Wednesday , 21 November 2018
Breaking News
You are here: Home » haryana news » ਹਰਿਆਣਾ ਸਰਕਾਰ ਵੱਲੋਂ 17 ਆਈ.ਏ.ਐਸ. ਅਤੇ 17 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼

ਹਰਿਆਣਾ ਸਰਕਾਰ ਵੱਲੋਂ 17 ਆਈ.ਏ.ਐਸ. ਅਤੇ 17 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼

ਚੰਡੀਗੜ, 22 ਅਕਤੂਬਰ (ਨਾਗਪਾਲ)- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 17 ਆਈ.ਏ.ਐਸ. ਅਤੇ 11 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਵਿਵੇਕ ਜੋਸ਼ੀ, ਪ੍ਰਧਾਨ ਸਕਤਰ, ਨਿਗਰਾਨੀ ਅਤੇ ਤਾਲਮੇਲ ਵਿਭਾਗ, ਕਮਿਸ਼ਨਰ, ਅੰਬਾਲਾ ਡਿਵੀਜਨ, ਅੰਬਾਲਾ, ਮੁਖ ਪ੍ਰਸਾਸ਼ਕ, ਹਰਿਆਣਾ ਵਪਾਰ ਮੇਲਾ ਅਥਾਰਿਟੀ, ਡਾਇਰੈਕਟਰ, ਸਵਰਨ ਜੈਯੰਤੀ ਹਰਿਆਣਾ, ਰਾਜ ਖਜਾਨਾ ਪ੍ਰਬੰਧਨ ਸੰਸਥਾਨ, ਪ੍ਰਮੁਖ ਰੈਜੀਡੇਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿਲੀ ਅਤੇ ਨਾਮਜਦ ਮੁਖ ਕਾਰਜਕਾਰੀ ਅਧਿਕਾਰੀ, ਕੁੰਡਲੀ-ਮਾਨੇਸਰ-ਪਲਵਲ ਅਥਾਰਿਟੀ ਨੂੰ ਮੁਖ ਕਾਰਜਕਾਰੀ ਅਧਿਕਾਰੀ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਗੁਰੂਗ੍ਰਾਮ, ਪ੍ਰਧਾਨ ਸਕਤਰ, ਨਿਗਰਾਨੀ ਅਤੇ ਤਾਲਮੇਲ ਵਿਭਾਗ, ਮੁਖ ਪ੍ਰਸਾਸ਼ਕ, ਹਰਿਆਣਾ ਵਪਾਰ ਮੇਲਾ ਅਥਾਰਿਟੀ, ਡਾਇਰੈਕਟਰ, ਸਵਰਨ ਜੈਯੰਤੀ ਹਰਿਆਣਾ, ਰਾਜ ਖਜਾਨਾ ਪ੍ਰਬੰਧਨ ਸੰਸਥਾਨ, ਮੁਖ ਰੈਜਿਟੇਡ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿਲੀ ਅਤੇ ਨਾਮਜਦ ਮੁਖ ਕਾਰਜਕਾਰੀ ਅਧਿਕਾਰੀ, ਕੁੰਡਲੀ-ਮਾਨੇਸਰ-ਪਲਵਲ ਅਥਾਰਿਟੀ ਦਾ ਕਾਰਜਭਾਰ ਸੌਂਪਿਆ ਗਿਆ ਹੈ।

Comments are closed.

COMING SOON .....


Scroll To Top
11