Tuesday , 23 April 2019
Breaking News
You are here: Home » BUSINESS NEWS » 2018-19 ਦੀ ਪਹਿਲੀ ਤਿਮਾਹੀ ’ਚ ਭਾਰਤੀ 74ਫ ਦਰ ਰਹੀ 8.2%

2018-19 ਦੀ ਪਹਿਲੀ ਤਿਮਾਹੀ ’ਚ ਭਾਰਤੀ 74ਫ ਦਰ ਰਹੀ 8.2%

ਨਵੀਂ ਦਿੱਲੀ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ. ਨਿਰਮਾਣ ਸਰਗਰਮੀਆਂ ਵਿਚ ਵਾਧਾ ਹੋਣ ਨਾਲ ਭਾਰਤ ਦੀ ਜੀਡੀਪੀ ਦਰ 2018-19 ਦੀ ਪਹਿਲੀ ਤਿਮਾਹੀ ਵਿਚ 8.2 ਫੀਸਦੀ ਰਹੀ ਹੈ।2018 ਦੇ ਪਹਿਲੇ ਤਿੰਨ ਮਹੀਨਿਆਂ ਲਈ, ਭਾਰਤ ਨੇ 7.7% ਸਾਲਾਨਾ ਵਿਕਾਸ ਦਰ ਦਰਜ ਕੀਤੀ, ਜੋ ਲਗਭਗ ਦੋ ਸਾਲਾਂ ਵਿਚ ਸਭ ਤੋਂ ਤੇਜ਼ ਸੀ. ਦੁਨੀਆ ਦੀ ਦੂਜੀ ਸਭ ਤੋਂ ਵਡੀ ਅਰਥ ਵਿਵਸਥਾ, ਚੀਨ, ਨੇ ਮਾਰਚ ਤਿਮਾਹੀ ਵਿਚ 6.8% ਦੀ ਤੁਲਨਾ ਵਿਚ ਜੂਨ ਤਿਮਾਹੀ ਵਿਚ 6.7% ਦੀ ਵਿਕਾਸ ਦਰ ਦਰਜ ਕੀਤੀ ਹੈ। ਵਰਲਡ ਬੈਂਕ ਦੇ ਅੰਕੜਿਆਂ ਅਨੁਸਾਰ ਭਾਰਤ ਦੀ 2.597 ਖਰਬ ਡਾਲਰ ਦੀ ਅਰਥ-ਵਿਵਸਥਾ ਨੇ 2017 ਵਿਚ ਫਰਾਂਸ ਨੂੰ ਪਿਛੇ ਛਡ ਦਿਤਾ ਹੈ।ਨਵੇਂ ਅੰਕੜਿਆਂ ਨੂੰ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਵੱਡੀ ਪ੍ਰਾਪਤੀ ਕਰਾਰ ਦਿੱਤਾ ਜਾ ਰਿਹਾ ਹੈ। ਇਸ ਨਾਲ ਆਰਥਿਕ ਮਾਹੌਲ ਵਿੱਚ ਵੀ ਬਦਲਾਅ ਆਵੇਗਾ।

Comments are closed.

COMING SOON .....


Scroll To Top
11