂ ਜਲੰਧਰ ’ਚ 141 ਕੁਇੰਟਲ ਆਲੂ ਦੀ ਕੀਤੀ ਗਈ ਖਰੀਦ ਜਲੰਧਰ 26 ਜੁਲਾਈ 2017 – ਆਲੂ ਉਤਪਾਦਕ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ 300 ਟਨ ਆਲੂ ਦੀ ਖਰੀਦ ਕਰਨ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਮਾਰਕਫੈਡ ਦੇ ਉੱਚ ਅਧਿਕਾਰੀਆਂ ਵਲੋਂ ਆਲੂਆਂ ਦੀ ਖਰੀਦ ਦੀ ਸੁਰੂਆਤ ਅੱਜ ਸਥਾਨਕ ਸਬਜ਼ੀ ਮੰਡੀ ਵਿਖੇ ਕੀਤੀ ਗਈ। ਮਾਰਕਫੈਡ ਦੇ ਕਾਰਜਕਾਰੀ ਨਿਰਦੇਸ਼ਕ ... Read More »

ਹੁਣ ਤਕ ਲਗਭਗ 4737 ਨੌਜਵਾਨਾਂ ਨੇ ਵੋਟਾਂ ਬਣਾਉਣ ਲਈ ਭਰੇ ਫਾਰਮ : ਸਪਰਾ

ਮੋਹਾਲੀ, 24 ਜੁਲਾਈ (ਧੱਮੀ ਸ਼ਰਮਾ)- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ 18 ਤੋਂ 21 ਸਾਲ ਤਕ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ‘ਕੋਈ ਵੋਟਰ ਨਾ ਰਹੇ ਵਾਂਝਾ‘ ਨਾਮ ਹੇਠ 31 ਜੁਲਾਈ ਤਕ ਚਲਾਈ ਜਾ ਰਹੀ ਮੁਹਿੰਮ ਅਧੀਨ ਜ਼ਿਲ੍ਹੇ ਵਿਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 052-ਖਰੜ, ... Read More »

ਸਕਾਰਾਤਮਿਕ ਤਬਦੀਲੀ ਲਈ ਜਨਸੰਚਾਰ ਸਾਧਨਾ ਦੀ ਅਹਿਮ ਭੂਮਿਕਾ

ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਭਾਰਤ ਦੇਸ਼ ਦੀ ਸ਼ਕਤੀ ਅਧਿਆਤਮਿਕਤਾ ਹੈ। ਦੇਸ਼ ਦੇ ਵਿਕਾਸ ਲਈ ਮੀਡੀਆ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੈ। ਇੱਕ ਚੰਗੇ ਸਮਾਜ ਜਾਂ ਦੇਸ਼ ਲਈ ਲੋਕਾਂ ਦੀ ਸੋਚ ਦਾ ਅਹਿਮ ਰੋਲ ਹੁੰਦਾ ਹੈ ਕਿਉਂਕਿ ਲੋਕਾਂ ਦੀ ਸੋਚ ਅਨੁਸਾਰ ਹੀ ਸਮਾਜ ’ਤੇ ਪ੍ਰਭਾਵ ਪੈਂਦਾ ਹੈ। ਸਮਾਜ ’ਚ ਪਰਿਵਰਤਨ ਲਿਆਉਂਣ ਤੋਂ ਪਹਿਲਾਂ ਸਾਨੂੰ ਲੋਕਾਂ ਪ੍ਰਤੀ ਇਹ ਜਾਣਨਾ ਬਹੁਤ ... Read More »

ਬਠਿੰਡਾ ’ਚ ਕੰਮ ਕਰ ਰਹੇ ਅਣ-ਅਧਿਕਾਰਤ ਟਰੈਵਲ ਏਜੰਟਾਂ/ਆਈਲਟਸ ਕੇਂਦਰਾਂ ’ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ

ਬਠਿੰਡਾ, 3 ਜੁਲਾਈ (ਇੰਦਰਜੀਤ ਨਥਾਣਾ ) -ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਅੱਜ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਅਤੇ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਲਈ ਉਹ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਟ੍ਰੈਵਲ ਏਜੰਟ, ਆਈਲਟਸ ਕੋਚਿੰਗ ਸੈਂਟਰ, ਕੰਸਲਟੈਂਸੀ, ਟਿਕਟਿੰਗ ਏਜੰਟਸ ਆਦਿ ਦੀ ਹੀ ਸੇਵਾਵਾਂ ਲੈਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ... Read More »

ਰਿਜ਼ਰਵ ਬੈਂਕ ਆਫ ਇੰਡੀਆ ਨੇ ਛਾਪੇ 1000 ਰੁਪਏ ਦੇ ਗਲਤ ਨੋਟ

  ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਹਜ਼ਾਰ ਰੁਪਏ ਦੀ ਕੀਮਤ ਵਾਲੇ 30 ਕਰੋੜ ਨੋਟ ਗਲਤ ਛਾਪ ਦਿੱਤੇ । ਜਿਸ ਦੀ ਕੁੱਲ ਕੀਮਤ 30 ਹਜ਼ਾਰ ਕਰੋੜ ਰੁਪਏ ਹੈ ।ਹੋਸ਼ੰਗਾਬਾਦ ਅਤੇ ਨਾਸਿਕ ਵਿੱਚ ਕੁੱਝ ਅਧਿਕਾਰੀਆਂ ਨੂੰ ਨੋਕਰੀ ਤੋਂ ਹਟਾਉਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ । ਰਿਜ਼ਰਵ ਬੈਂਕ  ਅਨੁਸਾਰ , 1 ਹਜ਼ਾਰ 5AG ਅਤੇ 3AP ਦੀ ਲੜੀ ਸਿਲਵਰ ਸੁਰੱਖਿਆ ਥਰਿੱਡ ਬਿਨਾ ... Read More »

ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਨਾਲ ਸੋਨਾ-ਚਾਂਦੀ ਦੀ ਕੀਮਤਾਂ ਵਿੱਚ ਵਾਧਾ

ਕੱਚੇ ਤੇਲ ਦੀਆਂ ਕੀਮਤਾਂ ਘਟਣ ਦਾ ਕਾਰਨ ਚੀਨ ਦੀ ਇਕਨਾਮੀ ਦਾ ਸਤਰ ਡਿੱਗਣਾ ਨਾਲ ਹੀ ਸਾਊਦੀ ਅਰਬ-ਇਰਾਨ ਦੇ ਵਿਗੜੇ ਦੇ ਸ਼ਬੰਧਾਂ ਕਾਰਨ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵੱਧ ਰਹੀਆਂ ਹਨ ।11  ਸਾਲਾਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖੀ ਗਈ ।ਜਿਸ ਕਾਰਨ  9 ਹਫਤਿਆਂ ਬਾਅਦ ਸੋਨਾ ਦੀ ਕੀਮਤ ਸਿਖਰ ‘ਤੇ ਹੈ ।ਇੰਟਰਨੈਸ਼ਨ ਬਾਜ਼ਾਰ ਵਿੱਚ ਆਈ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ ... Read More »

‘ਪ੍ਰੇਮ ਰਤਨ ਧਨ ਪਾਇਓ’ ‘ਚ ਸੋਨਮ ਨੇ ਪਹਿਨੇ ਆਪਣੀ ਮਾਂ ਦੇ ਗਹਿਣੇ

ਮੁੰਬਈ – ਬਾਲੀਵੁੱਡ ਦੀ ਹਾਟ ਅਦਾਕਾਰਾ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ‘ਚ ਆਪਣੀ ਮਾਂ ਸੁਨੀਤਾ ਕਪੂਰ ਦੇ ਗਹਿਣੇ ਪਹਿਨੇ ਹੋਏ ਨਜ਼ਰ ਆਵੇਗੀ। ਉਹ ਅੱਜਕਲ ਸੂਰਜ ਬੜਜਾਤਿਆ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ‘ਚ ਕੰਮ ਕਰ ਰਹੀ ਹੈ। ਫਿਲਮ ‘ਚ ਸੋਨਮ ਦੇ ਆਪੋਜ਼ਿਟ ਸਲਮਾਨ ਖਾਨ ਹੈ। ਇਸ ਤੋਂ ਪਹਿਲਾਂ ਸੋਨਮ ਨੇ ਕਾਨ ... Read More »

ਅਰਥਵਿਵਸਥਾ ਦੇ ਲਈ ਸਭ ਤੋਂ ਖ਼ਰਾਬ ਦੌਰ ਖ਼ਤਮ : ਮੂਡੀਜ਼ ਐਨਾਲਿਟਿਕਸ

ਮੁੰਬਈ-ਰੇਟਿੰਗ ਏਜੰਸੀ ਮੂਡੀਜ਼ ਐਨਾਲਿਟਿਕਸ ਦਾ ਮੰਨਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਦੇ ਲਈ ਸਭ ਤੋਂ ਖ਼ਰਾਬ ਦੌਰ ਖ਼ਤਮ ਹੋ ਗਿਆ ਹੈ ਅਤੇ ਇਹ ਆਪਣੀ ਸਮਰੱਥਾ ‘ਤੇ ਅਗਲੇ ਸਾਲ ਹੀ ਪਹੁੰਚ ਸਕਦਾ ਹੈ। ਇਸ ਸਾਲ ਜੀ. ਡੀ. ਪੀ. ਵਾਧਾ ਦਰ 5 ਤੋਂ 5.5 ਫੀਸਦੀ ਦਾ ਪੱਧਰ ਛੋਹਣ ਅਤੇ 2015 ਵਿਚ ਇਸ ਦੇ 6 ਫੀਸਦੀ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਮੂਡੀਜ਼ ... Read More »

COMING SOON .....
Scroll To Top
11