Monday , 20 January 2020
Breaking News
You are here: Home » Carrier » ਸ. ਮਾਨ ਨੇ ਕੀਤਾ ਬੀ.ਐਸ. ਕੰਪਿਊਟਰ ਸੈਂਟਰ ਦਾ ਦੌਰਾ

ਸ. ਮਾਨ ਨੇ ਕੀਤਾ ਬੀ.ਐਸ. ਕੰਪਿਊਟਰ ਸੈਂਟਰ ਦਾ ਦੌਰਾ

ਬਰਨਾਲਾ, 16 ਮਈ (ਬਾਜ ਸਿੰਘ ਰਟੋਲ, ਬਲਜੀਤ ਸਿੰਘ)- ਬਰਨਾਲਾ ਦੇ ਬੀ. ਐਸ. ਕੰਪਿਊਟਰ ਸੈਂਟਰ ਜੋ ਕਿ ਹੰਡਿਆਇਆ ਰੋਡ ਕੋਰਟ ਕੰਪਲੈਕਸ ਦੇ ਸਾਹਮਣੇ 1 ਨੰਬਰ ਗਲੀ ਵਿਚ ਸਥਿਤ ਹੈ। ਦਾ ਸਿਮਰਨਜੀਤ ਸਿੰਘ ਮਾਨ ਨੇ ਦੌਰਾ ਕੀਤਾ ਅਤੇ ਸੈਂਟਰ ਵਿਚ ਪੜ੍ਹਦੇ ਬੱਚਿਆ ਨੂੰ ਪੜਾਈ ਦੀ ਅਹਿਮੀਅਤ ਦੱਸਦੇ ਹੋਏ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ।ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਹਰ ਬੱਚੇ ਨੂੰ ਪੜ੍ਹਾਈ ਪ੍ਰਤੀ ਗੰਭੀਰ ਰਹਿਣ ਦੀ ਲੋੜ ਹੈ ਤਾਂ ਜੋ ਬੱਚੇ ਪੜ੍ਹ-ਲਿਖ ਕੇ ਦੇਸ਼ ਦਾ ਭਵਿੱਖ ਸਵਾਰਨ ਵਿਚ ਆਪਣਾ ਯੋਗਦਾਨ ਦੇ ਸਕਣ। ਇਸ ਮੌਕੇ ਰਣਜੀਤ ਸਿੰਘ ਸੰਘੇੜਾ, ਦਰਸ਼ਨ ਸਿੰਘ ਮੰਡੇਰ, ਬਲਜੀਤ ਸਿੰਘ ਐਮ. ਡੀ. ਬੀ. ਐਸ ਕੰਪਿਊਟਰ ਸੈਂਟਰ, ਰਜਨੀ ਸਰਮਾਂ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Comments are closed.

COMING SOON .....


Scroll To Top
11