Tuesday , 18 September 2018
Breaking News
You are here: Home » INTERNATIONAL NEWS » ਸੀਰੀਆ ਵਿੱਚ ਸਰਕਾਰੀ ਬਲਾਂ ਨੇ ਮੋਰਟਾਰ ਦੇ ਗੋਲੇ ਦਾਗੇ, 20 ਦੀ ਮੌਤ

ਸੀਰੀਆ ਵਿੱਚ ਸਰਕਾਰੀ ਬਲਾਂ ਨੇ ਮੋਰਟਾਰ ਦੇ ਗੋਲੇ ਦਾਗੇ, 20 ਦੀ ਮੌਤ

ਅਮਾਨ (ਜੋਰਡਨ), 22 ਜੁਲਾਈ (ਵਿਸ਼ਵ ਵਾਰਤਾ)-ਉਤਰੀ ਸੀਰੀਆ ਦੇ ਇਕ ਸ਼ਹਿਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਸਰਕਾਰੀ ਬਲਾਂ ਨੇ ਮੋਰਟਾਰ ਦੇ ਗੋਲੇ ਦਾਗੇ, ਜਿਸ ਨਾਲ ਕਰੀਬ 20 ਲੋਕਾਂ ਦੀ ਮੌਤ ਹੋ ਗਈ। ਇਫ਼ਤਾਰ ਤੋਂ ਕੁਝ ਹੀ ਘੰਟੇ ਪਹਿਲਾਂ ਅਹਿਰਾ ਵਿੱਚ ਗੋਲੇ ਦਾਗੇ ਗਏ।

Comments are closed.

COMING SOON .....
Scroll To Top
11