Thursday , 15 November 2018
Breaking News
You are here: Home » BUSINESS NEWS (page 10)

Category Archives: BUSINESS NEWS

ਪੰਜਾਬ ’ਚ ਗਊਸ਼ਾਲਾਵਾਂ ’ਚ ਪਕੇ ਸ਼ੈਡਾਂ ਲਈ 10 ਕਰੋੜ ਖਰਚੇ ਜਾਣਗੇ : ਸ. ਬਲਬੀਰ ਸਿੰਘ ਸਿੱਧੂ

ਲਾਲੜੂ/ਡੇਰਾਬਸੀ, 27 ਸਤੰਬਰ (ਧਾਮੀ ਸ਼ਰਮਾ)- ਪਿੰਡ ਮਗਰਾ (ਲਾਲੜੂ) ਸਥਿਤ ਗਊਸ਼ਾਲਾ ਵਿਚ ਪਿਛਲੇ ਦਿਨੀਂ ਭੁਖ ਅਤੇ ਬਿਮਾਰੀ ਨਾਲ ਮਰੀਆਂ ਪੰਜ ਗਾਵਾਂ ਦਾ ਸਖਤ ਨੋਟਿਸ ਲੈਂਦਿਆਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿਧੂ ਨੇ ਗਊਸ਼ਾਲਾ ਦਾ ਦੌਰਾ ਕਰਨ ਸਮੇਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਜੇਕਰ ਗਊਸ਼ਾਲਾ ਦਾ ਪ੍ਰਬੰਧ ਚਲਾਉਣ ਵਾਲੀ ਧਿਆਨ ਫਾਊਂਡੇਸ਼ਨ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਖਤ ... Read More »

ਬਾਊਪੁਰ ਵਿਖੇ ਧੁੱਸੀ ਬੰਨ ਨੂੰ ਆਰਜ਼ੀ ਤੌਰ ’ਤੇ ਮਜਬੂਤ ਕਰਨ ਲਈ 12 ਲੱਖ ਮਨਜ਼ੂਰ : ਚੌਧਰੀ ਸੰਤੋਖ ਸਿੰਘ

ਸ਼ਾਹਕੋਟ, 27 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਪਿੱਛਲੇ ਦਿਨੀਂ ਉੱਤਰੀ ਭਾਰਤ ਵਿੱਚ ਹੋਈ ਬਰਸਾਤ ਕਾਰਨ ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਦੇ ਰਕਬਾ ਪਿੰਡ ਬਾਊਪੁਰ ਖੁਰਦ ਵਿਖੇ ਬੰਨ੍ਹ ਨੂੰ ਢਾਅ ਲੱਗਣ ਕਾਰਨ ਬੰਨ੍ਹ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ, ਜਿਸ ਨੂੰ ਲੈ ਕੇ ਪ੍ਰਸਾਸ਼ਨ, ਸੰਤ ਸੀਚੇਵਾਲ ਦੇ ਸੇਵਾਦਾਰਾਂ ਅਤੇ ਪਿੰਡਾਂ ਦੇ ਲੋਕਾਂ ਨੇ ਦਿਨ-ਰਾਤ ਇੱਕ ਕਰਕੇ ਬੰਨ੍ਹ ਨੂੰ ਟੁੱਟਣ ਤੋਂ ... Read More »

ਜਿਲ੍ਹਾ ਫਰੀਦਕੋਟ ਦੇ ਥਾਣਾ ਰੇਲਵੇ ਪੁਲਿਸ ਅਧੀਨ ਸੇਵਾਂਵਾਂ ਨਿਭਾਅ ਰਹੇ 13 ਹੌਲਦਾਰਾਂ ਨੂੰ ਥਾਣੇਦਾਰ ਵੱਜੋਂ ਤਰਕੀ

ਫਰੀਦਕੋਟ, 26 ਸਤੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਰੇਲਵੇ ਪੁਲਿਸ ਦੇ ਥਾਣੇ ਵਿਚ ਇਕ ਸਮਾਗਮ ਥਾਨਾਂ ਇੰਚਾਰਜ ਸੁਖਦੇਵ ਸਿੰਘ ਲਾਡਾ ਦੀ ਅਗਵਾਈ ਹੇਠ ਅਜੋਯਤ ਕੀਤਾ ਗਿਆ ਜਿਸ ਵਿਚ ਫਰੀਦਕੋਟ ਥਾਣੇ ਅਧੀਨ ਆਉਂਦੇ ਥਾਣੇ,ਚੌਂਕੀਆਂ ਚ ਸੇਵਾਂਵਾਂ ਨਿਭਾਅ ਰਹੇ 13 ਹੌਲਦਾਰਾਂ ਨੂੰ ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਤਰਕੀ ਮਿਲਣ ਤੇ ਸਟਾਰ ਲਗਾਏ ਗਏ।ਇਸ ਮੌਕੇ ਜਸਤਿੰਦਰ ਸਿੰਘ ਰਾਣਾ ਡੀ.ਐਸ.ਪੀ ਸਬ-ਡਵੀਜ਼ਨ ਫਰੀਦਕੋਟ ਵਿਸੇਸ਼ ਤੌਰ ਤੇ ਪੁਹੰਚੇ ... Read More »

ਭਾਰਤ-ਅਫਗਾਨਿਸਤਾਨ ਮੈਚ ’ਤੇ ਸੱਟਾ ਲਾਉਣ ਵਾਲੇ ਗਿਰੋਹ ਮੈਂਬਰ ਕਾਬੂ

ਖੰਨਾ, 26 ਸਤੰਬਰ (ਪਨਾਗ, ਖੋਖਰ)- ਖੰਨਾ ਪੁਲਿਸ ਨੇ ਭਾਰਤ ਅਫਗਾਨਿਸਤਾਨ ਕ੍ਰਿਕਟ ਮੈਚ ’ਤੇ ਸੱਟਾ ਲਾਉਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੇ ਸੱਟਾ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੰਨਾ ਪੁਲਿਸ ਨੂੰ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਭਾਰਤ ਅਤੇ ਅਫਗਾਨਿਸਥਾਨ ਦਾ ਕ੍ਰਿਕਟ ਮੈਚ ਹੋਣ ਕਾਰਨ ... Read More »

ਪੁਲਿਸ ਵੱਲੋਂ ਢਾਈ ਕੁਇੰਟਲ ਭੁੱਕੀ ਸਮੇਤ ਇਕ ਕਾਬੂ

ਜਗਰਾਉਂ, 26 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੇ ਦਿਸ਼ਾ ਨਿਰਦੇਸ਼ਾ ਤੇ ਸਮਾਜ ਵਿਰੋਧੀ ਅਨਸਰਾਂ ਅਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਵੱਡੀ ਸਫਲਤਾ ਹਾਸਿਲ ਹੋਈ, ਜਿਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ. ਐਸ. ਪੀ.ਵਰਿੰਦਰ ਸਿੰਘ ਬਰਾੜ, ਨੇ ਦੱਸਿਆ ਗਿਆ ਕਿ ਐਸ. ਪੀ. (ਇੰਨ:) ਤਰੁਨ ਰਤਨ ... Read More »

ਬੋਹਾ ਪੁਲੀਸ ਨੇ 600 ਬੋਤਲ ਸ਼ਰਾਬ ਅਤੇ ਪੰਜ ਕਿੱਲੋ ਡੋਡੇ ਪੋਸਤ ਕੀਤੇ ਬਰਾਮਦ

ਇੱਕ ਕਾਰ ਅਤੇ ਇੱਕ ਵਿਅਕਤੀ ਗ੍ਰਿਫਤਾਰ, ਇੱਕ ਫਰਾਰ ਬੋਹਾ, 26 ਸਤੰਬਰ (ਸੰਤੋਖ ਸਾਗਰ)- ਐਸ.ਐਸ.ਪੀ ਮਾਨਸਾ ਸ਼੍ਰੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਐਸ.ਪੀ ਬੁਢਲਾਡਾ ਜਸਪ੍ਰੀਤ ਸਿੰਘ ਜੀ ਦੀ ਯੋਗ ਅਗਵਾਹੀ ਸਦਕਾ ‘ਨਸ਼ਾ ਮੁਕਤ ਪੰਜਾਬ’ ਦੀ ਸਿਰਜਣਾ ਤਹਿਤ ਬੋਹਾ ਖੇਤਰ ਵਿੱਚੋਂ ਗੈਰ ਕਨੂੰਨੀ ਧੰਦਿਆਂ ਨੂੰ ਨਿਕੇਲ ਕਸੀ ਜਾ ਰਹੀ ਹੈ।ਥਾਨਾ ਮੁੱਖੀ ਗੁਰਦੀਪ ਸਿੰਘ ਨੇ ਦੱਸਿਆ ਬੋਹਾ ਪੁਲੀਸ ਨੇ 600 ਬੋਤਲ ... Read More »

ਸਰਹੰਦ ਤੇ ਰਾਜਸਥਾਨ ਫੀਡਰ ਦੀ ਮੁੜ ਉਸਾਰੀ ਲਈ ਕੇਂਦਰ ਵੱਲੋਂ ਪ੍ਰਵਾਨਗੀ

ਚੰਡੀਗੜ੍ਹ, 26 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ 1976 ਕਰੋੜ ਰੁਪਏ ਦੀ ਲਾਗਤ ਵਾਲੇ ਸਰਹੰਦ ਤੇ ਰਾਜਥਾਨ ਫੀਡਰ ਦੇ ਮੁੜ ਉਸਾਰੀ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਜਾਣਕਾਰੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿਟ ਕਰਕੇ ਦਿਤੀ ਹੈ। ਉਨ੍ਹਾਂ ਦਸਿਆ ਕਿ ਇਸ ਪ੍ਰਾਜੈਕਟ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਫਾਇਦਾ ਮਿਲੇਗਾ। ਪ੍ਰਾਜੈਕਟ ਦੇ ਲਾਗੂ ਹੋਣ ... Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ

ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾ, ਜਲਦੀ ਹੱਲ ਦਾ ਦਿੱਤਾ ਭਰੋਸਾ ਸੁਲਤਾਨਪੁਰ ਲੋਧੀ/ਪੱਟੀ (ਤਰਨ ਤਾਰਨ), 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਦਰਿਆ ਬਿਆਸ ਅੰਦਰ ਪਿਛਲੇ ਦਿਨੀਂ ਆਏ ਵੱਧ ਪਾਣੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਅਤੇ ਮੰਡ ਖੇਤਰ ਅੰਦਰ ਵਸਦੇ ਲੋਕਾਂ ਦਾ ਖੁਦ ਜਾਇਜਾ ਲੈਣ ਲਈ ਉਚੇਚੇ ਤੌਰ ‘ਤੇ ਪਿੰਡ ਪਰਮਜੀਤਪੁਰ ਵਿਖੇ ... Read More »

ਟਰਾਂਸਫ਼ਾਰਮ ਚੋਰ ਗਿਰੋਹ ਦੇ ਦੋ ਮੈਂਬਰ ਕਾਬੂ

ਅਮਰਗੜ੍ਹ, 25 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)- ਜ਼ਿਲ੍ਹਾ ਪੁਲਿਸ ਮੁਖੀ ਸ਼ੰਦੀਪ ਗਰਗ ਆਈ.ਪੀ.ਐਸ ਵੱਲੋਂ ਮਾੜੇ ਅਨਸ਼ਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਮਰਗੜ੍ਹ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸ਼ਿਲ ਕਰਦਿਆਂ ਪੂਰੇ ਇਲਾਕੇ ਸਮੇਤ ਥਾਣਾ ਸ਼ੇਰਪੁਰ, ਥਾਣਾ ਸੰਦੋੜ ਅਤੇ ਥਾਣਾ ਸਦਰ ਧੂਰੇ ਦੇ ਏਰੀਏ ਵਿੱਚੋਂ ਅਨੇਕਾਂ ਟਰਾਂਸਫ਼ਾਰਮ ਚੋਰੀ ਕਰਨ ਵਾਲ਼ੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਅਮਰਗੜ੍ਹ ਵਿਖੇ ਸੱਦੀ ਪ੍ਰੈਸ ਕਾਂਨਫ਼ਰੰਸ ... Read More »

ਡੀਸੀ ਤਰਨ ਤਾਰਨ ਨੇ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਗੋਇੰਦਵਾਲ ਸਾਹਿਬ, 25 ਸਤੰਬਰ (ਰਣਜੀਤ ਦਿਓਲ)- ਪਿਛਲੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਅਤੇ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸਭਰਵਾਲ ਨੇ ਅਜ ਸਬ ਡਵੀਜਨ ਖਡੂਰ ਸਾਹਿਬ ਦੇ ਪਿੰਡਾਂ ਖਖ, ਮਿਆਣੀ ਅਤੇ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ।ਇਸ ਉਪਰੰਤ ਉਹਨਾਂ ਗੋਇੰਦਵਾਲ ਸਾਹਿਬ ਵਿਖੇ ਦਰਿਆ ਬਿਆਸ ‘ਤੇ ਬਣੇ ਪੁਲ ‘ਤੇ ... Read More »

COMING SOON .....


Scroll To Top
11