Sunday , 17 December 2017
Breaking News
You are here: Home » NATIONAL NEWS » 13 ਸਾਲਾਂ ਬਾਅਦ ਭਾਰਤ ਦੀ ਕ੍ਰੈਡਿਟ ਰੈਟਿੰਗ ’ਚ ਸੁਧਾਰ

13 ਸਾਲਾਂ ਬਾਅਦ ਭਾਰਤ ਦੀ ਕ੍ਰੈਡਿਟ ਰੈਟਿੰਗ ’ਚ ਸੁਧਾਰ

ਨਵੀਂ ਦਿਲੀ, 17 ਨਵੰਬਰ (ਪੀ.ਟੀ.)- ਦੇਸ਼ਾਂ ਨੂੰ ਕ੍ਰੈਡਿਟ ਰੈਟਿੰਗ ਦੇਣ ਵਾਲੀ ਅਮਰੀਕੀ ਸੰਸਥਾਂ ਮੂਡੀਜ਼ ਨੇ ਪ੍ਰਭਾਵਸ਼ਾਲੀ ਦੇਸ਼ਾਂ ਦੀ ਰੈਟਿੰਗ ‘ਚ ਭਾਰਤ ਦੇ ਸਥਾਨ ‘ਚ ਸੁਧਾਰ ਕਰਦੇ ਹੋਏ ਭਾਰਤ ਨੂੰ ਬੀ.ਏ.ਏ-2 ਕਰ ਦਿਤਾ ਹੈ। ਮੂਡੀਜ਼ ਵਲੋਂ ਕੀਤਾ ਗਿਆ ਇਹ ਸੁਧਾਰ ਭਾਰਤ ਲਈ ਬਹੁਤ ਸਕਰਾਤਮਿਕ ਹੈ। ਮੂਡੀਜ਼ ਨੇ 13 ਸਾਲਾਂ ਬਾਅਦ ਭਾਰਤ ਦੀ ਕ੍ਰੈਡਿਟ ਰੈਟਿੰਗ ‘ਚ ਸੁਧਾਰ ਕੀਤਾ ਹੈ। ਇਸ ਤੋਂ ਪਹਿਲਾ 2004 ‘ਚ ਸੰਸਥਾਂ ਨੇ ਭਾਰਤ ਦੀ ਕ੍ਰੈਡਿਟ ਰੈਟਿੰਗ ‘ਚ ਸੁਧਾਰ ਕਰਦੇ ਹੋਏ ਭਾਰਤ ਨੂੰ ਬੀ.ਏ.ਏ-3 ਕੀਤਾ ਸੀ। ਮੂਡੀਜ਼ ਨੇ ਕਿਹਾ ਹੈ ਕਿ ਆਰਥਿਕ ਤੇ ਸੰਸਥਾਗਤ ਸੁਧਾਰਾਂ ਦੇ ਚਲਦਿਆਂ ਕ੍ਰੈਡਿਟ ਰੈਟਿੰਗ ‘ਚ ਸੁਧਾਰ ਕੀਤਾ ਗਿਆ ਹੈ।

Comments are closed.

COMING SOON .....
Scroll To Top
11