Tuesday , 20 August 2019
Breaking News
You are here: Home » PUNJAB NEWS » ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ 58 ਮੀਤ ਪ੍ਰਧਾਨਾਂ ਦਾ ਐਲਾਨ

ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ 58 ਮੀਤ ਪ੍ਰਧਾਨਾਂ ਦਾ ਐਲਾਨ

ਬੀਬੀ ਸਤਵਿੰਦਰ ਕੌਰ ਧਾਲੀਵਾਲ ਪਾਰਟੀ ਦੀ ਪੀ.ਏ.ਸੀ ਦੇ ਮੈਂਬਰ ਨਿਯੁਕਤ

ਚੰਡੀਗੜ੍ਹ, 7 ਫ਼ਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅਜ ਪਾਰਟੀ ਦੇ 58 ਮੀਤ ਪ੍ਰਧਾਨਾਂ ਦੀ ਸੁਚੀ ਜਾਰੀ ਕਰ ਦਿਤੀ।ਅਜ ਪਾਰਟੀ ਦੇ ਮੁਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਮੀਤ ਪ੍ਰਧਾਨਾਂ ਦੀ ਸੂਚੀ ਵਿਚ ਪਾਰਟੀ ਦੇ ਸਾਰੇ ਵਰਗਾਂ ਨਾਲ ਸਬੰਧਤ ਸੀਨੀਅਰ ਅਤੇ ਮਿਹਨਤੀ ਆਗੂਆਂ ਨੂੰ ਨੁਮਾਇੰਦਗੀ ਦਿਤੀ ਗਈ ਹੈ। ਅਜ ਜਿਹਨਾਂ ਸੀਨੀਅਰ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿਚ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਐਮ.ਪੀ, ਚੌਧਰੀ ਨੰਦ ਲਾਲ, ਸ਼੍ਰੀ ਸਰੂਪ ਚੰਦ ਸਿੰਗਲਾ, ਸ.ਸਰਬਜੀਤ ਸਿੰਘ ਮਕੜ ਸਾਬਕਾ, ਸ. ਜਸਜੀਤ ਸਿੰਘ ਬੰਨੀ (ਚਾਰੇ ਸਾਬਕਾ ਵਿਧਾਇਕ ), ਸ.ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁਖੀ (ਦੋਵੇਂ ਵਿਧਾਇਕ), ਸ. ਬਲਕੌਰ ਸਿੰਘ ਕਾਲਿਆਂਵਾਲੀ (ਐਮ.ਐਲ.ਏ ਹਰਿਆਣਾ), ਸ. ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸ. ਲਖਬੀਰ ਸਿੰਘ ਅਰਾਈਆਂਵਾਲਾ, ਸ.ਸੁਖਦੇਵ ਸਿੰਘ ਗੋਬਿੰਦਗੜ ਹਰਿਆਣਾ, ਸ. ਬਾਵਾ ਸਿੰਘ ਆੜਤੀ, ਸ. ਤਜਿੰਦਰ ਸਿੰਘ ਮਿਡੂਖੇੜਾ, ਸ. ਗੁਰਬਚਨ ਸਿੰਘ ਸਮਾਲਸਰ, ਸ. ਸੁਰਿੰਦਰਪਾਲ ਸਿੰਘ ਸਿਬੀਆ, ਸ਼੍ਰੀ ਭਗਵਾਨ ਦਾਸ ਜੁਨੇਜਾ, ਸ. ਰਾਮ ਸਿੰਘ ਮਲੋਟ, ਸ. ਹਰਭਜਨ ਸਿੰਘ ਡੰਗ, ਸ. ਰਜਿੰਦਰ ਸਿੰਘ ਕਾਂਝਲਾ, ਸ. ਸੁਖਵੰਤ ਸਿੰਘ ਸਰਾਉ, ਸ. ਦਰਬਾਰਾ ਸਿੰਘ ਗੁਰੂ, ਸ. ਪਰਮਜੀਤ ਸਿੰਘ ਸਿਧਵਾਂ, ਸ. ਗੁਰਮੀਤ ਸਿੰਘ ਦਾਦੂਵਾਲ, ਸ. ਜਗਦੀਪ ਸਿੰਘ ਚੀਮਾ, ਸ. ਗੁਰਜਤਿੰਦਰ ਸਿੰਘ ਤੇਜੀ ਗਿਲ, ਸ. ਅਮਰਜੀਤ ਸਿੰਘ ਚਾਵਲਾ, ਸ. ਤੇਜਾ ਸਿੰਘ ਕਮਾਲਪੁਰ, ਸ. ਬਲਜੀਤ ਸਿੰਘ ਨੀਲਾਮਹਿਲ, ਸ. ਹਰਭਾਗ ਸਿੰਘ ਸੈਣੀ ਦੇਸੂਮਾਜਰਾ, ਸ. ਰਣਧੀਰ ਸਿੰਘ ਰਖੜਾ, ਸ. ਰਣਜੀਤ ਸਿੰਘ ਗਿਲ ਖਰੜ, ਮੁਹੰਮਦ ਉਵੈਸ ਮਲੇਰਕੋਟਲਾ, ਸ. ਰਮਨਦੀਪ ਸਿੰਘ ਭਰੋਵਾਲ, ਸ. ਬਲਦੇਵ ਸਿੰਘ ਕੈਮਪੁਰ ਹਰਿਆਣਾ, ਸ. ਸੰਤ ਸਿੰਘ ਕੰਧਾਰੀ ਅੰਬਾਲਾ ਹਰਿਆਣਾ, ਸ. ਪਰਮਜੀਤ ਸਿੰਘ ਰਾਏਪੁਰ, ਸ. ਹਰਦੇਵ ਸਿੰਘ ਸੇਹਕੇ, ਪ੍ਰੋ. ਮਨਜੀਤ ਸਿੰਘ ਜਲੰਧਰ, ਸ. ਮਨਜੀਤ ਸਿੰਘ ਦਸੂਹਾ, ਸ਼੍ਰੀ ਵਿਜੈ ਕੁਮਾਰ ਦਾਨਵ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ਼੍ਰੀ ਰਾਜ ਕੁਮਾਰ ਅਤਿਕਾਏ, ਸ਼੍ਰੀ ਵੀਰ ਭਾਨ ਮਹਿਤਾ ਹਰਿਆਣਾ, ਸ. ਅਮਰਜੀਤ ਸਿੰਘ ਮੰਗੀ ਜਗਾਧਰੀ ਹਰਿਆਣਾ, ਸ. ਗੁਰਵਿੰਦਰ ਸਿੰਘ ਸ਼ਾਮਪੁਰਾ, ਪ੍ਰੋ. ਬਲਦੇਵ ਸਿੰਘ ਬਲੂਆਣਾ, ਸ਼੍ਰੀ ਰਜਿੰਦਰ ਦੀਪਾ ਸੁਨਾਮ, ਸ. ਰਣਜੀਤ ਸਿੰਘ ਕਾਹਲੋਂ ਕਰਤਾਰਪੁਰ, ਸ. ਸੁਰਜੀਤ ਸਿੰਘ ਦੰਗਾਪੀੜਤ, ਸ. ਕਮਲਜੀਤ ਸਿੰਘ ਭਾਟੀਆ ਜਲੰਧਰ, ਸ. ਸੁਖਬੀਰ ਸਿੰਘ ਵਾਹਲਾ, ਸ. ਸੁਖਵਿੰਦਰ ਸਿੰਘ ਬਰਾੜ, ਸ. ਨਰਿੰਦਰ ਸਿੰਘ ਵਾੜਾ, ਟਿਕਾ ਯਸ਼ਵੀਰ ਚੰਦ ਰੋਪੜ, ਸ਼੍ਰੀ ਅਨਵਰ ਮਸੀਹ ਅੰਮ੍ਰਿਤਸਰ, ਸ੍ਰੀ ਪ੍ਰੇਮ ਕੁਮਾਰ ਵਲੈਚਾ ਅਤੇ ਸ .ਅਜੈਬ ਸਿੰਘ ਜਖਵਾਲੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਇਕ ਵਖਰੇ ਐਲਾਨ ਵਿਚ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐਮ.ਪੀ ਨੂੰ ਪਾਰਟੀ ਦੀ ਪੀ.ਏ.ਸੀ ਦਾ ਮੈਂਬਰ ਬਣਾਇਆ ਗਿਆ ਹੈ।

Comments are closed.

COMING SOON .....


Scroll To Top
11