Saturday , 22 September 2018
Breaking News
You are here: Home » NATIONAL NEWS » 2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਕਮੇਟੀਆਂ ਦਾ ਕੀਤਾ ਗਠਨ

2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਕਮੇਟੀਆਂ ਦਾ ਕੀਤਾ ਗਠਨ

ਨਵੀਂ ਦਿਲੀ, 25 ਅਗਸਤ (ਪੀ.ਟੀ.)- 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 9 ਮੈਂਬਰੀ ਇਕ ਕੋਰ ਕਮੇਟੀ ਦਾ ਗਠਨ ਕੀਤਾ ਹੈ।ਇਸ 9 ਮੈਂਬਰੀ ਕਮੇਟੀ ‘ਚ ਪੀ. ਚਿਦੰਬਰਮ ਅਤੇ ਮਲਿਕਾਰਜੁਨ ਖੜਗੇ ਸ਼ਾਮਲ ਹਨ।ਨਾਲ ਹੀ ਕਾਂਗਰਸ ਪ੍ਰਧਾਨ ਨੇ ਇਕ 19 ਮੈਂਬਰੀ ਘੋਸ਼ਣਾ ਪਤਰ ਕਮੇਟੀ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।

Comments are closed.

COMING SOON .....
Scroll To Top
11