Tuesday , 20 November 2018
Breaking News
You are here: Home » NATIONAL NEWS » ਹਰ ਸੰਭਵ ਸਹਾਇਤਾ ਮੁਹਈਆ ਕਰਵਾਏਗੀ ਕੇਂਦਰ ਸਰਕਾਰ : ਰਾਜਨਾਥ

ਹਰ ਸੰਭਵ ਸਹਾਇਤਾ ਮੁਹਈਆ ਕਰਵਾਏਗੀ ਕੇਂਦਰ ਸਰਕਾਰ : ਰਾਜਨਾਥ

ਤਿਰੂਵੰਨਤਪੂਰਮ- ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕੇਰਲ ਦਾ 12 ਅਗਸਤ ਨੂੰ ਦੌਰਾ ਕਰਨਗੇ। ਹੜ੍ਹ ਦੇ ਹਾਲਾਤ ’ਤੇ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜ ਕੇਰਲ ਦੇ ਮੁਖ ਮੰਤਰੀ ਨਾਲ ਗਲਬਾਤ ਕੀਤੀ ਹੈ, ਉਨ੍ਹਾਂ ਕਿਹਾ ਕਿ ਇਹ ਕੇਂਦਰੀ ਸਹਾਇਤਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇਗੀ ਉਹ ਕੇਂਦਰ ਸਰਕਾਰ ਵਲੋਂ ਮੁਹਈਆ ਕਰਵਾਈ ਜਾਵੇਗੀ।

Comments are closed.

COMING SOON .....


Scroll To Top
11