Friday , 16 November 2018
Breaking News
You are here: Home » INTERNATIONAL NEWS » ਸਚਿਨ ਤੇਂਦੁਲਕਰ ਤੋਂ ਜ਼ਿਆਦਾ ਬਿਹਤਰ ਹੈ ਬ੍ਰਾਇਨ ਲਾਰਾ : ਪੋਟਿੰਗ

ਸਚਿਨ ਤੇਂਦੁਲਕਰ ਤੋਂ ਜ਼ਿਆਦਾ ਬਿਹਤਰ ਹੈ ਬ੍ਰਾਇਨ ਲਾਰਾ : ਪੋਟਿੰਗ

ਲੰਦਨ, 17 ਜੁਲਾਈ (ਪੀ.ਟੀ.)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਟਿੰਗ ਨੇ ਬ੍ਰਾਇਨ ਲਾਰਾ ਨੂੰ ਸਚਿਨ ਤੋਂ ਜ਼ਿਆਦਾ ਬਿਹਤਰ ਦੱਸਦੇ ਹੋਏ ਕਿਹਾ ਹੈ ਕਿ ਵੈਸਟਇੰਡੀਜ਼ ਦੇ ਇਸ ਬੱਲੇਬਾਜ਼ ਨੇ ਆਪਣੀ ਟੀਮ ਨੂੰ ਜ਼ਿਆਦਾ ਮੈਚ ਜਿਤਾਏ ਹਨ। ਪੋਟਿੰਗ ਨੇ ਕਿਹਾ ਕਿ ਸਚਿਨ ਅਤੇ ਬ੍ਰਾਇਨ ਲਾਰਾ ਦੋਵੇਂ ਉਸ ਦੀ ਨਜ਼ਰ ਬਿਹਤਰੀਨ ਬੱਲੇਬਾਜ਼ ਹਨ ਪਰ ਲਾਰਾ ਨੇ ਆਪਣੀ ਟੀਮ ਦੇ ਲਈ ਸਚਿਨ ਤੋਂ ਜ਼ਿਆਦਾ ਮੈਚ ਜਿੱਤੇ ਹਨ। ਉਨ੍ਹਾਂ ਕਿਹਾ ਕਿ ਬਤੌਰ ਕਪਤਾਨ ਉਸ ਦੀ ਜ਼ਿਆਦਾ ਨੀਂਦ ਇਸ ਕਰਕੇ ਉੱਡੀ ਹੈ ਕਿ ਅਗਲੇ ਦਿਨ ਲਾਰਾ ਬੱਲੇਬਾਜ਼ੀ ਲਈ ਆ ਰਿਹਾ ਹੈ ਪਰ ਸਚਿਨ ਦੇ ਮਾਮਲੇ ‘ਚ ਅਜਿਹਾ ਘੱਟ ਹੀ ਹੋਇਆ ਹੈ।

Comments are closed.

COMING SOON .....


Scroll To Top
11