Monday , 23 September 2019
Breaking News
You are here: Home » NATIONAL NEWS » ਹੋਰ ਸਖ਼ਤ ਬਣੇਗਾ ਦੇਸ਼ ਧ੍ਰੋਹ ਕਾਨੂੰਨ : ਰਾਜਨਾਥ ਸਿੰਘ

ਹੋਰ ਸਖ਼ਤ ਬਣੇਗਾ ਦੇਸ਼ ਧ੍ਰੋਹ ਕਾਨੂੰਨ : ਰਾਜਨਾਥ ਸਿੰਘ

ਗੋਰਖਪੁਰ, 28 ਅਪ੍ਰੈਲ (ਪੀ.ਟੀ.)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਦੇ ਦੁਬਾਰਾ ਸਤਾ ਵਿਚ ਆਉਣ ’ਤੇ ਦੇਸ਼ਧ੍ਰੋਹ ਦਾ ਕਾਨੂੰਨ ਇੰਨਾ ਮਜ਼ਬੂਤ ਕੀਤਾ ਜਾਵੇਗਾ ਕਿ ਦੇਸ਼ ਵਿਰੋਧੀ ਕਾਰਜ ਕਰਨ ਵਾਲਿਆਂ ਦੀ ਰੂਹ ਕੰਬ ਉਠੇਗੀ। ਹੁਣ ਦੀ ਵਾਰ ਸਰਕਾਰ ਬਣਨ ’ਤੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਲਈ ਵਿਸ਼ੇਸ਼ ਵਿਵਸਥਾ ਵਾਲੀ ਧਾਰਾ 35 ਏ ਅਤੇ 370 ਦੀ ਸਮੀਖਿਆ ਕਰ ਕੇ ਇਸ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾਵੇਗਾ।

Comments are closed.

COMING SOON .....


Scroll To Top
11