Wednesday , 3 June 2020
Breaking News
You are here: Home » HEALTH » ਸੰਤ ਭਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਚੱਲ ਵਸੇ

ਸੰਤ ਭਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਚੱਲ ਵਸੇ

ਮੋਗਾ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਵੀਹਵੀਂ ਸਦੀ ਦੇ ਮਹਾਨ ਸਿੱਖ, ਕਹਿਣੀ ਅਤੇ ਕਰਣੀ ਦੇ ਪੂਰੇ ਸੂਰੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ‘ਖਾਲਸਾ’ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਨਾਮ ਬਾਣੀ ਦੇ ਰਸੀਏ, ਖਾਲਸਾ ਪੰਥ ਦੀ ਸਤਿਕਾਰਿਤ ਹਸਤੀ, ਗੈਰਤਮੰਦ, ਅਣਖੀ, ਕੌਮੀ ਸੇਵਾਦਾਰ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਸ਼ੁੱਕਰਵਾਰ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਪੰਜ ਭੂਤਕ ਸਰੀਰ ਦਾ ਅੰਤਿਮ ਸੰਸਕਾਰ ਸ਼ਾਮੀ ਮੋਗਾ-ਕੋਟਕਪੂਰਾ ਹਾਈਵੇ ਤੋਂ 4 ਕਿਲੋਮੀਟਰ ਉੱਤਰ ਵੱਲ ਨਗਰ ਗੁਰੂਪੁਰਾ (ਰੋਡੇ) ਵਿਖੇ ਪੂਰੇ ਪੰਥਕ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਸੰਗਤ ਅਤੇ ਸਿੱਖ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11