Monday , 17 June 2019
Breaking News
You are here: Home » PUNJAB NEWS » 6 ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਯਮੁਨਾ ਨਦੀ ’ਤੇ ਪਰਿਯੋਜਨਾ ਦੇ ਨਿਰਮਾਣ ਲਈ ਸਮਝੌਤਾ ਸਹੀਬੱਧ

6 ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਯਮੁਨਾ ਨਦੀ ’ਤੇ ਪਰਿਯੋਜਨਾ ਦੇ ਨਿਰਮਾਣ ਲਈ ਸਮਝੌਤਾ ਸਹੀਬੱਧ

ਚੰਡੀਗੜ, 11 ਜਨਵਰੀ (ਨਾਗਪਾਲ)- ਕੇਂਦਰੀ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸਰੰਖਣ ਮੰਤਰੀ ਨਿਤਿਨ ਜੈਰਾਮ ਗਡਕਰੀ ਅਤੇ ਉਤਰ ਭਾਰਤ ਦੇ 6 ਸੂਬਿਆਂ ਦੇ ਮੁਖ ਮੰਤਰੀਆਂ ਨੇ ਅਜ ਨਵੀਂ ਦਿਲੀ ਵਿਚ ਉਪਰੀ ਯਮੁਨਾ ਬੇਸੀਨ ’ਤੇ ਯਮੁਨਾ ਨਦੀ ਦੀ ਸਹਾਇਕ ਗਿਰੀ ਨਦੀ ‘ਤੇ ਰੇਣੂਕਾਜੀ ਬਹੁਉਦੇਸ਼ੀ ਬੰਨਾਂ ਪਰਿਯੋਜਨਾ ਦੇ ਨਰਮਾਣ ਲਈ ਸਮਝੌਤਾ-ਪਤਰ ਸਹੀਬੰਧ ਕੀਤੇ। ਸਮਝੌਤਾ ਪਤਰ ‘ਤੇ ਜਿੰਨਾਂ ਸੂਬਿਆਂ ਦੇ ਮੁਖ ਮੰਤਰੀਆਂ ਨੇ ਦਸਖ਼ਤ ਕੀਤੇ ਉਨਾਂ ਵਿਚ ਹਰਿਆਣਾ ਦੇ ਮਨੋਹਰ ਲਾਲ, ਉਤਰਾਖੰਡ ਦੇ ਤਿਵੇਂਦਰਾ ਸਿੰਘ ਰਾਵਤ, ਹਿਮਾਚਲ ਦੇ ਜੈਰਾਮ ਠਾਕੁਰ, ਦਿਲੀ ਦੇ ਅਰਵਿੰਦਰ ਕੇਜਰੀਵਾਲ, ਉਤਰ ਪ੍ਰਦੇਸ਼ ਦੇ ਯੋਗੀ ਆਦਿਤਯਨਾਥ ਅਤੇ ਰਾਜਸਥਾਨ ਦੇ ਅਸ਼ੋਕ ਗਹਲੋਤ ਸ਼ਾਮਿਲ ਹਨ।

Comments are closed.

COMING SOON .....


Scroll To Top
11