Tuesday , 31 March 2020
Breaking News
You are here: Home » PUNJAB NEWS » ਸੀਨੀਅਰ ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਮੂਣਕ ਦੌਰਾ ਅੱਜ

ਸੀਨੀਅਰ ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਮੂਣਕ ਦੌਰਾ ਅੱਜ

ਮੂਣਕ, 24 ਜਨਵਰੀ (ਕੁਲਵੰਤ ਸਿੰਘ ਦੇਹਲਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸੰਸਦ ਮੈਂਬਰ ਅੱਜ ਹਲਕਾ ਲਹਿਰਾਗਾਗਾ ਦੇ ਵੱਖ-ਵੱਖ ਪਿੰਡਾਂ ਦੌਰਾਨ ਪਾਰਟੀ ਸਮਰਥਕਾਂ ਦੇ ਖੁਸ਼ੀਆਂ ਅਤੇ ਗ਼ਮੀਆਂ ਦੇ ਰੱਖੇਂ ਸਮਾਗਮਾਂ ਵਿੱਚ ਸ਼ਾਮਲ ਹੋਣਗੇ, ਇਹ ਜਾਣਕਾਰੀ ਦਿੰਦਿਆਂ ਸ੍ਰ ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੂਣਕ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਪਿੰਡ ਅਤੇ ਸ਼ਹਿਰਾਂ ਦੇ ਕਈ ਪਰਿਵਾਰਾਂ ਨਾਲ ਖੁਸ਼ੀਆਂ ਗਮੀਆਂ ਸਾਂਝੀਆਂ ਕਰਨਗੇ ਜਿਸ ਦੌਰਾਨ ਪਾਰਟੀ ਦੇ ਆਗੂ ਸਵਰਗਵਾਸੀ ਮਿਸ਼ਰਾ ਸਿੰਘ ਨੰਬਰਦਾਰ ਪਿੰਡ ਬਾਦਲਗੜ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨਗੇ ਸਰਕਲ ਪ੍ਰਧਾਨ ਪ੍ਰੀਤ ਮਹਿੰਦਰ ਭਾਈ ਕਿ ਪਸੌਰ, ਨੇ ਦੱਸਿਆ ਕਿ ਮੂਣਕ ਸ਼ਹਿਰ ਦੇ ਬਿਜਲੀ ਗਰਿੱਡ ਦੇ ਬਿਲਕੁਲ ਸਾਹਮਣੇ ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ ਦੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਗਏ ਇਲਾਵਾ ਸ਼ਹਿਰ ਦੇ ਵਸਨੀਕ ਵਿਮਲ ਜੈਨ ਦੇ ਨਿਵਾਸ ਸਥਾਨ ਤੇ ਹਾਜ਼ਰੀ ਭਰਨਗੇ, ਉਨ੍ਹਾਂ ਇਲਾਕੇ ਦੇ ਸਮੂਹ ਵਰਕਰਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਦੀ ਅਪੀਲ ਕੀਤੀ ਹੈ ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਮਕੋਰੜ, ਰਾਜਿੰਦਰ ਸਿੰਘ ਪ੍ਰਧਾਨ ਸੁਸਾਇਟੀ ਕੜੈਲ, ਮਹਿੰਦਰ ਸਿੰਘ ਟਾਂਡਾ,ਕਰਮ ਸਿੰਘ ਟਾਂਡਾ, ਬਾਰੂ ਮਕੌਰੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਮੋਜੂਦ ਸਨ।

Comments are closed.

COMING SOON .....


Scroll To Top
11