Sunday , 26 May 2019
Breaking News
You are here: Home » Editororial Page » ਸੰਯੁਕਤ ਰਾਸ਼ਟਰ ਮਹਾਸੰਘ ਵੱਲੋਂ ਅੱਜ ਮਨਾਇਆ ਜਾਵੇਗਾ ਕੌਮਾਂਤਰੀ ਬਾਲਿਕਾ ਦਿਵਸ

ਸੰਯੁਕਤ ਰਾਸ਼ਟਰ ਮਹਾਸੰਘ ਵੱਲੋਂ ਅੱਜ ਮਨਾਇਆ ਜਾਵੇਗਾ ਕੌਮਾਂਤਰੀ ਬਾਲਿਕਾ ਦਿਵਸ

ਅੰਮ੍ਰਿਤਸਰ – ਅੱਜ 11 ਅਕਟੂਬਰ ਨੂੰ ਪੁਰਾ ਵਿਸ਼ਵ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਰੁੱਪ ਵਿੱਚ ਮਨਾ ਰਿਹਾ ਹੈ ਸੰਯੁਕਤ ਰਾਸ਼ਟਰ ਮਹਾਸੰਘ ਨੇ ਦਸੰਬਰ 2011 ਨੂੰ ਇਸ ਦਿਨ ਨੂੰ 11 ਅਕਤੂਬਰ ਨੂੰ ਮਨਾਣ ਦਾ ਪ੍ਰਸਤਾਵ ਪਾਰਿਤ ਕੀਤਾ। ਇਸ ਦਿਨ ਨੂੰ ਮਨਾਣ ਦਾ ਮਕਸਦ ਲੜਕੀਆਂ ਨੇ ਮਾਨਵ ਅਧਿਕਾਂਸ ਦਾ ਧਿਆਨ ਕਰਨਾ ਅਤੇ ਉਨਾਂ ਨੂੰ ਸਮਾਜ ਸਾਮਨੇ ਜਾਗਰੂਕ ਕਰਨਾ ਹੈ । ਅਲਗ-2 ਵਿਕਾਸ ਟੀਚੇ ਦੇ ਨਾਲ ਸਨ 2030 ਤੱਕ ਲਿੰਗ ਸਮਾਨਤਾ ਨੂੰ ਹਾਸਿਲ ਕਰਨਾ ਵੀ ਇਸ ਦਾ ਮਕਸਦ ਹੈ। ਇਹ ਜਾਨਕਾਰੀ ਡੀ.ਏ.ਵੀ. ਕਾਲਜ,ਅੰਮ੍ਰਿਤਸਰ ਦੇ ਪ੍ਰੋ. ਸੰਜੇ ਮਜਾਹਨ ਨੇ ਕਿਹਾ ਕਿ ਲੜਕੀਆਂ ਦੇ ਉਚ ਪੱਧਰੀ ਵਿਕਾਸ, ਸਿਖਿਆ ਅਤੇ ਵਿਵਸਾਇਕ ਵਿਚ ਨਿਵੇਸ਼ ਵਿੱਚ ਇਹਨਾਂ ਦੀ ਪਹੁੰਚ ਬਣਾਈ ਜਾਵੇ ਜਿਸ ਨਾਲ ਰੋਜਗਾਰ ਵਾਸਤੇ ਤੈਆਰ ਕੀਤਾ ਜਾ ਸਕੇ। ਕਿਸ਼ੋਰਾਵਸਥਾ ਵਿੱਚ ਪਾਲਣ ਪੋਸ਼ਨ ਅਤੇ ਚਕਿਤਸਾ ਸਹੁਲਤਾਂ, ਸਰੀਰਿਕ ਅਤੇ ਮਾਨਸਿਕ ਵਿਕਾਸ, ਯੋਨ ਹਿੰਸਾ ਦੇ ਖਿਲਾਫ ਸਹਨਸ਼ਕਤੀ ਖਤਮ ਕਰਨਾ ਵਿਸ਼ੇਸ਼ ਰੂਪ ਵਿੱਚ ਵਿਕਂਲਾਗ ਕਮਜ਼ੋਰ ਯੋਨ ਪੀੜਿਤ ਬਾਲਕਾਵਾਂ ਨੂੰ ਰੋਜ਼ਗਾਰ ਦੇ ਕਾਬੀਲ ਬਣਾਨਾ ਵੀ ਇਸ ਦਿਨ ਦਾ ਟੀਚਾ ਹੈ।
ਭਾਰਤ ਦੀ ਲਿੰਗ ਅਨੁਪਾਤ 946 ਪ੍ਰਤੀ ਹਜ਼ਾਰ ਹੈ ਭਾਰਤ ਵਿੱਚ ਸਾਖਰਤਾ ਦਰ 65.38% ਹੈ ਜਿਸ ਵਿੱਚ ਮਰਦਾਂ ਦੀ 75.85% ਅਤੇ ਮਹਿਲਾ 54.16% ਸਾਖਰ ਹਨ 2015 ਵਿੱਚ ਬਾਲਿਕਾਂਵਾ ਨੂੰ ਮਜਬੁਤ ਕਰਨ ਲਈ ਬੇਟੀ ਬਚਾਓ-ਬੇਟੀ ਪੜਾਓ ਯੋਜਨਾ ਦੀ ਸ਼ੁਰੂਵਾਤ ਕੀਤੀ ਗਈ ਜਿਸ ਵਿੱਚ ਭਾਰਤ ਸਰਕਾਰ ਨੇ ਅਨੇਕਾਂ ਤਰੀਕੇ ਨਾਲ ਯੋਜਨਾ ਨੂੰ ਸਫ਼ਲ ਬਨਾਣ ਲਈ ਯਤਨ ਕੀਤੇ। ਮਹਿਲਾ ਅਤੇ ਬਾਲ ਮੰਤਰਾਲਾ, ਸਵਸਥ ਅਤੇ ਪਰਿਵਾਰ ਕਲਿਆਣ ਮੰਤਰਰਾਲਾ ਦੇ ਇਸ ਪ੍ਰੋਗਰਾਮ ਦੀ 100 ਜਿਲ੍ਹਿਆਂ ਤੋ ਸ਼ੁਰੂਵਾਤ ਹੋਈ ਜਿਸ ਦਾ ਮਕਸਦ ਬਾਲਿਕਾਵਾਂ ਨੂੰ ਸਿੱਖਿਆਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਣਾ ਹੈ । ਸੰਯੁਕਤ ਰਾਸ਼ਟਰ ਮਹਾਸੰਘ ਨੇ 2018 ਅੰਤਰਾਸ਼ਟਰੀ ਬਾਲਿਕਾ ਦਿਵਸ ਦਾ ਵਿਸ਼ਾ “ਾਂਟਿਹ 8ੲਰ: ੳ ਸ਼ਕਲਿਲੲਦ 7ਰਿਲ 6ੋਰਚੲਰਖਿ1ਾ ਹੈ । ਅਜ ਬਦਲਦੇ ਸੰਮੇ ਵਿੱਚ ਲੜਕਿਆਂ ਉਚੀ-2 ਪੋਸਟਾਂ ਉਤੇ ਵਿਰਾਜਮਾਨ ਹਨ। ਕੋਈ ਏਸਾ ਖੇਤਰ ਨਹੀ ਜਿੱਥੇ ਲੜਕਿਆਂ ਨੇ ਮੱਲਾਂ ਨਾ ਮਾਰਿਆਂ ਹੋਣ ਜਿਵੇਂ ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ ਲੜਕੀਆਂ ਨੇ ਆਪਣੇ ਦਸਖਮ ਦਿਖਾਏ ਹਨ।
ਅੱਜ ਦੁਨੀਆਂ ਦੀ ਹਰ ਨੁੱਕਰ ਵਿੱਚ “5ਦੁਚੳਟੋਿਨ ਾਂਟਿਹ ਸ਼ਕਲਿਲਸ” ਦਾ ਨਾਰਾ ਗੁੰਜ ਰਿਹਾ ਹੈ। ੂਂ9356 ਦੇ ਆਕੜੇ ਮੁਤਾਬਿਕ ਇਕ ਬਿਲਿਅਨ ਨੋਜਵਾਨ ਅਗਲੇ ਦਹਾਕੇ ਵਿੱਚ ਵਰਕ ਫ਼ੋਰਸ ਬਣ ਕੇ ਸ਼ਾਮਿਲ ਹੋਵੇਗੀ । ਵਿਕਾਸਸ਼ੀਲ ਦੇਸ਼ਾ ਵਿੱਚ ਯੋਗਤਾ ਦੇ ਆਧਾਰ ਤੇ ਕੰਮ ਨਾ ਮਿਲਨਾ, ਸ਼ੋਸ਼ਨ ਆਦਿ ਨੂੰ ਖਤਮਕਰਨ ਲਈ ਲੜਕੀਆਂ ਵਿੱਚ ਤਕਨੀਕੀ ਸਿਖਿਆ, ਆਤਮ ਵਿਸ਼ਵਾਸ, ਮੁਸ਼ਕਿਲਾਂ ਦਾ ਸਾਮਨਾ ਕਰਨ, ਟੀਮਵਰਕ ਗਹਿਨ ਸੋਚ ਆਨ ਵਾਲੇ ਸੰਮੇਦੀ ਮੰਗ ਹੈ ।ਸਾਨੂੰ ਲੜਕੀਆਂ ਨੂੰ ਸਾਇੰਸ, ਤਕਨੀਕ ਇੰਜਿਰਿਗ ਅਤੇ ਮੈਥ ਵਿਸ਼ਿਆ ਵਿੱਚ ਨਿਪੁੰਨ ਕਰਨ ਦੀ ਲੋੜ ਹੈ। ਜ਼ਰੂਰਤ ਹੈ ਉਹਨਾਂ ਦੀ ਕੁਸ਼ਲ ਟ੍ਰੇਨਿੰਗ ਦੀ ਜਿਸ ਵਿੱਚ ਉਹਨਾਂ ਨੂੰ ਮਾਰਕੀਟ ਦਾ ਗਿਆਨ ਹੋਵੇ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਵੀ ਠ21ਵੀਂ ਸ਼ਤਾਬਦੀ ਦੀ ਕੋਸ਼ਲ ਨਿਤੀੂ ਨੂੰ ਅਪਣਾ ਕੇ ਸ਼ਠ5ੰ ਯਾਨੀ ਸ਼ਚਇਨਚੲ ਠੲਚਹਨੋਲੋਗੇ 5ਨਗਨਿੲੲਰਨਿਗ ੰੳਟਹਸ) ਵੱਲ ਨੋਜਵਾਨਾਂ ਦਾ ਧਿਆਨ ਦਵਾ ਕੇ ਸਿੱਖਿਆ ਵਿੱਚ ਕੁਸ਼ਲ ਬਨਾਵੇਂ। ਆਨ ਵਾਲੇ ਸਮੇਂ ਵਿੱਚ ਲੜਕਿਆਂ ਦੀ ਇਕ ਵਰਕਫੋਰਸ ਤਿਆਰ ਹੋਵੇ ਜਿਸ ਵਿੱਚ ਫਰੀਲਾਂਸ, ਵਵਿਸਾਈ, ਅਕਿਆਪਣ ਵਿਗਿਆਨਿਕ ਆਦਿ ਖੇਤਰਾਂ ਵਿੱਚ ਆ ਕੇ ਇਕ ੳੱਨਤ ਅਤੇ ਸੰਪਣ ਭਾਰਤ ਦਾ ਨਿਰਮਾਣ ਹੋ ਸਕੇ ।

Comments are closed.

COMING SOON .....


Scroll To Top
11