Monday , 20 January 2020
Breaking News
You are here: Home » Carrier » ਸੀ.ਬੀ.ਐਸ.ਈ. ਦੀ 10ਵੀਂ ਤੇ 12ਵੀਂ ਦਾ ਨਤੀਜਾ ਅਗਲੇ ਹਫਤੇ

ਸੀ.ਬੀ.ਐਸ.ਈ. ਦੀ 10ਵੀਂ ਤੇ 12ਵੀਂ ਦਾ ਨਤੀਜਾ ਅਗਲੇ ਹਫਤੇ

ਨਵੀਂ ਦਿਲੀ, 22 ਮਈ (ਪੰਜਾਬ ਟਾਇਮਜ਼ ਬਿਊਰੋ)- ਮਈ ਦੇ ਅੰਤ ਤਕ ਸੀਬੀਐਸਸੀ ਵਲੋਂ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ। ਇਸ ਸਾਲ 28 ਲਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਦੇ ਸੀਬੀਐਸਸੀ ਬੋਰਡ ਦੇ ਇਮਤਿਹਾਨ ਦਿਤੇ ਹਨ।ਹਾਲਾਕਿ ਕਿਹਾ ਜਾ ਰਿਹਾ ਹੈ ਕਿ ਸੀਬੀਐਸਸੀ 12ਵੀਂ ਜਮਾਤ ਦਾ ਨਤੀਜਾ 30 ਮਈ ਨੂੰ ਐਲਾਨ ਸਕਦਾ ਹੈ ਪਰ ਬੀਤੇ ਵਰ੍ਹਿਆਂ ’ਚ ਸੀਬੀਐਸਸੀ ਨੇ ਕਦੇ ਵੀ ਦਸੇ ਗਏ ਸਮੇਂ ’ਤੇ ਨਤੀਜਾ ਨਹੀਂ ਐਲਾਨਿਆ।ਵਿਦਿਆਰਥੀ ਆਪਣਾ ਨਤੀਜਾ 32ਸ਼5 ਦੀ ਅਧਿਕਾਰਤ ਵੈਬਸਾਈਟ ਚਬਸੲ.ਨਚਿ.ਨਿ, ਚਬਸੲਰੲਸੁਲਟਸ.ਨਚਿ.ਨਿ ਤੇ ਰੲਸੁਲਟਸ.ਨਚਿ.ਨਿ ’ਤੇ ਆਪਣਾ ਰਿਜ਼ਲਟ ਦੇਖ ਸਕਣਗੇ।ਜ਼ਿਕਰਯੋਗ ਹੈ ਕਿ ਸੀਬੀਐਸਈ ਦੇ ਰਿਜ਼ਲਟ ਦੀ ਤਾਰੀਖ ਜਾਰੀ ਨਾ ਕਰਨ ਦੀ ਵਜ੍ਹਾ ਨਾਲ ਕਈ ਰਾਜਾਂ ‘ਚ ਪ੍ਰਵੇਸ਼ ਪ੍ਰੀਖਿਆ ਰੋਕੀ ਗਈ ਹੈ।

Comments are closed.

COMING SOON .....


Scroll To Top
11