Saturday , 7 December 2019
Breaking News
You are here: Home » Carrier » ਹੋਲੀ ਹਾਰਟ ਸਕੂਲ ਦੇ ਵੱਲੋਂ ਵਿਦਿਆਰਥੀਆਂ ਦਾ ਦੱਖਣ ਭਾਰਤ ਲਈ 12 ਦਿਨੀਂ ਟੂਰ ਦਾ ਆਯੋਜਨ

ਹੋਲੀ ਹਾਰਟ ਸਕੂਲ ਦੇ ਵੱਲੋਂ ਵਿਦਿਆਰਥੀਆਂ ਦਾ ਦੱਖਣ ਭਾਰਤ ਲਈ 12 ਦਿਨੀਂ ਟੂਰ ਦਾ ਆਯੋਜਨ

ਅੰਮ੍ਰਿਤਸਰ, 4 ਅਕਤੂਬਰ (ਦਵਾਰਕਾ ਨਾਥ ਰਾਣਾ)- ਹਰ ਸਾਲ ਦੇ ਵਾਂਗ ਇਸ ਵਾਰ ਵੀ ਹੋਲੀ ਹਰਟ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਲੰਬੇ ਐਜੂਕੇਸ਼ਨਲ ਟਰਿੱਪ ਦਾ ਆਯੋਜਨ ਕੀਤਾ।ਇਸ ਟ੍ਰਿਪ ਦੌਰਾਨ ਸੈੱਲਫ਼ ਮੈਨੇਜਮੈਂਟ, ਟਾਈਮ ਮੈਨੇਜਮੈਂਟ, ਟੀਮ ਭਾਵਨਾ, ਤੇ ਸਹਿਯੋਗ ਭਾਵਨਾ, ਇਤਿਹਾਸਿਕ ਅਤੇ ਹੋਰ ਕਈ ਮਹੱਤਵ ਪੂਰਨ ਸਮਾਰਕਾਂ ਅਤੇ ਸੰਸਥਾਨਾਂ ਦਾ ਗਿਆਨ ਦੇਣਾ ਇਸ ਟਰਿੱਪ ਦਾ ਮੁੱਖ ਟੀਚਾ ਸੀ।ਅੰਮ੍ਰਿਤਸਰ ਤੋਂ 16 ਸਤੰਬਰ ਤੋਂ ਸ਼ੁਰੂ ਹੋਇਆ ਇਹ ਟ੍ਰਿਪ ਏ.ਸੀ ਟਰੇਨ ਯਾਤਰਾ ਦੀ ਸੁਵਿਧਾਵਾਂ ਦੇ ਨਾਲ ਅਨੰਦ ਲੈਂਦਾ ਹੋਇਆ, ਯਾਤਰਾ ਦੇ ਦੌਰਾਨ ਸਾਇਡ ਸੀਨ ਦੇਖਦਾ ਹੋਇਆ,ਦਿੱਲੀ ਤੋਂ ਮੁਨਾਰ ਤੇ ਤਰਵਿੰਦਰ ਕੋਵਲਾਮ ਅਤੇ ਕੰਨਿਆ ਕੁਮਾਰੀ ਦਾ ਹੋ ਕੇ ਆਇਆ।ਪਹਿਲੇ ਦੋ ਦਿਨ ਕੋਚੀਨ ਇਰਨਾਕੁਲਮ ਵਿਖੇ ਚੇਰੀ ਬੀਚ, ਵੰਡਰ ਲਾਅ ਐਮਿਊਜ਼ਮੈਂਟ ਪਾਰਕ, ਬੋਟ ਕਰੂਜ਼ ਦਾ ਆਨੰਦ ਲੇਕਰ ਮੁਨਾਰਾ ਹੋਇਆ। ਉੱਥੇ ਹੀ ਸੇਂਟ ਫਰਾਂਸਿਸ ਚਰਚ, ਚਾਇਨਾ ਚ ਫੀਸਦ ਫਿਸ਼ਿੰਗ ਨੈੱਟ, ਮੈਟਰਨਟੀ ਪੈਲੇਸ ਐਂਡ ਫੋਰਟ ਕੋਚੀ,ਦੇਖ ਕੇ ਤ੍ਰਿਵੇਂਦਰਮ ਵੱਲ ਗਏ ਜਿੱਥੇ ਮੱਟੂ ਪੈਟੀ ਡੈਮ ਟੀਮ ਮਿਊਜ਼ਮ ਅਤੇ ਟੀ ਗਾਰਡਨ ਵਿੱਚ ਫੋਟੋਗ੍ਰਾਫਰੀ ਦੇ ਨਾਲ ਕੁਦਰਤੀ ਨਜ਼ਾਰਿਆਂ ਨੂੰ ਕੈਦ ਕਰਕੇ ਪਦਮਨਾਭ ਸਵਾਯ ਮੰਦਿਰ ਦੇ ਦਰਸ਼ਨ ਕਰਨ ਗਏ।ਕੰਨਿਆਕੁਮਾਰੀ ਦਾ ਹਰਿਆ ਭਰਿਆ ਵਾਤਾਵਰਨ ਸੁਰਗਾਂ ਦਾ ਨਜ਼ਾਰਾ ਦੇ ਰਿਹਾ ਸੀ ਵਿਸ਼ਵ ਪ੍ਰਸਿੱਧ ਸਵਾਮੀ ਵਿਵੇਕਾਨੰਦ ਸ਼ੱਕ ਮੈਮੋਰੀਅਲ ਦੇਖਣ ਤੋਂ ਬਾਅਦ ਸਟੀਵਾਰਟ ਦਾ ਅਨੰਦ ਮਾਣਿਆ। ਇਸ ਟ੍ਰਿਪ ਦੇ ਦੌਰਾਨ ਟ੍ਰਿਪ ਗਰੁੱਪ ਨੇ ਭਾਰਤ ਦੇ ਦੂਸਰੇ ਸਭ ਤੋਂ ਵੱਡੇ ਮੀਲ ਲੂਲੂ ਮੀਲ ਮੇਂ ਵਿੱਚ ਸ਼ਾਪਿੰਗ ਕਰਨ ਦਾ ਨਜ਼ਾਰਾ ਲਿਆ ਹੱਸਦੇ ਗਾਉਂਦੇ ਨਾਚਦੇ ਇਹ 12 ਕਿਸ ਤਰ੍ਹਾਂ ਬੀਤ ਗਏ ਪਤਾ ਹੀ ਨਹੀਂ ਚੱਲਿਆ।ਸਵੇਰੇ ਪ੍ਰਾਰਥਨਾ ਸਭਾ ਵਿੱਚ ਸਾਰਿਆਂ ਨਾਲ ਆਪਣਾ ਤਜਰਬਾ ਸਾਂਝਾ ਕੀਤਾ।ਇਸ ਮੌਕੇ ਸਕੂਲ ਦੇ ਚੇਅਰਮੈਨ ਵਿਜੇ ਸੇਠ ਡਾਇਰੈਕਟਰ ਸ੍ਰੀਮਤੀ ਅੰਜਨਾ ਸੇਠ ਨੇ ਆਪਣੇ ਤਜਰਬੇ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਕੇ ਉਨ੍ਹਾਂ ਨੂੰ ਟਰੀਪ ਬਾਰੇ ਜਾਣੂ ਕਰਵਾਇਆ।

Comments are closed.

COMING SOON .....


Scroll To Top
11