Saturday , 26 May 2018
Breaking News
You are here: Home » Religion » ਸਚ ਦੇ ਮਾਰਗ ’ਤੇ ਚਲ ਕੇ ਇਨਸਾਨੀ ਜਾਮਾ ਸਫ਼ਲ ਬਣਾਉਣਾ ਚਾਹੀਦੈ : ਸੰਦੋਆ

ਸਚ ਦੇ ਮਾਰਗ ’ਤੇ ਚਲ ਕੇ ਇਨਸਾਨੀ ਜਾਮਾ ਸਫ਼ਲ ਬਣਾਉਣਾ ਚਾਹੀਦੈ : ਸੰਦੋਆ

ਨੂਰਪੁਰਬੇਦੀ, 12 ਸਤੰਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ)-ਗੁਰਦੁਆਰਾ ਇਛਾ ਪੂਰਨ ਸਾਹਿਬ ਪਿੰਡ ਬੈਂਸ ਵਿਖੇ ਸਮਾਜ ਸੇਵੀ ਪਿਆਰਾ ਸਿੰਘ ਬੈਂਸ ਵੱਲੋਂ ਆਪਣੇ ਪਿਤਾ ਦੀ ਯਾਦ ‘ਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਇਕਤਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਖਿਆ ਕਿ ਇਨਸਾਨ ਨੂੰ ਸਚੇ ਮਾਰਗ ਤੇ ਚਲ ਕੇ ਇਨਸਾਨੀ ਜਾਮੇ ਨੂੰ ਸਫਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਜੀਵਨ ਕੁਮਾਰ ਸੰਜੂ ਗੁਜਰ ਫੈਲਫੇਅਰ ਸੁਸਾਇਟੀ, ਗੁਰਚਰਨ ਸਿੰਘ ਖਾਲਸਾ, ਜਥੇਦਾਰ ਸੁਚਾ ਸਿੰਘ ਬਸੀ, ਤਰਸੇਮ ਚੰਦ ਬੈਂਸ, ਗਜਣ ਸਿੰਘ ਅਬਿਆਣਾ, ਸਰਪੰਚ ਕੇਵਲ ਕ੍ਰਿਸ਼ਨ ਹੈਪੀ, ਰਜਿੰਦਰ ਕੁਮਾਰ ਕਾਲਾ, ਰਾਮਜੀ ਦਾਸ ਤਖਤਗੜ, ਫੋਰਮੈਂਨ ਸਵਰਨ ਸਿੰਘ, ਮਾ.ਕੇਸਰ ਸਿੰਘ, ਧਰਮ ਸਿੰਘ ਅਸਾਲਤਪੁਰ, ਕੁਲਵਿੰਦਰ ਕੁਮਾਰ ਤਖਤਗੜ, ਪੰਚ ਸੁਰਿੰਦਰ ਸਿੰਘ ਆਦਿ ਮੌਜੂਦ ਸਨ।

Comments are closed.

COMING SOON .....
Scroll To Top
11