Monday , 30 March 2020
Breaking News
You are here: Home » haryana news » ਹਰਿਆਣਾ ਸਰਕਾਰ ਨੇ ਸਾਲ 2020 ਦੀਆਂ ਛੁੱਟੀਆਂ ਐਲਾਨੀਆਂ

ਹਰਿਆਣਾ ਸਰਕਾਰ ਨੇ ਸਾਲ 2020 ਦੀਆਂ ਛੁੱਟੀਆਂ ਐਲਾਨੀਆਂ

ਚੰਡੀਗੜ/ਮੋਹਾਲੀ, 5 ਦਸੰਬਰ (ਧੱਮੀ ਸ਼ਰਮਾ)- ਹਰਿਆਣਾ ਸਰਕਾਰ ਨੇ ਸਾਲ2020 ਦੌਰਾਨ ਆਪਣੇ ਦਫਤਰਾਂ ਦੇ ਜਨਤਕ ਛੁੱਟੀਆਂ ਦੀ ਸੂਚੀ ਨੋਟੀਫਾਇਡ ਕੀਤੀ ਹੈ। ਸਰਕਾਰ ਨੇ ਲਿਖਤ ਨੈਗੋਸ਼ਿਏਬਲ ਐਕਟ 1881 ਦੀ ਧਾਰਾ-25 ਦੇ ਤਹਿਤ ਹਰਿਆਣਾ ਵਿਚ ਨਿਆਇਕ ਅਦਾਲਤਾਂ ਨੂੰ ਛੱਡ ਕੇ ਰਾਜ ਵਿਚ ਜਨਤਕ ਛੁੱਟੀਆਂ ਵਜੋ ਮਨਾਏ ਜਾਣ ਗਾਲੀਆਂ ਛੁੱਟੀਆਂ ਵੀ ਨੋਟੀਫਾਇਡ ਕੀਤੀ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧ ਵਿਚ ਆਮ ਪ੍ਰਸਾਸ਼ਨ ਵਿਭਾਗ ਵੱਲੋਂ ਇਕ ਨੋਟੀਫਿਕੇਸ਼ ਜਾਰੀ ਕੀਤੀ ਗਈ ਹੈ। ਉਨਾਂ ਨੇ ਦਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਸਾਰੇ ਸ਼ਨੀਵਾਰਾਂ ਅਤੇ ਐਤਵਾਰਾਂ ਨੂੰ ਸਰਕਾਰੀ ਦਫਤਰਾਂ ਵਿਚ ਜਨਤਕ ਛੁੱਟੀ ਰਹੇਗੀ। ਇਸ ਤੋਂ ਇਲਾਵਾ, ਵੱਖ-ਵੱਖ ਵਿਸ਼ੇਸ਼ ਵਿਭੁਤੀਆਂ ਦੇ ਜਨਮਦਿਨ, ਪੂੰਨ ਮਿੱਤੀਆਂ ਤੇ ਤਿਊਹਾਰਾਂ ਨੂੰ ਜਨਤਕ ਛੁੱਟੀਆਂ ਐਲਾਨ ਕੀਤਾ ਗਿਆ ਹੈ। ਇੰਨਾਂ ਵਿਚ 2 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੈਯੰਤੀ, 30ਜਨਵਰੀ ਨੂੰ ਬਸੰਤ ਪੰਚਮੀ/ਸਰ ਛੋਟੂ ਰਾਮ ਜੈਯੰਤੀ, 21ਫਰਵਰੀ ਨੂੰ ਮਹਾ ਸ਼ਿਵਰਾਤਰੀ, 10 ਮਾਰਚ ਨੂੰ ਹੋਲੀ, 23ਮਾਰਚ ਨੂੰ ਸ਼ਹੀਦੀ ਦਿਵਸ/ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹੀਦੀ ਦਿਵਸ, 2 ਅਪ੍ਰੈਲ ਨੂੰ ਰਾਮਨਵਮੀ, 6 ਅਪ੍ਰੈਲ ਨੂੰ ਮਹਾਵੀਰ ਜੈਯੰਤੀ, 14 ਅਪ੍ਰੈਲ ਨੂੰ ਡਾ. ਬੀ.ਆਰ. ਅੰਬੇਦਕਰ ਜੈਯੰਤੀ, 25 ਮਈ ਨੂੰ ਈਦ ਉਲ-ਫਿਤਰ/ਮਹਾਰਾਣਾ ਪ੍ਰਤਾਪ ਜੈਯੰਤੀ, 5 ਜੂਨ ਨੂੰ ਸੰਤ ਕਬੀਰ ਜੈਯੰਤੀ, 31 ਜੁਲਾਈ ਨੂੰ ਸ਼ਹੀਦ ਉੱਧਮ ਸਿੰਘ ਸ਼ਹੀਦੀ ਦਿਵਸ, 3ਅਗਸਤ ਨੂੰ ਰੱਖੜੀ, 12 ਅਗਸਤ ਨੂੰ ਜਨਮ ਅਸ਼ਟਮੀ, 23ਸਤੰਬਰ ਨੂੰ ਸ਼ਹੀਦੀ ਦਿਵਸ/ਹਰਿਆਣਾ ਵਾਰ ਹੀਰੋਜ ਸ਼ਹੀਦੀ ਦਿਵਸ, 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੈਯੰਤੀ, 30ਨਵੰਬਰ ਨੂੰ ਗੁਰੂ ਨਾਨਕ ਦੇਵ ਜੈਯੰਤੀ, 25 ਦਸੰਬਰ ਨੂੰ ਕ੍ਰਿਸਮਸ ਦੀ ਛੁੱਟੀ ਸ਼ਾਮਿਲ ਹੈ। ਇਸ ਤੋਂ ਇਲਾਵਾ, ਸ਼ਨੀਵਾਰ ਅਤੇ ਐਤਵਾਰ ਦੇ ਦਿਨ ਆਉਣ ਵਾਲੇ ਤਿਉਹਾਰਾਂ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ, 9ਫਰਵਰੀ ਨੂੰ ਗੁਰੂ ਰਵਿਦਾਸ ਜੈਯੰਤੀ, 25 ਅਪ੍ਰੈਲ ਨੂੰ ਪਰਸ਼ੂ ਰਾਮ ਜੈਯੰਤੀ, 1 ਅਗਸਤ ਨੂੰ ਈਦ-ਉਲ-ਜੁਲਹਾ, 15ਅਗਸਤ ਨੂੰ ਸੁਤੰਤਰਤਾ ਦਿਵਸ, 17 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਯੰਤੀ, 25 ਅਕਤੂਬਰ ਨੂੰ ਦਸ਼ਹਿਰਾ, 31ਅਕਤੂਬਰ ਨੂੰ ਮਹਾਰਿਸ਼ੀ ਵਾਲਮਿਕੀ ਜੈਯੰਤੀ, 1 ਨਵੰਬਰ ਨੂੰ ਹਰਿਆਣਾ ਦਿਵਸ, 14 ਨਵੰਬਰ ਨੂੰ ਦੀਵਾਲੀ ਅਤੇ 15ਨਵੰਬਰ ਨੂੰ ਵਿਸ਼ਵਕਰਮਾ ਦਿਵਸ ਦੀ ਛੁੱਟੀ ਸ਼ਾਮਿਲ ਹੈ।ਇਸ ਤੋਂ ਇਲਾਵਾ, ਵੈਕਲਪਿਕ ਛੁੱਟੀ ਜਿੰਨਾਂ ਵਿੱਚੋਂ ਕਰਮਚਾਰੀਆਂ ਨੂੰ ਕੋਈ ਤਿੰਨ ਛੁੱਟੀ ਲੈਣ ਦੀ ਇਜਾਜਤ ਹੋਵੇਗੀ? ਇੰਨਾਂ ਵਿਚ 18 ਫਰਵਰੀ ਨੂੰ ਮਹਾਰਿਸ਼ੀ ਦਯਆਨੰਦ ਸਰਸਵਤੀ ਜੈਯੰਤੀ, 10 ਅਪ੍ਰੈਨ ਨੂੰ ਗੁੱਡ ਫਰਾਈਡੇ, 7 ਮਈ ਨੂੰ ਬੁੱਧ ਪੁਬਣਿਮਾ, 26 ਮਈ ਨੂੰ ਗੁਰੂ ਅਰਜੁਨ ਦੇਵ ਸ਼ਹੀਦੀ ਦਿਵਸ, 23 ਜੁਲਾਈ ਨੂੰ ਹਰਿਆਣਾ ਤੀਜ, 30 ਅਗਸਤ ਨੂੰ ਮੁਹਰਰਮ, 20 ਅਕਤੂਬਰ ਨੂੰ ਮਿਲਾਦ-ਉਨ-ਨਬੀ ਜਾਂ ਈਦ-ਈ-ਮਿਲਾਦ (ਪ੍ਰੋਫੇਟ ਮਹੋਮਦ ਜੈਯੰਤੀ), 4 ਨਵੰਬਰ ਨੂੰ ਕਰਵਾਚੌਥ, 15 ਨਵੰਬਰ ਨੂੰ ਗੋਵਰਧਨ ਪੂਜਾ, 20 ਨਵੰਬਰ ਨੂੰ ਛੱਠ ਪੂਜਾ, 24 ਨਵੰਬਰ ਨੂੰ ਗੁਰੂ ਤੇਗ ਬਹਾਦੁਰ ਸ਼ਹੀਦੀ ਦਿਵਸ, 26 ਦਸੰਬਰ ਨੂੰ ਸ਼ਹੀਦ ਉੱਧਮ ਸਿੰਘ ਜੈਯੰਤੀ ਸ਼ਾਮਿਲ ਹੈ। ਸਰਕਾਰ ਨੇ ਨੈਗੋਸ਼ਿਏਬਲ ਐਕਟਰ 1881 ਦੀ ਧਾਰਾ-25 ਦੇ ਤਹਿਤ (ਹਰਿਆਣਾ ਵਿਚ ਨਿਆਇਕ ਅਦਾਲਤਾਂ ਨੂੰ ਛੱਡ ਕੇ) ਰਾਜ ਵਿਚ ਜਨਤਕ ਛੁੱਟੀ ਵਜੋ ਵਿਚ ਮਣਾਏ ਜਾਣ ਵਾਲੇ ਛੁੱਟੀ ਵੀ ਨੋਟੀਫਾਇਡ ਕੀਤੀ ਹੈ? ਸਾਰੇ ਐਤਵਾਰ ਦੇ ਨਾਲ 265ਜਨਵਰੀ ਨੂੰ ਗਣਤੰਤਰ ਦਿਵਸ, 9 ਫਰਵਰੀ ਨੂੰ ਰਵਿਦਾਸ ਜੈਯੰਤੀ, 21 ਫਰਵਰੀ ਨੂੰ ਮਹਾਸ਼ਿਵਰਾਤਰੀ, 10 ਮਾਰਚ ਨੂੰ ਹੋਲੀ, 1 ਅਪ੍ਰੈਲ ਨੂੰ ਬੈਂਕ ਖਾਤਿਆਂ ਦੀ ਸਾਲਾਨਾ ਕਲੋਜਿੰਗ ਦੀ ਛੁੱਟੀ, 6 ਅਪ੍ਰੈਲ ਨੂੰ ਮਹਾਵੀਰ ਜੈਯੰਤੀ, 14 ਅਪ੍ਰੈਲ ਨੂੰ ਡਾ. ਬੀ.ਆਰ. ਅੰਬੇਦਕਰ ਜੈਯੰਤੀ, 7 ਮਈ ਨੂੰ ਬੁੱਧ ਪਰਣਿਮਾ, 25 ਮਈ ਨੂੰ ਈਦ-ਉਲ-ਫਿਤਰ, 1 ਅਗਸਤ ਨੂੰ ਈਦ-ਉਲ-ਜੁਲਹਾ (ਬਕਰੀਦ), 12 ਅਗਸਤ ਨੂੰ ਜਨਮਅਸ਼ਟਮੀ, 15ਅਗਸਤ ਨੂੰ ਸੁਤੰਤਰਤਾ ਦਿਵਸ, 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੈਯੰਤੀ, 25 ਅਕਤੂਬਰ ਨੂੰ ਦਸ਼ਹਿਰਾ, 31 ਅਕਤੂਬਰ ਨੂੰ ਵਾਲਮਿਕੀ ਜੈਯੰਤੀ, 14 ਨਵੰਬਰ ਨੁੰ ਦੀਵਾਲੀ, 30ਨਵੰਬਰ ਨੂੰ ਗੁਰੂ ਨਾਨਕ ਦੇਵ ਜੈਯੰਤੀ ਅਤੇ 25 ਦਸੰਬਰ ਨੂੰ ਕ੍ਰਿਸਮਸ ਸ਼ਾਮਿਲ ਹੈ।

Comments are closed.

COMING SOON .....


Scroll To Top
11