Thursday , 20 September 2018
Breaking News
You are here: Home » PUNJAB NEWS » 50 ਉਮੀਦਵਾਰਾਂ ਨੇ ਬਲਾਕ ਸੰਮਤੀ ਸ਼ਾਹਕੋਟ ਦੀ ਚੋਣ ਲੜਨ ਲਈ ਭਰੇ ਨਾਮਜ਼ਦਗੀ ਪੱਤਰ

50 ਉਮੀਦਵਾਰਾਂ ਨੇ ਬਲਾਕ ਸੰਮਤੀ ਸ਼ਾਹਕੋਟ ਦੀ ਚੋਣ ਲੜਨ ਲਈ ਭਰੇ ਨਾਮਜ਼ਦਗੀ ਪੱਤਰ

ਸ਼ਾਹਕੋਟ, 7 ਸਤੰਬਰ (ਸੁਰਿੰਦਰ ਸਿੰਘ ਖਾਲਸਾ)- 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਚੋਣਾਂ ਲਈ ਅੱਜ ਨਾਂਮਜ਼ਦਗੀਅ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਬਲਾਕ ਸੰਮਤੀ ਸ਼ਾਹਕੋਟ ਦੇ 15 ਜੋਨਾਂ ਲਈ 24 ਉਮੀਦਵਾਰਾਂ ਵੱਲੋਂ ਨਾਂਮਜ਼ਦਗੀ ਪੱਤਰ ਐਸ.ਡੀ.ਐਮ ਸ਼ਾਹਕੋਟ/ਕਮ ਰਿਟਰਨਿੰਗ ਅਫਸ਼ਰ ਸ਼ਾਹਕੋਟ ਕੋਲ ਆਪੋ ਆਪਣੇ ਨਾਂਮਜ਼ਦਗੀ ਪੱਤਰ ਦਾਖਲ ਕਰਵਾਏ। ਇਸਤੋ ਪਹਿਲਾ 26 ਉਮੀਦਵਾਰ ਕਾਂਗਜ ਦਾਖਲ ਕਰਵਾ ਚੁੱਕੇ ਹਨ। ਇਸ ਪ੍ਰਕਾਰ 15 ਜੋਨਾਂ ਲਈ 50 ਉਮੀਦਵਾਰ ਚੋਣ ਮੈਦਾਨ ਵਿਚ ਆ ਗਏ ਹਨ। ਚੋਣ ਅਧਿਕਾਰੀ ਨਵਨੀਤ ਕੌਰ ਬੱਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ 9-9 ਉਮੀਦਵਾਰਾਂ ਨੇ ਕਾਗਜ ਦਾਕਲ ਕੀਤੇ ਹਨ।

Comments are closed.

COMING SOON .....
Scroll To Top
11