Monday , 14 October 2019
Breaking News
You are here: Home » NATIONAL NEWS » ਹਾਫਿਜ਼ ਸਈਦ ‘ਤੇ ਕਾਰਵਾਈ ਪਾਕਿ ਦਾ ਦਿਖਾਵਾ : ਭਾਰਤੀ ਵਿਦੇਸ਼ ਮੰਤਰਾਲਾ

ਹਾਫਿਜ਼ ਸਈਦ ‘ਤੇ ਕਾਰਵਾਈ ਪਾਕਿ ਦਾ ਦਿਖਾਵਾ : ਭਾਰਤੀ ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 4 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਅੱਤਵਾਦੀ ਹਾਫਿਜ਼ ਸਾਈਦ ‘ਤੇ ਕਾਰਵਾਈ ਸਿਰਫ਼ ਦਿਖਾਵਾ ਹੈ। ਇਸ ਨਾਲ ਪਾਕਿਸਤਾਨ ਦਾ ਦੋਗਲਾਪਨ ਜਗ ਜ਼ਾਹਰ ਹੋਇਆ ਹੈ। ਪਾਕਿਸਤਾਨ ‘ਚ ਅੱਤਵਾਦੀ ਸਰਗਨਾ ਦਾਊਦ ਇਬਰਾਹਿਮ ਤੇ ਹਾਫਿਜ਼ ਸਾਈਦ ਦੇ ਮੌਜੂਦ ਹੋਣ ਦੇ ਮੁੱਦੇ ‘ਤੇ ਵਿਦੇਸ਼ ਮੰਤਰਾਲੇ ਨੇ ਮੀਡੀਆ ਨੂੰ ਸੰਬੋਧਨ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅੱਤਵਾਦ ਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ। ਪਾਕਿਸਤਾਨ ਨੂੰ ਜਲਦ ਹਫੀਜ਼ ਸਈਦ ਨੂੰ ਭਾਰਤ ਨੂੰ ਸੌਂਪ ਦੇਣਾ ਚਾਹੀਦਾ ਹੈ।

Comments are closed.

COMING SOON .....


Scroll To Top
11