Tuesday , 23 October 2018
Breaking News
You are here: Home » INTERNATIONAL NEWS » ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਲਈ ਉਘੇ ਗਾਇਕਾਂ ਨੂੰ ਦੁਆਇਆ ਪੀ-3 ਵੀਜ਼ਾ-9 ਨੂੰ ਦਿਵਾਈ ਰਾਜਸੀ ਸ਼ਰਨ

ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਲਈ ਉਘੇ ਗਾਇਕਾਂ ਨੂੰ ਦੁਆਇਆ ਪੀ-3 ਵੀਜ਼ਾ-9 ਨੂੰ ਦਿਵਾਈ ਰਾਜਸੀ ਸ਼ਰਨ

ਨਿਊਯਾਰਕ, 3 ਜੂਨ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਉ¤ਘੇ ਵਕੀਲ ਅਤੇ ਇਮੀਗ੍ਰੇਸ਼ਨ ਮਾਹਿਰ ਸ੍ਰੀ ਜਸਪ੍ਰੀਤ ਸਿੰਘ ਅਟਾਰਨੀ ਨੇ ਇੱਕ ਵਾਰ ਫਿਰ ਵੱਡੀ ਪ੍ਰਾਪਤੀ ਕਰਦੇ ਹੋਏ ਪੰਜਾਬੀ ਦੇ ਉ¤ਘੇ ਗਾਇਕ ਕੁਲਵਿੰਦਰ ਬਿ¤ਲਾ, ਰਣਜੀਤ ਬਾਵਾ, ਅਨਮੋਲ ਗਗਨ ਮਾਨ, ਸੁਖਜਿੰਦਰ ਛਿੰਦਾ, ਰਾਜਵੀਰ ਜਵੰਦਾ, ਨਿਮਰਤ ਖਹਿਰਾ, ਸ਼ਿਵਜੋਤ, ਜੈਨੀ ਜੌਹਲ ਨੂੰ ਸ਼ੋਅ ਕਰਨ ਵਾਸਤੇ ਪੀ-3 ਵੀਜ਼ਾ ਦਵਾਇਆ ਹੈ। ਵਕਾਲਤ ਦੇ ਕਿੱਤੇ ਵਿੱਚ ਵੱਡੀਆਂ ਪ੍ਰਾਪਤੀਆਂ ਦਾ ਮਾਣ ਖੱਟਣ ਵਾਲੇ ਸ. ਜਸਪ੍ਰੀਤ ਸਿੰਘ ਨੇ 9 ਜਣਿਆਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ’ਚ ਰਾਜਸੀ ਸ਼ਰਨ ਵੀ ਲੈ ਕੇ ਦਿੱਤੀ ਗਈ ਹੈ। ਉਹ ਪਿਛਲੇ 23 ਸਾਲਾ ਤੋਂ ਇੰਮੀਗ੍ਰੇਸ਼ਨ ਨਾਲ ਸਬੰਧਿਤ ਸੇਵਾਵਾਂ ਲਈ ਕਾਨੂੰਨੀ ਸਹਾਇਤਾ ਦੇ ਰਹੇ ਹਨ। ਉਨ੍ਹਾਂ ਨੇ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਆਪਣੇ ਦਫਤਰ ਵੀ ਬਣਾਏ ਹੋਏ ਹਨ। ਇਸ ਤੋਂ ਪਹਿਲਾਂ ਵੀ ਉਹ ਇਸ ਖੇਤਰ ਵਿੱਚ ਵੱਡਾ ਨਾਮਣਾ ਖੱਟ ਚੁੱਕੇ ਹਨ।

Comments are closed.

COMING SOON .....


Scroll To Top
11