Friday , 16 November 2018
Breaking News
You are here: Home » INTERNATIONAL NEWS » ਸਾਬਕ ਚੀਫ ਜਸਟਿਸ ਪਾਕਿਸਤਾਨ ਦੇ ਬਣੇ ਨਿਗਰਾਨ ਪ੍ਰਧਾਨ ਮੰਤਰੀ

ਸਾਬਕ ਚੀਫ ਜਸਟਿਸ ਪਾਕਿਸਤਾਨ ਦੇ ਬਣੇ ਨਿਗਰਾਨ ਪ੍ਰਧਾਨ ਮੰਤਰੀ

ਇਸਲਾਮਾਬਾਦ, 1 ਜੂਨ (ਪੀ.ਟੀ.)- ਸਾਬਕਾ ਚੀਫ ਜਸਟਿਸ ਨਾਸਿਰੁਲ ਮੁਲਕ ਨੇ ਅਜ ਪਾਕਿਸਤਾਨ ਦੇ ਸਤਵੇਂ ਨਿਗਰਾਨ ਪ੍ਰਧਾਨ ਮੰਤਰੀ ਵਜੋਂ ਹਲਫ ਚੁਕ ਲਿਆ।ਉਹ 25 ਜੁਲਾਈ ਨੂੰ ਪਾਕਿਸਤਾਨ ’ਚ ਹੋਣ ਜਾ ਰਹੀਆਂ ਆਮ ਚੋਣਾਂ ਤਕ ਪ੍ਰਧਾਨ ਮੰਤਰੀ ਰਹਿਣਗੇ।ਪਾਕਿਸਤਾਨ ਦੇ ਰਾਸ਼ਟਰਪਤੀ ਮਾਮੂਨ ਹੁਸੈਨ ਨੇ 67 ਸਾਲਾਂ ਮੁਲਕ ਨੂੰ ਸਹੁੰ ਚੁਕਾਈ।

Comments are closed.

COMING SOON .....


Scroll To Top
11