Saturday , 22 September 2018
Breaking News
You are here: Home » BUSINESS NEWS » ਹੁਣ ਕਾਨਪੁਰ ’ਚ ਹੋਇਆ 5,000 ਕਰੋੜ ਦਾ ਘਪਲਾ

ਹੁਣ ਕਾਨਪੁਰ ’ਚ ਹੋਇਆ 5,000 ਕਰੋੜ ਦਾ ਘਪਲਾ

ਕਾਨਪੁਰ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਦੇ 11,300 ਕਰੋੜ ਦੇ ਘੋਟਾਲੇ ਤੋਂ ਬਾਅਦ ਕਾਨਪੁਰ ‘ਚ ਲਗਭਗ 5000 ਕਰੋੜ ਦਾ ਇਕ ਹੋਰ ਵਡਾ ਬੈਂਕਿੰਗ ਘੋਟਾਲਾ ਸਾਹਮਣੇ ਆਇਆ ਹੈ।ਕਾਨਪੁਰ ’ਚ ਹੋਏ ਇਸ ਘੋਟਾਲੇ ਦਾ ਦੋਸ਼ੀ ਵਿਕਰਮ ਕੋਠਾਰੀ ਪੈਨ ਬਣਾਉਣ ਵਾਲੀ ਕੰਪਨੀ ਰੋਟੋਮੈਕ ਦਾ ਮਾਲਕ ਹੈ।ਘੋਟਾਲੇ ਦਾ ਖੁਲ੍ਹਾਸਾ ਹੁੰਦੇ ਹੀ ਉਹ ਵਿਦੇਸ਼ ਭਜ ਗਿਆ ਹੈ। ਵਿਕਰਮ ‘ਤੇ ਦੋਸ਼ ਹੈ ਕਿ ਉਸ ਨੇ 5 ਸਰਕਾਰੀ ਬੈਂਕਾਂ ਤੋਂ 5000 ਕਰੋੜ ਤੋਂ ਵਧ ਦਾ ਲੋਨ ਲਿਆ ਸੀ ਅਤੇ ਸਾਲ ਪੂਰਾ ਹੋ ਜਾਣ ਤੋਂ ਬਾਅਦ ਵੀ ਉਸ ਨੂੰ ਅਦਾ ਨਹੀਂ ਕਰ ਸਕਿਆ ਹੈ।

Comments are closed.

COMING SOON .....
Scroll To Top
11