Wednesday , 20 September 2017
Breaking News
You are here: Home » ENTERTAINMENT » ਸਟੇਜ ਉਪਰ ਸੁਰੀਲੀ ਤੇ ਬੁ¦ਦ ਅਵਾਜ਼ ਦਾ ਚਮਕਦਾ ਸਿਤਾਰਾ : ਕੋ ਸਿੰਗਰ ਸਰਜ਼ੂ ਸਰਮਾਂ

ਸਟੇਜ ਉਪਰ ਸੁਰੀਲੀ ਤੇ ਬੁ¦ਦ ਅਵਾਜ਼ ਦਾ ਚਮਕਦਾ ਸਿਤਾਰਾ : ਕੋ ਸਿੰਗਰ ਸਰਜ਼ੂ ਸਰਮਾਂ

ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਵਿੱਚ ਪੰਜਾਬੀ ਗਾਇਕੀ ਅਹਿਮ ਰੋਲ ਨਿਭਾ ਰਹੀ ਹੈ। ਬਹੁਤ ਸਾਰੇ ਗਾਇਕ ਆਪਣੇ ਫ਼ਨ ਦਾ ਇਸਤੇਮਾਲ ਕਰਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਸਰਜ਼ੂ ਸਰਮਾਂ। ਪਿੰਡ ਭੱਦਲ ਥੂਹਾ, ਤਹਿਸੀਲ ਅਮਲੋਹ ਜਿਲ੍ਹਾਂ ਫ਼ਤਿਹਗੜ ਸਾਹਿਬ ਦੇ ਰਹਿਣ ਵਾਲੇ ਸਵ: ਸ਼ੁਕਲ ਚੰਦ ਸਰਮਾਂ ਦੇ ਘਰ ਮਾਤਾ ਕੁਸਲਿਆਂ ਰਾਣੀ ਦੇ ਕੁੱਖੋ ਮਿਤੀ 26 ਜਨਵਰੀ 1976 ਨੂੰ ਜਨਮ ਲਿਆ। ਮੁੱਢਲੀ ਸਿੱਖਿਆ ਬੀ ਏ ਹਾਸ਼ਿਲ ਕਰਨ ਵੇਲੇ ਤੱਕ ਂਿੲਸ ਨੇ ਗਾਇਕ ਦੇ ਰੂਪ ਵਿੱਚ ਸੰਗੀਤਕ ਦੁਨੀਆਂ ਵਿੱਚ ਪੈਰ ਧਰਿਆਂ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਗਾਇਕ ਅਵਤਾਰ ਤਾਰੀ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਹੌਲੀ ਹੌਲੀ ਵਿਰਾਸਤ ਮੇਲੇ ,ਜਗਰਾਤਿਆਂ, ਸੱਭਿਆਚਾਰਕ ਮੇਲਿਆਂ ਵਿੱਚ ਸਟੇਜ ਤੇ ਗਾਇਕਾਂ ਨਾਲ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਸਰਜ਼ੂ ਸਰਮਾਂ ਨੂੰ ਬਤੌਰ ਪੰਜਾਬੀ ਸਹਾਇਕ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਸਰਜ਼ੂ ਸਰਮਾਂ ਨੇ ਅੱਜ ਤੱਕ ਪੰਜਾਬੀ ਲੋਕ ਗਾਇਕ ਹਰਮਨਦੀਪ, ਨਛੱਤਰ ਗਿੱਲ,ਗੁੱਡੂ ਗਿੱਲ, ਰਾਜਦੀਪ, ਜਤਿੰਦਰ ਡੇਹਲੋਂ ਤੇ ਹੋਰ ਗਾਇਕਾ ਨਾਲ ਸਟੇਜ ਤੇ ਬਤੌਰ ਸਹਾਇਕ ਗਾਇਕ ਬਣ ਕੇ ਖੂਬ ਨਾਮ ਖੱਟਿਆਂ। ਅੱਜ ਕੱਲ ਉਹ ਆਪਣੇ ਪਰਿਵਾਰ ਪਤਨੀ ਆਸਿਮਾ ਪਜਨੀ,ਬੇਟੇ ਇਆਨ ਸਰਮਾਂ ਤੇ ਮਾਤਾ ਨਾਲ ਆਪਣੇ ਪਿੰਡ ਵਿੱਚ ਜਿੰਦਗੀ ਦੇ ਖੂਬਸੂਰਤ ਪਲ ਬਤੀਤ ਕਰ ਰਿਹਾ ਹੈ।

Comments are closed.

COMING SOON .....
Scroll To Top
11