Saturday , 22 September 2018
Breaking News
You are here: Home » INTERNATIONAL NEWS » ਸੋਚੀ ਵਿਖੇ ਪ੍ਰਧਾਨ ਮੰਤਰੀ ਦਾ ਹੋਇਆ ਨਿੱਘਾ ਸਵਾਗਤ

ਸੋਚੀ ਵਿਖੇ ਪ੍ਰਧਾਨ ਮੰਤਰੀ ਦਾ ਹੋਇਆ ਨਿੱਘਾ ਸਵਾਗਤ

ਸੋਚੀ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਰਸਮੀ ਸਿਖਰ ਗਲਬਾਤ ਕਰਨ ਲਈ ਸੋਮਵਾਰ ਨੂੰ ਕਾਲਾ ਸਾਗਰ ਦੇ ਤਟੀ ਸ਼ਹਿਰ ਸੋਚੀ ਪੁਜ ਗਏ ਹਨ। ਇਥੇ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਗਿਆ। ਇਥੇ ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਪੀ.ਐਮ. ਮੋਦੀ ਵਿਚਕਾਰ ਗਲਬਾਤ ਦਾ ਕੇਂਦਰ ਈਰਾਨ ਪ੍ਰਮਾਣੂ ਸਮਝੌਤੇ ‘ਚੋਂ ਅਮਰੀਕਾ ਦੇ ਪਿਛੇ ਹਟਣ ਨਾਲ ਪੈਣ ਵਾਲੇ ਪ੍ਰਭਾਵਾਂ ’ਤੇ ਹੈ। ਇਸ ਦੇ ਨਾਲ ਹੀ ਵਿਸ਼ਵ ਅਤੇ ਖੇਤਰੀ ਮੁਦਿਆਂ ‘ਤੇ ਵੀ ਗਲਬਾਤ ਹੋਵੇਗੀ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਰਸਮੀ ਗਲਬਾਤ ਦਾ ਟੀਚਾ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਦੋਸਤੀ ਅਤੇ ਵਿਸ਼ਵਾਸ ਦੇ ਆਧਾਰ ‘ਤੇ ਮਹਤਵਪੂਰਣ ਗਲੋਬਲ ਅਤੇ ਖੇਤਰੀ ਮੁਦਿਆਂ ’ਤੇ ਸਾਂਝੀ ਰਾਇ ਬਣਾਉਣਾ ਹੈ।

Comments are closed.

COMING SOON .....
Scroll To Top
11