Tuesday , 31 March 2020
Breaking News
You are here: Home » Sunday Magazine » ਸਿੱਖਾਂ ਵੱਲ ਦੇਖਦਾ ਅੱਜ ਸਾਰਾ ਸੰਸਾਰ

ਸਿੱਖਾਂ ਵੱਲ ਦੇਖਦਾ ਅੱਜ ਸਾਰਾ ਸੰਸਾਰ

ਨਾਨਕ ਦੁਖੀਆ ਸਭੁ ਸੰਸਾਰੁ ॥954॥
ਅੱਜ ਸਾਰਾ ਸੰਸਾਰ ਅੱਤਵਾਦ ਤੋਂ ਦੁਖੀ ਹੈ । ਪ੍ਰਦੂਸ਼ਣ ਤੋਂ ਦੁਖੀ ਹੈ । ਨਵੀਆਂ-ਨਵੀਆਂ ਿਬਮਾਰੀਆਂ ਤੋਂ ਦੁਖੀ ਹੈ । ਜਨਸੰਿਖਆ ਿਵਸਫੋਟ ਤੋਂ ਦੁਖੀ ਹੈ । ਗਰੀਬੀ, ਭੁੱਖਮਰੀ, ਅਨਪੜ੍ਹਤਾ ਤੋਂ ਦੁਖੀ ਹੈ । ਿੲਨ੍ਹਾਂ ਦੁੱਖਾਂ ਨੂੰ ਪੈਦਾ ਕਰਨ ਵਾਲ਼ਾ ਮਨੁੱਖ ਹੀ ਹੈ । ਅਫਸੋਸ ! ਅਜੇ ਮਨੁੱਖ ਮਨੁੱਖ ਨਹੀਂ ਬਿਣਆ ਤਾਂ ਹੀ ਮਨੁੱਖ ਦੁਖੀ ਹੈ । ਸਭ ਤੋਂ ਪਿਹਲਾਂ ਅੱਤਵਾਦ ਨੂੰ ਹੀ ਲੈ ਲਓ। ਿੲੱਕ ਸਮੇਂ ਅਮਰੀਕਾ ਅਤੇ ਰੂਸ ਪਾਟੇ ਖਾਂ ਤੇ ਨਾਢੂ ਖਾਂ ਬਣੇ ਿਫਰਦੇ ਸਨ । ਿੲਨ੍ਹਾਂ ਕਰਕੇ ਸੰਸਾਰ 10 ਸਾਲ ਜੰਗ ਦੀ ਭੱਠੀ ਿਵੱਚ ਸੜਦਾ-ਬਲ਼ਦਾ ਿਰਹਾ । ਜਪਾਨ ’ਤੇ ਪ੍ਰਮਾਣੂ ਹਿਥਆਰਾਂ ਨਾਲ਼ ਹਮਲੇ ਹੋਏ। ਯਹੂਦੀਆਂ ਦੀ ਨਸਲਕੁਸ਼ੀ ਕੀਤੀ ਗਈ। ਰੂਸ ਟੁੱਟ ਿਗਆ । ਅਮਰੀਕਾ ਦੇ ਵਪਾਰ ਦੀ ਰੀੜ ਦੀ ਹੱਡੀ ਟਿਵਨ ਟਾਵਰਾਂ ’ਤੇ ਹਮਲਾ ਕੀਤਾ ਿਗਆ। ਅਮਰੀਕਾ ਨੇ ਦੋਸ਼ ਲਗਾਿੲਆ ਓਸਾਮਾ ਿਬਨ ਲਾਦੇਨ ਉੱਪਰ। ਲਾਦੇਨ ਨੂੰ ਅਫਗਾਨੀ ਮੰਨ ਕੇ ਅਮਰੀਕਾ ਨੇ ਅਫਗਾਿਨਸਤਾਨ ਿਖਲਾਫ ਜੰਗ ਛੇੜ ਿਦੱਤੀ। ਅਫਗਾਿਨਸਤਾਨ ਤਬਾਹ ਕਰ ਿਦੱਤਾ ਿਗਆ । ਬੇਅੰਤ ਬੱਚੇ ਬੁੱਢੇ ਬੇਸਹਾਰਾ ਿੲਸਤਰੀਆਂ ਦਾ ਘਾਣ ਹੋਿੲਆ। ਅਮਰੀਕਾ ਨੇ ਪੁਰਾਣਾ ਜਮਾਂ ਿਪਆ ਸਾਰਾ ਗੋਲਾ ਬਾਰੂਦ ਅਫਗਾਿਨਸਤਾਨ ਤੇ ਸੁੱਟ ਿਦੱਤਾ। ਿੲਤਨਾ ਕੁੱਝ ਕਰਨ ਤੇ ਵੀ ਓਸਾਮਾ ਿਬਨ ਲਾਦੇਨ ਨਹੀਂ ਲੱਭਾ । ਅਮਰੀਕਾ ਨੇ ਸਮਿਝਆ ਲਾਦੇਨ ਿੲਰਾਕ ਿਵੱਚ ਹੈ। ਅਮਰੀਕਾ ਨੇ ਦੁਨੀਆ ਨੂੰ ਿਕਹਾ। ਿੲਰਾਕ ਕੋਲ ਮਨੁੱਖਤਾ ਮਾਰੂ ਖਤਰਨਾਕ ਰਸਾਿੲਣਕ ਹਿਥਆਰ ਹਨ । ਅਮਰੀਕਾ ਨੇ ਿੲਰਾਕ ਤੇ ਵੀ ਰੱਜ ਕੇ ਬੰਬਾਰੀ ਕੀਤੀ ਸੀ । ਉਨ੍ਹਾਂ ਿੲਰਾਕ ਦੇ ਰਾਸ਼ਟਰਪਤੀ ਸੁਦਾਮ ਹੁਸੈਨ ਨੂੰ ਫੜ ਿਲਆ । ਉਹ ਨੂੰ ਬੇਿੲਜਤ ਕਰਕੇ ਫਾਂਸੀ ਿਦੱਤੀ ਗਈ । ਅਮਰੀਕਾ ਨੂੰ ਨਾ ਤਾਂ ਓਸਾਮਾਂ ਿਬੰਨ ਲਾਦੇਨ ਲੱਭਾ ਨਾ ਹੀ ਕੋਈ ਰਸਾਿੲਿਣਕ ਹਿਥਆਰ । ਅਮਰੀਕਾ ਨੇ ਿੲਰਾਕ ਿਵੱਚ ਆਪਣੀ ਮਰਜੀ ਦਾ ਰਾਸਟਰਪਤੀ ਥੋਪ ਿਦੱਤਾ। ਿੲਸ ਿਵੱਚੋਂ ਿਨਕਲ਼ੀ ਆਈ.ਐਸ. ਆਈ. ਯਾਨੀ ਿੲਸਲਾਿਮਕ ਸਟੇਟ ਆਫ ਿੲਰਾਕ ਐਂਡ ਸੀਰੀਆ। ਆਈ.ਐਸ.ਆਈ.ਐਸ. ਵਾਲ਼ੇ ਕਿਹੰਦੇ ਹਨ । ਪੂਰੀ ਦੁਨੀਆਂ ਤੇ ਅੱਲਾ ਦਾ ਰਾਜ ਿਲਆਉਣਾ ਹੈ । ਿੲਸ ਲਈ ਿੲਹਨਾਂ 1. ਸ਼ਾਂਤੀ ਨੂੰ ਨਕਾਿਰਆ ਹੈ । 2. ਉਹ ਨਸਲਕੁਸ਼ੀ ਦੇ ਹਾਮੀ ਹਨ । 3. ਿਕਆਮਤ ਦੀ ਉਡੀਕ ਿਵੱਚ ਹਨ । 4. ਦੁਨੀਆਂ ਦੇ ਅਟੱਲ ਖਾਤਮੇ ਦੇ ਹਰਕਾਰੇ ਹਨ । ( ਪੰਜਾਬੀ ਿਟ੍ਰਿਬਊਨ 05-03-15) ਅਖਬਾਰਾਂ ਿਵੱਚ ਆਈ.ਐਸ.ਆਈ.ਐਸ. ਨੇ ਜੁਮੇਵਾਰੀ ਲਈ ਹੈ । 1. ਰੂਸ ਦਾ ਯਾਤਰੂਆਂ ਨਾਲ਼ ਭਿਰਆ ਜਹਾਜ ਡੇਿਗਆ ਹੈ । 2. ਿੲੰਗਲੈਂਡ ਿਵੱਚ ਹਮਲੇ ਕੀਤੇ ਹਨ । 3. ਫਰਾਂਸ ਿd26711ਵੱਚ ਵੀ ਹਮਲੇ ਕੀਤੇ ਹਨ । ਜੇ ਿੲਹ ਸੱਭ ਠੀਕ ਹੈ ਤਾਂ ਸੱਚਮੁੱਚ ਬਹੁਤ ਖਤਰਨਾਕ ਹੈ । ਪਾਟੇ ਖਾਂ ਰੂਪੀ ਅਮਰੀਕਾ ਨੇ ਪਿਹਲਾਂ ਅਫਗਾਿਨਸਤਾਨ ਿਵੱਚ ਬੰਬਾਂ ਦੀ ਫਸਲ ਬੀਜੀ । ਿਫਰ ਿੲਰਾਕ ਿਵੱਚ ਬੰਬਾਂ ਦੀ ਫਸਲ ਬੀਜੀ । ਹੁਣ ਬੰਬਾਂ ਦੀ ਫਸਲ ਉੱਗ ਆਈ ਹੈ । ਹੁਣ ਫੇਰ ਅਮਰੀਕਾ ਸੀਰੀਆਂ ਿਵੱਚ ਬੰਬਾਂ ਦੀ ਫਸਲ ਬੀਜ ਿਰਹਾ ਹੈ । ਿੲਹ ਸੱਚ ਹੈ । ਕਰੇ ਕੋਈ ਤੇ ਭਰੇ ਕੋਈ। ਅਮਰੀਕਾ ਦੇ ਿੲੱਕ ਿਰਟਾਿੲਰਡ ਮੇਜਰ ਜਨਰਲ ਮਾਈਕਲ ਕੇ ਨਾਗਟਾ ਜੋ ਿਕ 2003 ਤੋਂ 2013 ਤੱਕ ਿੲਰਾਕ ’ਤੇ ਹਮਲੇ ਵੇਲ਼ੇ ਅਮਰੀਕੀ ਸਪੈਸ਼ਲ ਫੋਰਿਸਸ ਦੇ ਸੀਨੀਅਰ ਨੇ ਕਮਾਂਡਰ ਿਕਹਾ, “ਜ਼ਾਰਜ ਬੁੱਸ਼ ਦੀ ਅਗਵਾਈ ਹੇਠ ਰੀਪਬਿਲਕ ਪਾਰਟੀ ਨੇ ਝੂਠ ਮੂਠ ਹੀ ਿਕਹਾ ਸੀ ਿਕ ਸਦਾਮ ਹੁਸੈਨ ਕੋਲ਼ ਿਭਆਿਨਕ ਤਬਾਹੀ ਦੇ ਹਿਥਆਰ ਹਨ । ਜਦਿਕ ਕੁੱਝ ਵੀ ਨਹੀਂ ਸੀ । ਬਲਿਕ ਸਾਡਾ ਬੇਹੱਦ ਖੂਨ ਖਰਾਬਾ ਹੋਿੲਆ। ਮੀਡੀਆ ਨੇ ਲੋਕ ਰਾਏ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ । ਮੇਰੇ ਬਹੁਤ ਫੌਜੀ ਮਾਰੇ ਗਏ ਪਰ ਿਮਿਲ਼ਆ ਕੁੱਝ ਵੀ ਨਹੀਂ। ਸਾਡੀ ਪ੍ਰਾਪਤੀ ਹੈ ਨਾਕਾਮ ਦੋ ਲੜਾਈਆਂ । ਅਸੀਂ ਉਹਨਾਂ ਦੇ ਹੌਸਲੇ ਢਹੁਣ ਲਈ ਵੱਧ ਤੋਂ ਵੱੱਧ ਫੌਜੀ ਭੇਜੇ ਪਰ ਕੋਈ ਹੱਲ ਨਾ ਿਨਕਿਲ਼ਆ। ਿਕਸੇ ਦਾ ਹੌਂਸਲਾ ਪਸਤ ਨਹੀਂ ਹੋਿੲਆ । ਬਗਦਾਦ ਉੱਪਰ ਥੋਪੀ ਗਈ ਿਭ੍ਰਸ਼ਟ ਸਰਕਾਰ ਨੇ ਵੀ ਮੁਸਿਕਲਾਂ ਵਧਾਈਆਂ ਹਨ”। ਅਮਰੀਕਾ ਦੇ ਵਾਿਸ਼ੰਗਟਨ 14-03-2015 ਦੀ ਖਬਰ ਹੈ, “ਦਿਹਸ਼ਤਗਰਦੀ ਜਥੇਬੰਦੀ ਿੲਸਲਾਿਮਕ ਸਟੇਟ ਤੇ ਰਾਤੋ-ਰਾਤ ਕਬਜਾ ਪਾਉਣਾ ਮੁਸ਼ਿਕਲ ਹੈ । ਸਮਾਂ ਲੱਗੇਗਾ । ਸੰਘਰਸ਼ ਕਰਨਾ ਪਵੇਗਾ”। ਸੀ.ਆਈ.ਏ ਦੇ ਡਾਿੲਰੈਕਟਰ ਜੌਹਨ ਬਰੈਨ ਨੇ ਿਕਹਾ ਹੈ, “ਿੲਸਲਾਿਮਕ ਸਟੇਟ ਪੈਸੇ ਅਤੇ ਜਥੇਬੰਦੀ ਪੱਖੋਂ ਕਾਫੀ ਮਜਬੂਤ ਹੈ। ਉਸ ਦੇ ਲੜਾਕੇ ਅਨੁਸ਼ਾਿਚਤ ਵਚਨਬੱਧ ਅਤੇ ਜੁਝਾਰੂ ਹਨ । ਜੇ ਰੋਕ ਨਾ ਲਾਈ ਤਾਂ ਉਹ ਸੀਰੀਆ ਅਤੇ ਈਰਾਕ ਤੋਂ ਿਬਨਾ ਹੋਰਨਾ ਦੇਸ਼ਾ ਿਵੱਚ ਵੀ ਭਾਰੂ ਹੋ ਸਕਦੇ ਹਨ । ਅਮਰੀਕਾ ਅਤੇ ਿੲਸ ਦੇ ਭਾਈਵਾਲ਼ਾ ਨੂੰ ਵੀ ਚੁਣੌਤੀ ਦੇ ਸਕਦੇ ਹਨ । ਉਨ੍ਹਾਂ ਮੰਿਨਆ ਿਕ ਦਿਹਸ਼ਤਗਰਦਾਂ ਿਖਲਾਫ ਸਫਲਤਾ ਠਰੰਮੇ ਅਤੇ ਅਿਹਦ ਨਾਲ਼ ਹੀ ਕੀਤੀ ਜਾ ਸਕਦੀ ਹੈ । ਿੲਸਲਾਿਮਕ ਸਟੇਟ ਵਾਲ਼ੇ ਅਧੁਿਨਕ ਸੰਚਾਰ ਸਾਧਨਾ ਦਾ ਪੂਰਾ ਲਾਭ ਉਠਾ ਰਹੇ ਹਨ । ਉਹ ਆਪਣੇ ਪੈਰ ਪਸਾਰ ਰਹੇ ਹਨ”। ਅਮਰੀਕਾ ਦੀ ਯੇਲ ਯੁਨੀਵਰਿਸਟੀ ਦੇ ਬੁੱਧੀਜੀਵੀਆਂ ਨੇ ਿੲਹ ਨਤੀਜਾ ਕੱਿਢਆ ਹੈ, “ਆਈ.ਐਸ. ਦੇ ਲੜਾਕੂ ਮਨੋਿਵਕਾਰਾਂ ਤੋਂ ਪੀੜਤ ਕਾਤਲਾਂ ਦਾ ਟੋਲਾ ਨਹੀਂ ਹੈ। ਿੲਹ ਿੲੱਕ ਿਨਰੋਲ ਧਾਰਿਮਕ ਸੰਗਠਨ ਹੈ। ਿੲਸ ਦੇ ਅਸੂਲ ਬੜੇ ਸੂਝਬੂਝ ਨਾਲ਼ ਬਣਾਏ ਗਏ ਹਨ। ਿੲਨ੍ਹਾਂ ਨੂੰ ਅਮਲ ਿਵੱਚ ਿਲਆਉਣ ਲਈ ਉਹ ਿਕਆਮਤ ਤੱਕ ਜਾਣ ਲਈ ਿਤਆਰ ਹਨ । ਅਸੀਂ ਆਈ.ਐਸ.ਦੀ ਸੋਚ ਨੂੰ ਹਰਾਉਣ ਤੋਂ ਹਾਰ ਗਏ ਹਾਂ । ਿੲਹਨਾਂ ਨੂੰ ਸਮਝਣ ਲਈ ਬਹੁਤ ਭੁੱਲਾਂ ਕੀਤੀਆਂ” । ਭਾਰਤ ਦਾ ਸਾਬਕਾ ਸੀ.ਬੀ.ਆਈ. ਡਾਿੲਰੈਕਟਰ ਆਰ.ਕੇ. ਰਾਘਵਨ ਨੇ ਿਕਹਾ, “ਨੌਜੁਆਨ ਘਰ ਦੀਆਂ ਸਾਰੀਆਂ ਸੁੱਖਸਹੂਲਤਾਂ ਤੇ ਨੌਕਰੀਆਂ ਆਿਦ ਛੱਡ ਕੇ ਆਈ.ਐਸ.ਆਈ.ਐਸ. ਿਵੱਚ ਿਮਲ਼ ਰਹੇ ਹਨ। ਿੲਸ ਜਥੇਬੰਦੀ ਿਵੱਚ 10 ਪਰਸੈਂਟ ਕੁੜੀਆਂ ਹਨ ਜੋ ਿਕ ਪੱਛਮੀ ਦੇਸ਼ਾਂ ਦੀਆਂ ਹਨ । ਉਚੇਰੀ ਿਸੱਿਖਆ ਪ੍ਰਾਪਤ ਨੌਜਵਾਨਾਂ ਨੂੰ ਹੀ ਿੲਸ ਜਥੇਬੰਦੀ ਿਵੱਚ ਸ਼ਾਿਮਲ਼ ਕੀਤਾ ਜਾਂਦਾ ਹੈ”। ਆਈ.ਐਸ.ਆਈ.ਐਸ. ਦੀ ਿੲੱਕ ਹੋਰ ਵੀ ਜਥੇਬੰਦੀ ਬਣ ਗਈ ਜੋ ਿਕ ਆਈ.ਐਸ.ਆਈ.ਐਲ ਦੇ ਨਾਮ ਤੇ ਚੱਲਦੀ ਹੈ। ਿੲਨ੍ਹਾਂ ਦਾ ਿਨਸ਼ਾਨਾ ਨਾਲ਼ ਲੱਗਦੇ ਜੌਰਡਨਤੇ ਲੈਬਨਾਨ ਨੂੰ ਵੀ ਕਾਬੂ ਕਰਨਾ ਹੈ। ਿੲੱਸ ਜਥੇਬੰਦੀ ਿਵੱਚ ਿੲੱਕ ਚੁੰਬਕੀ ਸ਼ਕਤੀ ਹੈ। 16-03-2015 ਦੀ ਖਬਰ ਹੈ, “ਸੀਰੀਆਂ ਦੀ ਕੁੱਲ ਅਬਾਦੀ 3 ਕਰੋੜ 72 ਲੱਖ ਸੀ। 40 ਲੱੱਖ ਲੋਕ ਘਰ ਬਾਰ ਛੱਡ ਗਏ ਹਨ। 3 ਲੱਖ ਮਾਰ ਿਦੱਤੇ ਗਏ ਹਨ । 70 ਲੱਖ ਲੋਕ ਕੈਂਪਾਂ ਿਵੱਚ ਰੁਲ਼ ਰਹੇ ਹਨ । 30 ਲੱਖ ਬੱਿਚਆਂ ਦਾ ਭਿਵੱਖ ਖਤਰੇ ਿਵੱਚ ਹੈ। ਅੱਜ ਕੱਲ ਦਸੰਬਰ 2015 ਿਵੱਚ ਵੀ ਸੀਰੀਆ ਤੇ ਭਾਰੀ ਬੰਬਾਰੀ ਹੋ ਰਹੀ ਹੈ । ਸੰਸਾਰ ਜੰਗ ਦੇ ਿਵਰੋਧੀ ਧੜੇ ਰੂਸ ਅਮਰੀਕਾ ਤੇ ਫਰਾਂਸ ਰਲ਼ ਕੇ ਸੀਰੀਆ ਿਵੱਚ ਬੰਬਾਂ ਦੀ ਫਸਲ ਬੀਜ ਰਹੇ ਹਨ”। ਹੈਰਾਨੀ ਦੀ ਗੱਲ ਿੲਹ ਹੈ ਿਕ ਅਖਬਾਰਾਂ ਵਾਲ਼ੇ ਕਿਹੰਦੇ ਹਨ, ਆਈ.ਐਸ. ਆਈ.ਐਸ. ਦਾ ਮੁਖੀ ਯਹੂਦੀ ਹੈ। ਯਹੂਦੀਆਂ ਦਾ ਿਨਸਾਨਾ ਪੂਰੀ ਦੁਨੀਆਂ ਨੂੰ ਮੁੱਠੀ ਿਵੱਚ ਕਰਨਾ ਹੈ। ਏਥੋਂ ਤੱਕ ਿਕਹਾ ਜਾਂਦਾ ਹੈ ਿਕ ਯੂਰਪ ਅਤੇ ਅਮਰੀਕਾ ਦੀ ਕੁੱਲ ਪੂੰਜੀ ਤੇ ਯਹੂਦੀਆਂ ਦਾ ਕਬਜਾ ਹੈ । ਵੱਡੇ-ਵੱਡੇ ਸਾਰੇ ਬਰਾਂਡ (ਐਪਲ ਆਿਦ) ਯਹੂਦੀਆਂ ਦੇ ਹਨ। ਮੁਸਲਮਾਨ ਜਗਤ ਯਹੂਦੀਆਂ ਦੇ ਕਬਜੇ ਿਵੱਚ ਨਹੀਂ ਆ ਿਰਹਾ ਸੀ। ਿੲਸ ਤਰ੍ਹਾਂ ਲੱਗਦਾ ਹੈ ਿਕ ਮੁਸਲਮਾਨਾਂ ਨੂੰ ਸੀਆ ਸੁੰਨੀਆਂ ਿਵੱਚ ਵੰਡ ਕੇ ਿੲਹਨਾਂ ਦਾ ਆਪਸ ਿਵੱਚ ਭੇੜ ਕਰਵਾ ਕੇ ਿੲਹਨਾਂ ਨੂੰ ਵੀ ਆਪਣੀ ਮੁੱਠੀ ਿਵੱਚ ਕਰਕੇ ਅਰਬ ਜਗਤ ਦੀ ਤੇਲ ਦੀ ਦੌਲਤ ਨੂੰ ਕਾਬੂ ਕਰਨਾ ਹੈ । ਿੲਸ ਨੀਤੀ ਨਾਲ਼ ਸੱਪ ਵੀ ਮਰ ਜਾਵੇਗਾ ਤੇ ਸੋਟਾ ਵੀ ਬਚ ਜਾਵੇਗਾ। ਦੂਜੀ ਸੋਚ ਹੋਰ ਪਾਸੇ ਨੂੰ ਵੀ ਜਾ ਰਹੀ ਹੈ ਯਹੂਦੀ ਬਦਲੇ ਦੀ ਕਾਰਵਾਈ ਕਰ ਰਹੇ ਹਨ। 1933 ਤੋਂ 1945 ਯੂਰਪ ਿਵੱਚ ਿਹਟਲਰ ਦਾ ਰਾਜ ਸੀ । ਿਹਟਲਰ ਸਮਝਦਾ ਸੀ ਿਕ ਯਹੂਦੀ ਨਸਲ ਉਹਨਾਂ ਨਾਲ਼ ਨਹੀਂ ਿਮਲ਼ਦੀ ਿੲਸ ਲਈ ਿਹਟਲਰ ਯਹੂਦੀਆਂ ਨੂੰ ਦੁਨੀਆਂ ਤੋਂ ਖਤਮ ਕਰਨਾ ਚਾਹੁੰਦਾ ਸੀ। ਿਹਟਲਰ ਨੇ ਪੋਲੈਂਡ ਦੇ ਆਉਸਿਵਤਸ ਕੈਂਪਾਂ ਿਵੱਚ 18 ਲੱਖ ਯਹੂਦੀਆਂ ਨੂੰ ਜਿਹਰੀਲੀਆਂ ਗੈਸਾਂ ਨਾਲ਼ ਮਾਰ ਿਦੱਤਾ ਸੀ । ਜੇ ਆਈ.ਐਸ.ਆਈ.ਐਸ. ਦਾ ਮੁੱਖੀ ਯਹੂਦੀ ਹੈ ਤਾਂ ਿੲਸਲਾਿਮਕ ਸਟੇਟ ਵਾਿਲ਼ਆਂ ਨੂੰ ਵਰਤ ਕੇ ਯੂਰਪ ਤੋਂ ਬਦਲਾ ਲੇਣ ਦੀ ਨੀਤੀ ਹੋ ਸਕਦੀ ਹੈ । ਭਾਰਤੀ ਅੱਤਵਾਦੀਆਂ ਦੇ ਸਬੰਧ ਵੀ ਯਹੂਦੀਆਂ ਨਾਲ਼ ਜੁੜਦੇ ਹਨ। ਭਾਰਤੀ ਬ੍ਰਾਹਮਣ ਬਾਣੀਆਂ ਦਾ ਅਸਲ ਮਨੋਰਥ ਹੈ ਭਾਰਤ ਦੇ 87 ਪਰਸੈਂਟ ਲੋਕ ਦਿਲਤ ਹਨ ਿੲਹਨਾਂ ਤੇ ਸਦੀਵੀ ਰਾਜ ਕਰਨਾ। ਿੲਸ ਮਨੋਰਥ ਦੀ ਪੂਰਤੀ ਿਵੱਚ ਘੱਟ ਿਗਣਤੀਆਂ ਿਸੱਖ, ਮੁਸਿਲਮ ਤੇ ਈਸਾਈ ਰੁਕਾਵਟ ਹਨ। ਦਿਲਤਾਂ ਨੂੰ ਤਾਂ ਿੲਹਨਾਂ ਸਦੀਆਂ ਤੋਂ ਗੁੰਗੇ ਬੋਲ਼ੇ ਬਣਾ ਕੇ ਰੱਿਖਆ ਹੈ। ਘੱਟ ਿਗਣਤੀਆਂ ਖਾਸ ਕਰਕੇ ਿਸੱਖਾਂ ਤੋਂ ਬਗੈਰ ਬ੍ਰਾਹਮਣ ਬਾਣੀਆਂ ਦੇ ਿਖਲਾਫ ਕੋਈ ਬੋਲ ਨਹੀਂ ਸਕਦਾ। ਹੁਣ ਤੱਕ ਬ੍ਰਾਹਮਣ ਬਾਣੀਆਂ ਦੀ ਸਾਰੀ ਸ਼ਕਤੀ ਿਸੱਖਾਂ ਨੂੰ ਖਤਮ ਕਰਨ ਤੇ ਲੱਗੀ ਰਹੀ । ਮਾਰਕਸਵਾਦੀ ਫੋਬੀਆ ਵਾਲ਼ੇ ਅਖੌਤੀ ਬੁੱਧੀਜੀਵੀਆਂ ਨੂੰ ਿਸੱਖ ਕੌਮ ਨੂੰ ਨਸ਼ਟ ਕਰਨ ਤੇ ਲਗਾਿੲਆ ਿਗਆ। ਅੱਛਾ ਕਾਮਰੇਡ (ਕੌਮਨਸ਼ਟੀਆ) ਓਹੀ ਮੰਿਨਆ ਜਾਂਦਾ ਸੀ ਿਜਸ ਨੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ ਅਤੇ ਿਸਗਰਟਾਂ ਪੀਂਦਾ ਹੋਵੇ । ਿੲਹਨਾਂ ਦਾ ਮੱਤ ਸੀ ਿਕ ਿਸਗਰਟਾਂ ਦਾ ਧੂੰਆਂ ਿਸੱਖੀ ਦੇ ਜਰਾਸੀਮ ਮਾਰਨ ਲਈ ਸਹਾਈ ਹੁੰਦਾ ਹੈ । 1984 ਿਵੱਚ ਿੲਹਨਾਂ ਨੇ ਦੁਨੀਆਂ ਦੇ ਸਾਹਮਣੇ ਿਸੱਖਾਂ ਦੀ ਨਸਲਕੁਸ਼ੀ ਕੀਤੀ ਸੀ। ਕੱਟੜ ਬ੍ਰਾਹਮਣਵਾਦੀਆਂ ਨੇ ਿੲਜ਼ਰਾਈਲ ਦਾ ਸਹਾਰਾ ਿਲਆ। ਿੲਸ ਦਾ ਖੁਲਾਸਾ ਿੲੰਨਸਪੈਕਟਰ ਹੇਮੰਤ ਕਰਕਰੇ ਦੀ ਪਾਰਟੀ ਨੇ ਉਦੋਂ ਕੀਤਾ ਜਦੋਂ ਪ੍ਰਾਿਗਆ ਸਾਧਵੀ ਤੇ ਕਰਨਲ ਪ੍ਰੋਹਤ ਫੜੇ ਗਏ । ਉਹਨਾਂ ਦਾ ਲੈਪਟਾਪ ਹੇਮੰਤ ਕਰਕਰੇ ਦੇ ਹੱਥ ਲੱਗਾ ਉਸ ਿਵੱਚ ਿੲਹਨਾਂ ਦੇ ਸਬੰਧ ਿੲਜ਼ਰਾਈਲ ਦੇ ਯਹੂਦੀਆਂ ਨਾਲ਼ ਹੋਣ ਦਾ ਖੁਲਾਸਾ ਹੋਣਾ ਸੀ । ਿੲਸ ਸ਼ਾਿਜ਼ਸ ਦੇ ਬੇਨਕਾਬ ਹੋਣ ਤੋਂ ਰੋਕਣ ਲਈ ਤਾਜ ਹੋਟਲ ਤੇ ਹਮਲਾ ਕੀਤਾ ਿਗਆ । ਏਸੇ ਆੜ ਿਵੱਚ ਹੇਮੰਤ ਕਰਕਰੇ ਦੀ ਪਾਰਟੀ ਨੂੰ ਮਾਰ ਮੁਕਾਿੲਆ। ਏਸੇ ਨਾਲ਼ ਭਾਰਤੀ ਅੱਤਵਾਦੀਆਂ ਦੇ ਸਬੰਧ ਯਹੂਦੀਆਂ ਨਾਲ਼ ਿਮਲਣ ਦਾ ਸ਼ੱਕ ਪੱਕਾ ਹੁੰਦਾ ਹੈ। ਮਨੁੱਖਤਾ ਪ੍ਰਸਤ ਬੁੱਧੀਜੀਵੀਆਂ ਨੂੰ ਿੲਸ ਦੀ ਹੋਰ ਖੋਜ ਕਰਨੀ ਚਾਹੀਦੀ ਹੈ ।
ਜੋ ਸਾਡੇ ਸਾਹਮਣੇ ਿੲਿਤਹਾਸ ਪਰੋਿਸਆ ਿਪਆ ਹੁੰਦਾ ਹੈ ਉਹ ਸਾਰਾ ਰਾਜ ਕਰਨ ਵਾਿਲ਼ਆਂ ਦੀ ਮਰਜੀ ਦਾ ਿਲ਼ਖਵਾਿੲਆ ਹੁੰਦਾ ਹੈ। ਅਸਲ ਗੱਲ ਦਾ ਪਤਾ ਬਹੁਤ ਦੇਰ ਬਾਅਦ ਹੀ ਲੱਗਦਾ ਹੈ । ਿਸੱਖਾਂ ਦੇ ਿੲਿਤਹਾਸ ਨੂੰ ਹੀ ਲੈ ਲਵੋ, ਬਾਬਾ ਬੰਦਾ ਿਸੰਘ ਬਹਾਦਰ ਦਾ ਿੲਿਤਹਾਸ ਹੁਣੇ ਹੁਣੇ ਪ੍ਰਕਾਸ਼ ਿਵੱਚ ਆਿੲਆ ਹੈ । ਉਸ ਨੇ ਮੁਗਲਾਂ ਦੀ ਪੀਹੜੀਆਂ ਦੀ ਜੰਮੀ ਹੋਈ ਸਲਤਨਤ ਨੂੰ ਪੁੱਟ ਕੇ ਵਗਾਹ ਮਾਿਰਆ ਤੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ । ਅੱਠ ਸਾਲ ਰਾਜ ਵੀ ਕੀਤਾ ਸੀ । ਸਰਦਾਰ ਬਘੇਲ ਿਸੰਘ ਨੇ ਿਦੱਲ਼ੀ ਦੇ ਲਾਲ ਿਕਲੇ ਤੇ ਖਾਲਸਾ ਰਾਜ ਦਾ ਝੰਡਾ ਲਿਹਰਾਿੲਆ ਸੀ । ਮੁਗਲ ਬਾਦਸ਼ਾਹ ਿਜਸ ਪੱਥਰ ਦੇ ਤਖਤ ਤੇ ਬੈਠ ਕੇ ਰਾਜ ਕਰਦਾ ਸੀ ਿਸੰਘ ਉਸ ਪੱਥਰ ਦੇ ਤਖਤ ਨੂੰ ਹੀ ਦਰਬਾਰ ਸਾਿਹਬ ਲੈ ਆਏ ਸਨ । ਅੱਜ ਕੱਲ ਉਹ ਪੱਥਰ ਦਾ ਤਖਤ ਦਰਬਾਰ ਸਾਿਹਬ ਅੰਿਮ੍ਰਤਸਰ ਉਥੇ ਿਪਆ ਹੈ ਿਜਥੇ ਲੰਗਰ ਦੇ ਟੁੱਟੇ ਫੁੱਟੇ ਭਾਂਡੇ ਪਏ ਹੁੰਦੇ ਹਨ । ਅਫਗਾਨ ਲੁਟੇਰੇ ਗਜਨੀ ਆਿਦ ਨੇ ਭਾਰਤ ਦੇ ਮੰਦਰਾਂ ਿਵੱਚ ਪਈ ਬੇਸੁਮਾਰ ਦੌਲਤ ਨੂੰ ਖੂਬ ਲੁੱਿਟਆ । ਜਦੋਂ ਉਹ ਲੁੱਟ ਦਾ ਮਾਲ ਲੈ ਜਾ ਰਹੇ ਹੁੰਦੇ ਸਨ ਤਾਂ ਰਾਸਤੇ ਿਵੱਚ ਉਹਨਾਂ ਨੂੰ ਭਾਰਤੀ ਸੋਹਣੀਆਂ ਸੁੰਦਰ ਬਹੂ ਬੇਟੀਆਂ ਿਮਲ਼ਦੀਆਂ ਉਹਨਾਂ ਨੂੰ ਵੀ ਹੱਕ ਕੇ ਨਾਲ਼ ਕੈ ਜਾਂਦੇ ਰਹੇ। ਰਾਸਤੇ ਿਵੱਚ ਿਜਹੜਾ ਵੀ ਕੋਈ ਿੲਹਨਾਂ ਲੁਟੇਿਰਆਂ ਦਾ ਿਵਰੋਧ ਕਰਦਾ ਤਾਂ ਲੁਟੇਰੇ ਉਸ ਦਾ ਿਸਰ ਵੱਢ ਿਦੰਦੇ ਅਤੇ ਉਸ ਿਸਰ ਨਾਲ਼ ਖੁਦੋ ਖੂੰਡੀ ਖੇਡਦੇ-ਖੇਡਦੇ ਅਫਗਾਿਨਸਤਾਨ ਵੜ ਜਾਂਦੇ ਸਨ । ਸਰਦਾਰ ਰਣਜੀਤ ਿਸੰਘ ਨੇ ਿੲਹਨਾਂ ਲੁਟੇਿਰਆਂ ਨੂੰ ਕੇਵਲ ਰੋਿਕਆ ਹੀ ਨਹੀਂ ਬਲਿਕ ਉਹਨਾਂ ਦਾ ਲਾਘਾਂ ਦਰਾ ਖੈਬਰ ਸਦਾ ਲਈ ਬੰਦ ਕਰ ਿਦੱਤਾ ਸੀ । ਅਫਗਾਿਨਸਤਾਨ ਤੇ ਖਾਲਸਾ ਰਾਜ ਦਾ ਝੰਡਾ ਝੁਲਾਿੲਆਂ ਸੀ। ਸਰਦਾਰ ਰਣਜੀਤ ਿਸੰਘ ਨੇ ਚਾਲ਼ੀ ਸਾਲ ਰਾਜ ਕੀਤਾ। ਸਾਰੇ ਧਰਮਾਂ ਵਾਿਲ਼ਆਂ ਨੂੰ ਿੲੱਜਤ ਿਦੱਤੀ ਅਤੇ ਚਾਲ਼ੀ ਸਾਲਾਂ ਦੇ ਰਾਜ ਿਵੱਚ ਕਦੇ ਿਕਸੇ ਨੂੰ ਫਾਂਸੀ ਦੀ ਸਜਾ ਨਹੀਂ ਿਦੱਤੀ । ਅੰਗਰੇਜਾਂ ਦੇ ਰਾਜ ਵੇਲ਼ੇ ਜਿਲਆਂ ਵਾਲ਼ੇ ਬਾਗ ਿਵੱਚ ਜਨਰਲ ਡਾਿੲਰ ਨੇ ਭਾਰਤੀ ਲੋਕਾਂ ਦੇ ਭਾਰੀ ਿੲਕੱਠ ਤੇ ਅੰਨੇਵਾਹ ਗੋਲ਼ੀਆਂ ਚਲਵਾਈਆਂ ਸਨ । ਜਨਰਲ ਡਾਿੲਰ ਿੲਹ ਸੱਭ ਠਹਾਕੇ ਮਾਰਦਾ ਚੁਟਕੀਆਂ ਵਜਾਉਂਦਾ ਸਟੇਜਾਂ ਦੇ ਦੱਸਦਾ ਹੁੰਦਾ ਸੀ। ਉਹ ਿੲੰਗਲੈਂਡ ਵੀ ਚਲਾ ਿਗਆ ਸੀ। ਓਹਨੂੰ ਓਥੇ ਓਹਦੇ ਘਰ ਸਰਦਾਰ ਊਧਮ ਿਸੰਘ ਿਵੱਚ ਜਾ ਠੋਿਕਆ। ਿਸੱਖਾਂ ਦੇ ਿੲਸ ਤਰਾਂ ਦੇ ਿੲਿਤਹਾਸ ਨੂੰ ਨੀਝ ਨਾਲ਼ ਦੇਖਣ ਵਾਲ਼ੇ ਰੂਸ ਦੇ ਤਾਸਕੀ (ਠਰੋਸਕੇ) ਅਤੇ ਲੈਿਨਨ ਸਨ। ਤਾਸਕੀ ਯਹੂਦੀ ਸੀ ਜੋ ਿਕ ਸਾਿੲਬੇਰੀਆ ਿਵੱਚ ਬੈਠਾ ਸੀ ਅਤੇ ਲੈਿਨਨ ਸਿਵਜਰਲੈਂਡ ਬੈਠ ਕੇ ਿਸੱਖਾਂ ਨੂੰ ਦੇਖ ਿਰਹਾ ਸੀ । ਿਸੱਖਾਂ ਨੇ ਅੰਗਰੇਜਾਂ ਦੇ ਨੱਕ ਿਵੱਚ ਦਮ ਕਰ ਰੱਿਖਆ ਸੀ। ਰੂਸ ਦੀ 1917 ਦੀ ਕ੍ਰਾਤੀ ਤੋਂ ਬਾਅਦ ਲੈਿਨਨ ਰੂਸ ਦਾ ਪ੍ਰਧਾਨ ਅਤੇ ਤਾਸਕੀ ਰੱਿਖਆ ਮੰਤਰੀ ਬਿਣਆ। ਿੲਨ੍ਹਾਂ ਨੇ ਿਸੱਖਾਂ ਦੇ ਿਸਧਾਂਤ ਪੰਚ-ਪ੍ਰਧਾਨੀ ਪ੍ਰਣਾਲੀ ਨੂੰ ਲਾਗੂ ਕੀਤਾ। ਿੲਸ ਨੂੰ ਿੲਨ੍ਹਾਂ ਨੇ ਪੋਿਲਟ ਿਬਊਰੋ ਿਕਹਾ। ਿੲਨ੍ਹਾਂ ਦੀ ਪੋਿਲਟ ਿਬਊਰੋ ਿਵੱਚ ਸਨ ਤਾਸ਼ਕੀ, ਸਟਾਿਲਨ, ਕਾਮਨੀਵ, ਬੁਖਾਰਨ ਅਤੇ ਜੈਨੋਵੀਵ। ਿੲਸ ਿਸਧਾਤ ਨਾਲ਼ ਿੲਹਨਾਂ ਨੇ ਰੂਸ ਨੂੰ ਦੁਨੀਆ ਦਾ ਸੱਭ ਤੋਂ ਸ਼ਕਤੀਸਾਲੀ ਦੇਸ਼ ਬਣਾ ਿਦੱਤਾ ਸੀ। ਪੰਜਾਬ ਦਾ ਿੲੱਕ ਅਖਾਣ ਹੈ। ਤਕੜੇ ਅਤੇ ਕੰਮ ਦੇ ਧੂਸ ਮਨੁੱਖ ਨੂੰ ਲੋਕ ਕਿਹੰਦੇ ਸਨ। ਿੲਹ ਤਾਂ ਰੂਸ ਹੈ ਰੂਸ । ਰੂਸ ਵੀ ਅਫਗਾਿਨਸਤਾਨ ਤੇ ਕਬਜਾ ਕਰਨਾ ਚਾਹੁੰਦਾ ਸੀ ਅਤੇ ਅਮਰੀਕਾ ਵੀ । ਅਫਗਾਿਨਸਤਾਨ ਦੇ ਕੱਚੇ ਮਾਲ ਤੇ ਦੋਨੋ ਕਬਜਾ ਚਾਹੁੰਦੇ ਸਨ। ਿੲਨ੍ਹਾਂ ਦੋਹਾਂ ਦੀ ਕਸਮਕਸ਼ ਚੋਂ ਿਨਕਿਲ਼ਆ ਓਸਾਮਾ ਿਬਨ ਲਾਦੇਨ। ਲਾਦੇਨ ਅਮਰੀਕਾ ਦੀ ਦੇਣ ਸੀ। ਲਾਦੇਨ ਅਮਰੀਕਾ ਤੇ ਹੀ ਪੁੱਠਾ ਪੈ ਿਗਆ। ਅਮਰੀਕਾ ਨੇ ਲਾਦੇਨ ਨੂੰ ਮਾਰਨ ਲਈ ਅਤੇ ਅਫਗਾਿਨਸਤਾਨ ਿਵੱਚੋਂ ਤਾਿਲਬਾਨੀ ਅੱਡੇ ਖਤਮ ਕਰਨ ਲਈ ਬੁੱਧੀਜੀਵੀਆਂ ਅਤੇ ਫੌਜੀ ਜਰਨੈਲਾ ਦਾ ਿੲੱਕ ਟੋਲਾ ਬਣਾਿੲਆ । ਅਮਰੀਕਾ ਨੂੰ ਿੲਸ ਟੋਲੇ ਦਾ ਕਮਾਂਡਰ ਚਾਹੀਦਾ ਸੀ । ਸੰਸਾਰ ਵੱਿਲ਼ਆਂ ਿਪੱਛੇ ਿਜਹੇ ਦੁਨੀਆ ਦਾ ਸਭ ਤੋਂ ਬਹਾਦਰ ਜਰਨੈਲ ਸਰਦਾਰ ਹਰੀ ਿਸੰਘ ਨਲ਼ੂਆਂ ਨੂੰ ਘੋਿਸ਼ਤ ਕੀਤਾ। ਅਮਰੀਕਾ ਵਾਿਲ਼ਆਂ ਨੂੰ ਵੀ ਿੲਸੇ ਤਰਾਂ ਦੇ ਜਰਨੈਲ ਦੀ ਭਾਲ਼ ਸੀ। ਜਰਨੈਲ ਿਮਿਲਆ ਸਰਦਾਰ ਹਰਜੀਤ ਿਸੰਘ ਸੱਜਣ ਜੋ ਿਕ ਿੲੱਕ ਅੰਿਮ੍ਰਤਧਾਰੀ ਿਸੱਖ ਹੈ। ਿੲਹ ਕੈਨੇਡਾ ਦਾ ਿਸੰਘ ਹੈ ਤੇ ਕੈਨੇਡੀਅਨ ਹਿਥਆਰਬੰਦ ਸੈਨਾ ਦਾ ਮੁੱਖੀ ਸੀ ਬੇਸੱਕ ਅਮਰੀਕੀ ਫੌਜ ਿਵੱਚ ਿਕਸੇ ਦਸਤਾਰ ਧਾਰੀਿਸੰਘ ਨੂੰ ਨਹੀਂ ਲੈਂਦੇ ਿਫਰ ਵੀ ਅਮਰੀਕਾ ਨੇ ਆਪਣੇ ਬੁੱਧੀਜੀਵੀ ਜਰਨੈਲਾ ਦੇ ਟੋਲੇ ਦਾ ਮੁੱਖੀ ਸਰਦਾਰ ਹਰਜੀਤ ਿਸੰਘ ਸੱਜਣ ਨੂੰ ਬਣਾ ਕੇ ਉਨ੍ਹਾਂ ਅਫਗਾਿਨਸਤਾਨ ਸਮੱਿਸਆ ਹੱਲ ਿਦੱਤੀ, ਅਤੇ 02-05-2011 ਨੂੰ ਓਸਾਮਾ ਿਬੰਨ ਲਾਦੇਨ ਮਾਿਰਆ ਿਗਆ ਸੀ ਿੲਹਨਾਂ ਸੇਵਾਵਾਂ ਕਰਕੇ ਹੀ 2013 ਿਵੱਚ ਹਰਜੀਤ ਿਸੰਘ ਸੱਜਣ ਨੂੰ ਬੈਸਟ ਿੲੰਟੈਲੀਜੈਂਟ ਅਫਸਰ ਦਾ ਅਵਾਰਡ ਵੀ ਿਮਿਲ਼ਆ ਸੀ । ਅਤੇ ਅੱਜ ਕੱਲ੍ਹ ਸਰਦਾਰ ਹਰਜੀਤ ਿਸੰਘ ਸੱਜਣ ਕੈਨੇਡਾ ਦਾ ਰੱਿਖਆ ਮੰਤਰੀ ਹੈ। ਫਰਾਂਸ ਤੇ ਆਈ.ਐਸ.ਆਈ.ਐਸ ਦੇ ਹਮਿਲਆਂ ਤੋਂ ਬਾਅਦ ਯੂਰਪੀ ਦੇਸ਼ਾਂ ਨੇ ਸੀਰੀਆਈ ਸਰਣਾਰਥੀਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਿਦੱਤੀ ਸੀ। ਿੲਨ੍ਹਾਂ ਸਰਣਾਰਥੀਆਂ ਿਵੱਚ ਿਜ਼ਆਦਾਤਰ ਬੱਚੇ ਬੁੱਢੇ ਬੀਮਾਰ ਅਤੇ ਿੲਸਤਰੀਆਂ ਆਿਦ ਵੀ ਹੁੰਦੀਆਂ ਹਨ ਿੲਨ੍ਹਾਂ ਤੇ ਵੀ ਰੱਕ ਲੱਗ ਗਈ। ਿੲਸ ਸਮੱਿਸਆ ਨੂੰ ਸਮਿਝਆ ਕੈਨੇਡਾ ਦੇ ਿੲੱਕ ਸੰਸਦ ਮੈਂਬਰ ਰਣਦੀਪ ਿਸੰਘ ਸਰੋਏ ਨੇ। ਿੲਨ੍ਹਾਂ ਨੇ ਸੀਰੀਆਈ ਬੇਸ਼ਹਾਰਾ ਸ਼ਰਣਾਰਥੀਆਂ ਦੀ ਬਾਂਹ ਫੜੀ ਅਤੇ ਉਨ੍ਹਾਂ ਵਾਸਤੇ ਗੁਰੂ ਜੀ ਦਾ ਿਸੱਖ ਭਾਈ ਘਨੱਈਆਂ ਬਣੇ । ਿੲਹਨਾਂ ਨੇ ਿੲੱਕ ਸੰਸਥਾ ਬਣਾਈ ਹੈ ਿਜਸ ਦਾ ਨਾਮ ਿਸੱਖ ਸੁਸਾਿੲਟੀ ਆਫ ਿਬ੍ਰਿਟਸ਼ ਕੋਲੰਬੀਆ ।
ਸ਼ਰਣਾਰਥੀਆਂ ਦੀ ਸੰਭਾਲ਼ ਸਰੀ, ਿਰਚਮੰਡ, ਬਰਨਵੀ ਆਿਦ ਦੇ ਗੁਰਦੁਆਿਰਆਂ ਿਵੱਚ ਕਰਨ ਦਾ ਪ੍ਰਬੰਧ ਕੀਤਾ। ਸੀਰੀਆਈ ਸਰਣਾਰਥੀ ਬੱਿਚਆਂ ਦੀ ਪੜਾਈ ਦੀ ਿਜ਼ੰਮੇਵਾਰੀ ਵੀ ਖਾਲਸਾ ਸਕੂਲ ਦੀ ਿਪ੍ਰਸੀਪਲ ਕਮਲਜੀਤ ਕੌਰ ਨੇ ਲਈ ਹੈ। ਜੇ ਕੋਈ ਸਾਨੂੰ ਮਾਰੇ ਤੇ ਅਸੀਂ ਵੀ ਉਹਨੂੰ ਮਾਰੀਏ ਤਾਂ ਸਾਡੇ ਿਵੱਚ ਤੇ ਉਸ ਿਵੱਚ ਕੋਈ ਫਰਕ ਨਹੀਂ ਹੋਵੇਗਾ । ਗੁਰਮਿਤ ਿਵੱਚ ਤਾਣ ਹੁੰਦੇ ਹੋਏ ਿਨਮਾਣਾ ਬਣ ਕੇ ਰਿਹੰਣਾ ਹੈ ਏਸੇ ਲਈ ਮੁਆਫ ਕਰਨਾ ਬਹਾਦਰੀ ਮੰਿਨਆ ਿਗਆ ਹੈ। ਸੰਸਾਰ ਦੀ ਅੱਤਵਾਦੀ ਸਮੱਿਸਆ ਨੂੰ ਗੁਰਮਿਤ ਦੇ ਿਸਧਾਂਤਾਂ ਨਾਲ਼ ਹੱਲ ਕੀਤਾ ਜਾ ਸਕਦਾ ਹੈ। ਪਿਹਲਾਂ ਸਮੱਿਸਆ ਦੀ ਤਿਹ ਤੱਕ ਜਾਣਾ ਤੇ ਸਚਾਈ ਲੱਭਣੀ ਜਰੂਰੀ ਹੈ। ਿਫਰ ਿੲਹ ਸੋਚਣਾ ਿਕ ਦੁਨੀਆ ਦਾ ਭਲਾ ਿਕਵੇਂ ਹੋ ਸਕਦਾ ਹੈ। ਆਈ.ਐਸ.ਆਈ.ਐਸ. ਦੀ ਤਰ੍ਹਾਂ ਗੁਰਮਿਤ ਦਾ ਿਨਸ਼ਾਨਾ ਵੀ ਅੱਲਾ ਦਾ ਰਾਜ ਿਲਆਉਣਾ ਹੈ। ਿੲਹ ਜਰੂਰੀ ਨਹੀਂ ਹੈ ਿਕ ਅੱਲਾ ਦਾ ਰਾਜ ਿਸੱਖ ਹੀ ਿਲਆਉਣ ਜਾਂ ਮੁਸਲਮਾਨ ਿਲਆਉਣ ਜਾਂ ਿੲਸਾਈ ਆਿਦ ਿਲਆਂਉਣ । ਕੋਈ ਵੀ ਕੌਮ ਿੲਹ ਕੰਮ ਕਰ ਸਕਦੀ ਹੈ । ਗੁਰੂ ਜੀ ਨੇ ਫੁਰਮਾਿੲਆ :
ਜਗਤ ਜਲੰਦਾ ਰਾਿਖ ਲੈ ਆਪਣੀ ਿਕਰਪਾ ਧਾਿਰ
ਿਜਤੁ ਦੁਆਰੈ ਉਭਰੈ ਿਤਤੈ ਲੇਹੁ ਉਭਾਿਰ ॥853॥
ਿਸੱਖ ਵੀ ਿਕਆਮਤ ਦੀ ਉਡੀਕ ਿਵੱਚ ਹਨ । ਮੁਸਲਮਾਨ ਭਾਈ ਆਖਦੇ ਹਨ ਿਕਆਮਤ ਦੀ ਰਾਤ ਆਏਗੀ। ਮੁਰਦੇ ਕਬਰਾਂ ਿਵੱਚੋਂ ਉੱਠਣਗੇ ਤੇ ਜੁਲਮ ਦਾ ਨਾਸ ਕਰਨਗੇ। ਗੁਰਮਿਤ ਿਵੱਚ ਿੲਹ ਗੱਲ ਿੲਸ ਤਰਾਂ ਹੈ :-
ਸੋ ਜੀਿਵਆ ਿਜਸੁ ਮਿਨ ਵਿਸਆ ਸੋਿੲ
ਨਾਨਕ ਅਵਰੁ ਨ ਜੀਵੈ ਕੋਿੲ ॥142॥
ਭਾਵ ਿਜਉਂਿਦਆਂ ਦੀ ਸ੍ਰੇਣੀ ਿਵੱਚ ਮੰਿਨਆਂ ਹੀ ਉਸ ਨੂੰ ਜਾਂਦਾ ਹੈ ਿਜਹੜਾ ਆਪਣੇ ਿਹਰਦੇ ਿਵੱਚ ਅੱਲਾ ਜਾਂ ਵਾਿਹਗੁਰੂ ਦਾ ਡਰ ਭਉ ਮੰਨਦਾ ਹੋਵੇ ਤੇ ਅੱਲਾ ਦਾ ਹੁਕਮ ਵਜਾਉਂਦਾ ਹੋਵੇ। ਅੱਲਾ ਵਾਿਹਗੁਰੂ ਤੋਂ ਮੁਨਕਰ ਜੀਵ ਮੁਰਿਦਆਂ ਦੀ ਸ਼੍ਰੇਣੀ ਿਵੱਚ ਆਉਂਦੇ ਹਨ। ਿਜਸ ਵੇਲ਼ੇ ਿੲਹ ਮੁਰਦੇ ਰੱਬ ਵਾਲ਼ੇ ਬਣਨਗੇ ਦਾ ਮਤਲਬ ਹੈ ਕਬਰਾਂ ਿਵੱਚੋਂ ਉੱਠਣਗੇ ’ਤੇ ਜਾਲਮਾਂ ਦਾ ਖਾਤਮਾਂ ਕਰਨਗੇ। ਛੋਲੇ ਬੀਜਣ ਵਾਲ਼ੇ ਛੋਲੇ ਵੱਢਣਗੇ ਤੇ ਕੰਡੇ ਬੀਜਣ ਵਾਲ਼ੇ ਕੰਡੇ ਵੱਢਣਗੇ । ਬੰਬ ਬੀਜਣ ਵਾਿਲ਼ਆਂ ਦੀ ਫਸਲ ਵੀ ਬੰਬ ਹੀ ਹੋਵੇਗੀ ।
ਅਮਰੀਕਾ ਵਾਿਲਆਂ ਗੋਰੇ ਰਾਸਟਰਪਤੀ ਦੇ ਕੰਮਾਂ ਨੂੰ ਵੀ ਦੇਖ ਿਲਆ । ਕਾਲ਼ੇ ਅਮਰੀਕੀ ਰਾਸ਼ਟਰਪਤੀ ਨੂੰ ਵੀ ਦੇਖ ਿਲਆ। ਅਮਰੀਕਾ ਿਵੱਚ ਿਸੱਖ ਨੌਜੁਆਨਾਂ ਫੌਜ ਿਵੱਚ ਭਰਤੀ ਦੀ ਗੱਲ ਚੱਲ ਪਈ ਹੈ । ਅਮਰੀਕਾਂ ਦੇ ਯਹੂਦੀਆਂ ਨੇ ਅਮਰੀਕੀ ਿਸੱਖਾਂ ਨਾਲ਼ 03-05-2011 ਨੂੰ ਿਨਊਯਾਰਕ ਦੇ ਲਾਂਗ ਆਈ ਲੈਂਡ ਿਵੱਚ ਮੀਿਟੰਗ ਕੀਤੀ ਹੈ । ਲਾਂਗ ਆਈ ਲੈਂਡ ਜੋ ਿਕ ਧਨਾਢ ਅਮਰੀਕਾ ਦੀ ਕਲੋਨੀ ਹੈ ।ਿੲਸ ਿਵੱਚ ਦੋ ਹਜ਼ਾਰ ਯਹੂਦੀ ਪਿਰਵਾਰ ਤੇ ਿੲੱਕ ਹਜ਼ਾਰ ਿਸੱਖ ਪਿਰਵਾਰ ਵੱਡੀਆਂ-ਵੱਡੀਆਂ ਕੋਠੀਆਂ ਿਵੱਚ ਰਿਹੰਦੇ ਹਨ । ਯਹੂਦੀਆਂ ਦੀ ਯੁਨੀਵਰਿਸਟੀ ਹਾਫ ਸਟਰਾ ਿਵੱਚ ਿੲੱਕ ਚੇਅਰ ਿਸੱਖ ਸਰਦਾਰ ਈਸ਼ਰ ਿਸੰਘ ਿਬੰਦਰਾ ਦੇ ਨਾਮ ’ਤੇ ਹੈ। ਹੁਣ ਿੲਹ ਦੇਖਣਾ ਹੈ ਿਕ ਅਮਰੀਕਾ ਦਾ ਰਾਸਟਰਪਤੀ ਕੋਈ ਗੁਰਿਸੱਖ ਕਦੋਂ ਬਣਦਾ ਹੈ । ਸੰਸਾਰ ਤੇ ਅੱਲਾ ਦਾ ਰਾਜ ਕਦੋਂ ਆਉਂਦਾ ਹੈ । ਿੲਸ ਲਈ ਅੱਜ ਸਾਰੀ ਦੁਨੀਆ ਿਸੱਖਾਂ ਵੱਲ ਦੇਖ ਰਹੀ ਹੈ।

ਆਪ ਜੀ ਨੂੰ ਸੂਿਚਤ ਕੀਤਾ ਜਾਂਦਾ ਹੈ ਿਕ ਪਰਉਪਕਾਰੀ ਸਰੂਪ, ਿਤਆਗ ਦੀ ਮੂਰਤ, ਸੇਵਾ ਦੇ ਪੂੰਜ, ਿਨਮਰਤਾ ਦੇ ਪੁੰਜ ਅਤੇ ਰੂਹਾਨੀ ਰੂਹ

ਬਾਬਾ ਹਰਭਜਨ ਿਸੰਘ ਜੀ, ਬਾਬਾ ਗੁਰਬਚਨ ਿਸੰਘ ਜੀ, ਬਾਬਾ ਜਸਿਵੰਦਰ ਿਸੰਘ ਜੀ, ਬਾਬਾ ਗੂਰਦੇਵ ਿਸੰਘ ਜੀ, ਬਾਬਾ ਸਿਤਨਾਮ ਿਸੰਘ ਜੀ ਅਤੇ ਸਮੂਹ ਿੲਲਾਕਾ ਿਨਵਾਸੀ ਸੰਗਤਾਂ। ਸੰਪਰਕ : 94174-84600

ਸ਼੍ਰੀ ਮਾਨ ਸੰਤ ਬਾਬਾ ਅਜੀਤ ਿਸੰਘ ਜੀ
ਕਾਰ ਸੇਵਾ ਗੁਰਦੁਆਰਾ ਜੰਡ ਸਾਿਹਬ, ਸ੍ਰੀ ਮੁਕਤਸਰ ਸਾਿਹਬ ਵਾਲੇ

ਿਮਤੀ 26 ਦੰਸਬਰ 2015 ਿਦਨ ਸ਼ਨੀਵਾਰ, ਸੰਗਤਾਂ ਨੂੰ ਸਰੀਰ ਕਰਕੇ ਸਦੀਵੀ ਿਵਛੋੜਾ ਦੇ ਗਏ ਹਨ ਅਤੇ ਉਹ ਸਚਖੰਡ ਅਕਾਲ ਿਪਆਨਾ ਕਰ ਗਏ ਹਨ। ਉਹਨਾਂ ਦੇ ਨਿਮਤ ਰਖੇ ਸ਼੍ਰੀ ਅੰਖਡ ਪਾਠਾਂ ਦੇ ਭੋਗ ਤੋਂ ਉਪਰੰਤ

ਅੰਿਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
4 ਜਨਵਰੀ 2016 ਿਦਨ ਸੋਮਵਾਰ
ਸਮਾਂ 11 ਤੋਂ 3 ਵਜੇ ਤੱਕ ਨੂੰ ਕਾਰ ਸੇਵਾ
ਗੁਰਦੁਆਰਾ ਜੰਡ ਸਾਿਹਬ, ਨੇੜੇ ਫਰੀਦਕੋਟ ਿਵਖੇ ਹੋਵੇਗੀ

ਨੋਟ : ਬਾਬਾ ਜੀ ਦੀਆਂ ਅਸਥੀਆਂ 5 ਜਨਵਰੀ ਿਦਨ ਮੰਗਲਵਾਰ ਨੂੰ ਕੀਰਤਪੁਰ ਸਾਿਹਬ ਲੈ ਕੇ ਜਾਣਗੇ।

ਕਵਰ ਸਟੋਰੀ

ਵਲੋਂ ਦਾਸਨ ਦਾਸ

ਲਾਿੲਬ੍ਰੇਰੀ ਅਤੇ ਹੁਨਰ ਿਵਕਾਸ ਕੇਂਦਰ ਕਾਿੲਮ ਕਰਨ ਦਾ ਸੱਦਾ

ਸ਼੍ਰੀ ਮਾਨ ਸੰਤ ਬਾਬਾ ਅਜੀਤ ਿਸੰਘ ਜੀ

ਸਮਾਜ ਸੇਵਾ ਦੇ ਖੇਤਰ ਿਵੱਚ ਕਾਰਜਸ਼ੀਲ ਪੰਜਾਬੀ ਮੀਡੀਆ ਅਕੈਡਮੀ ਵੱਲੋਂ ਜਲੰਧਰ ਸ਼ਿਹਰ ਅਤੇ ਿਜ਼ਲ੍ਹੇ ਦੇ ਿਪੰਡਾਂ ਿਵੱਚ ਲਾਿੲਬ੍ਰੇਰੀਆਂ ਅਤੇ ਹੁਨਰ ਿਵਕਾਸ ਕੇਂਦਰ ਕਾਿੲਮ ਕਰਨ ਦਾ ਉੱਦਮ ਕੀਤਾ ਜਾ ਿਰਹਾ ਹੈ। ਿੲਸ ਕਾਰਜ ਲਈ ਸਾਨੂੰ ਜ਼ਮੀਨ/ਪਲਾਟ ਜਾਂ ਬਣੇ ਮਕਾਨਾਂ ਦੀ ਜ਼ਰੂਰਤ ਹੈ। ਿੲੱਛੁਕ ਿਵਅਕਤੀ, ਸੰਸਥਾਵਾਂ ਅਤੇ ਪੰਚਾਿੲਤਾਂ ਿੲਸ ਕਾਰਜ ਿਵੱਚ ਸਹਾਈ ਹੋ ਸਕਦੀਆਂ ਹਨ।ਮੁਫਤ ਜ਼ਮੀਨ ਪਲਾਟ ਜਾਂ ਮਕਾਨ ਦੇਣ ਵਾਲੇ ਿਪੰਡ ਅਤੇ ਮੁਹੱਲੇ ਨੂੰ ਪਿਹਲ ਿਦੱਤੀ ਜਾਵੇਗੀ। ਲਾਈਬ੍ਰੇਰੀ ਅਤੇ ਹੁਨਰ ਿਵਕਾਸ ਕੇਂਦਰ ਦੀ ਸਥਾਪਨਾ ਲਈ ਅਕੈਡਮੀ ਨੂੰ ਸਰਕਾਰ ਵੱਲੋਂ ਮਦਦ ਿਮਲ ਰਹੀ ਹੈ। ਸਾਰੇ ਸਮਾਜ ਭਲਾਈ ਸੇਵਕਾਂ ਨੂੰ ਿੲਸ ਕਾਰਜ ਿਵੱਚ ਸਿਹਯੋਗ ਦੀ ਅਪੀਲ ਕਰਦੇ ਹਾਂ। ਧੰਨਵਾਦ।

Comments are closed.

COMING SOON .....


Scroll To Top
11