Saturday , 22 September 2018
Breaking News
You are here: Home » PUNJAB NEWS » ਸਿੱਧੂ ਤਾਜਪੋਸ਼ੀ ਲਈ ਪਾਕਿ ਪਹੁੰਚੇ

ਸਿੱਧੂ ਤਾਜਪੋਸ਼ੀ ਲਈ ਪਾਕਿ ਪਹੁੰਚੇ

ਅੰਮ੍ਰਿਤਸਰ- ਪੰਜਾਬ ਦੇ ਸਥਾਨਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਅਜ ਪਾਕਿਸਤਾਨ ਰਵਾਨਾ ਹੋ ਗਏ। ਉਹ ਵਾਹਗਾ ਬਾਰਡਰ ਰਸਤੇ ਦੁਪਹਿਰ ਬਾਅਦ ਲਾਹੌਰ ਲਈ ਰਵਾਨਾ ਹੋਏ। ਉਥੋਂ ਸਿਧੂ ਇਸਲਾਮਾਬਾਦ ਜਹਾਜ਼ ਰਾਹੀਂ ਜਾਣਗੇ।ਇਸ ਦੌਰਾਨ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸਿਧੂ ਨੇ ਕਿਹਾ ਕਿ ਮੈਂ ਇਕ ਸਦਭਾਵਨਾ ਰਾਜਦੂਤ ਵਜੋਂ ਪਾਕਿਸਤਾਨ ਜਾ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਦੋਹਾਂ ਮੁਲਕਾਂ ਦੇ ਸਬੰਧ ਸੁਧਰ ਜਾਣਗੇ। ਉਹ ਇਮਰਾਨ ਨੂੰ ਤੋਹਫੇ ਵਜੋਂ ਪਸ਼ਮੀਨੇ ਦੇ ਸ਼ਾਲ ਭੇਟ ਕਰਨਗੇ।

Comments are closed.

COMING SOON .....
Scroll To Top
11