Wednesday , 24 October 2018
Breaking News
You are here: Home » NATIONAL NEWS » ਸੁੰਜਵਾਨ ਦਾ ਫੌਜੀ ਆਪ੍ਰੇਸ਼ਨ 30 ਘੰਟਿਆਂ ਮਗਰੋਂ ਖ਼ਤਮ

ਸੁੰਜਵਾਨ ਦਾ ਫੌਜੀ ਆਪ੍ਰੇਸ਼ਨ 30 ਘੰਟਿਆਂ ਮਗਰੋਂ ਖ਼ਤਮ

ਜੰਮੂ, 11 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਸੁੰਜਵਾਨ ਫ਼ੌਜੀ ਕੈਂਪ ’ਤੇ ਹੋਏ ਹਮਲੇ ਤੋਂ ਬਾਅਦ ਫ਼ੌਜ ਦਾ ਆਪ੍ਰੇਸ਼ਨ 30 ਘੰਟੇ ਚੱਲਿਆ। ਇਸ ੌਦੌਰਾਨ 4 ਅ¤ਤਵਾਦੀ ਇਸ ਮੁਕਾਬਲੇ ’ਚ ਮਾਰੇ ਗਏ, ਜਦਕਿ ਫ਼ੌਜ ਦੇ 5 ਜਵਾਨ ਸ਼ਹੀਦ ਹੋਏ ਹਨ। ਸੁਰ¤ਖਿਆ ਬਲਾਂ ਵ¤ਲੋਂ ਸਰਚ ਅਪ੍ਰੇਸ਼ਨ ਅਜੇ ਵੀ ਜਾਰੀ ਹੈ। ਇ¤ਕ ਜਵਾਨ ਦੇ ਪਿਤਾ ਦੀ ਵੀ ਮੁਕਾਬਲੇ ਵਿ¤ਚ ਮੌਤ ਹੋ ਗਈ।ਇਸ ਹਮਲੇ ਵਿ¤ਚ ਫੌਜ ਦੇ ਜੇ.ਸੀ.ਓ ਸਣੇ ਪੰਜ ਫੌਜੀ ਸ਼ਹੀਦ ਹੋਏ ਹਨ। 5 ਔਰਤਾਂ ਅਤੇ ਤਿੰਨ ਬ¤ਚਿਆਂ ਸਣੇ 9 ਜ਼ਖਮੀ ਹੋਏ ਹਨ।

Comments are closed.

COMING SOON .....


Scroll To Top
11