Saturday , 20 January 2018
Breaking News
You are here: Home » NATIONAL NEWS » 9 ਹਾਈ ਕੋਰਟਾਂ ’ਚ ਮੁੱਖ ਜੱਜ ਹੀ ਨਹੀਂ

9 ਹਾਈ ਕੋਰਟਾਂ ’ਚ ਮੁੱਖ ਜੱਜ ਹੀ ਨਹੀਂ

ਨਵੀਂ ਦਿਲੀ- ਜਜਾਂ ਦੀ ਨਿਯੁਕਤੀ ਨਾਲ ਸੰਬੰਧਤ ਪ੍ਰਕਿਰਿਆ ਮੰਗ-ਪਤਰ ਉਤੇ ਕੇਂਦਰ ਸਰਕਾਰ ਅਤੇ ਕੋਲੇਜੀਅਮ ਵਿਚਾਲੇ ਡੈਡਲਾਕ ਕਾਰਨ ਭਾਰਤ ਦੀਆਂ ਨੌਂ ਹਾਈ ਕੋਰਟਾਂ ਵਿਚ ਮੁਖ ਜਜ ਨਿਯੁਕਤ ਨਹੀਂ ਹੋ ਸਕੇ। ਜੇ ਇਹੀ ਸਥਿਤੀ ਰਹੀ ਤਾਂ ਮਈ ਤਕ ਇਹ ਅੰਕੜਾ 12 ਹਾਈ ਕੋਰਟਾਂ ਤਕ ਪਹੁੰਚੇ ਜਾਏਗਾ।ਭਾਰਤ ਦੀਆਂ ਪ੍ਰਮੁਖ ਹਾਈ ਕੋਰਟਾਂ ਦਿਲੀ, ਬੰਬੇ ਅਤੇ ਕਲਕਤਾ ਵਿਚ ਲੰਬੇ ਸਮੇਂ ਤਕ ਰੈਗੂਲਰ ਚੀਫ ਜਸਟਿਸ ਨਿਯੁਕਤ ਨਹੀਂ ਕੀਤੇ ਗਏ ਤੇ ਇਥੇ ਕਾਰਜਕਾਰੀ ਮੁਖ ਜਜਾਂ ਵਲੋਂ ਕੰਮ ਚਲਾਇਆ ਜਾ ਰਿਹਾ ਹੈ। ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲਾ ਅਤੇ ਮਣੀਪੁਰ ਹਾਈ ਕੋਰਟ ਵੀ ਕਾਰਜਕਾਰੀ ਮੁਖ ਜਜਾਂ ਦੇ ਆਸਰੇ ਚਲ ਰਹੇ ਹਨ।

Comments are closed.

COMING SOON .....
Scroll To Top
11