ਚੰਡੀਗੜ, 12 ਅਗਸਤ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਗੋਹਾਨਾ ਵਿਚ ਕਿਸਾਨ ਧੰਨਵਾਦ ਰੈਲੀ ਵਿਚ ਗੋਹਾਨਾ ਹਲਕੇ ਲਈ ਵਿਕਾਸ ਯੋਜਨਾਵਾਂ ਦਾ ਟੋਕਰਾ ਖੋਲਿਆ।ਮੁਖ ਮੰਤਰੀ ਨੇ ਇਸ ਰੈਲੀ ਵਿਚ 53 ਕਰੋੜ 11 ਲਖ 90 ਹਜਾਰ ਰੁਪਏ ਦੀ ਵਿਕਾਸ ਯੋਜਨਾਵਾਂ ਦਾ ਰੈਲੀ ਸਥਾਨ ‘ਤੇ ਉਦਘਾਟਨ ਅਤੇ ਨੀਂਹ ਪ¤ਥਰ ਰਖਿਆ। ਇਸ ਦੇ ਨਾਲ ਹੀ ਗੋਹਾਨਾ ਹਲਕੇ ਦੀ ਵਖ-ਵਖ ਪਰਿਯੋਜਨਾਵਾਂ ਲਈ 56 ਕਰੋੜ ਰੁਪਏ ਦੀਆਂ ਘੋਸ਼ਣਾਵਾਂ ਕੀਤੀਆਂ।
You are here: Home » NATIONAL NEWS » ਹਰਿਆਣਾ ਦੇ ਗੋਹਾਨਾ ’ਚ 53 ਕਰੋੜ 12 ਲਖ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ