Tuesday , 18 June 2019
Breaking News
You are here: Home » Carrier » ਸ਼੍ਰੀਮਤੀ ਰਾਜਰਾਣੀ ਉਪਲ ਚੈਰੀਟੇਬਲ ਟਰੱਸਟ ਨੇ ਮਨਾਇਆ ਬਾਲ ਦਿਵਸ

ਸ਼੍ਰੀਮਤੀ ਰਾਜਰਾਣੀ ਉਪਲ ਚੈਰੀਟੇਬਲ ਟਰੱਸਟ ਨੇ ਮਨਾਇਆ ਬਾਲ ਦਿਵਸ

ਅੰਮ੍ਰਿਤਸਰ, 14 ਨਵੰਬਰ (ਦਵਾਰਕਾ ਨਾਥ ਰਾਣਾ)- ਰਾਣੀ ਦਾ ਬਾਗ ਸਥਿਤ ਸ੍ਰੀਮਤਿ ਰਾਜਰਾਣੀ ਉਪਲ ਚੈਰੀਟੇਬਲ ਟਰੱਸਟ ਵਲੋਂ ਬਾਲ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਸਕੂਲ ਦੇ ਬੱਚਿਆਂ ਵਲੋਂ ਰੰਗਾਂਰੰਗ ਪ੍ਰੋਗ੍ਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਸ਼ੰਸਥਾਪਕ ਡਾ: ਅਸ਼ੋਕ ਉਪੱਲ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਵੀ ਵੀ ਕੋਈ ਨਾਂ ਕੋਈ ਪ੍ਰਤਿਭਾ ਛੁੱਪੀ ਹੁੰਦੀ ਹੈ। ਬੇਸਕ ਇਹ ਬੱਚੇ ਸਮਾਜ ਨਾਲੋ ਵੱਖ ਹਨ ਲੇਕਿਨ ਅਪਨੇ ਜ਼ਜਬੇ ਅਤੇ ਅਪਨੀ ਹਿੱਮਤ ਦੇ ਨਾਲ ਸਾਰੀ ਦੁਨਿਆਂ ਨੂੰ ਅਪਨੇ ਵੱਲ ਖਿੱਚ ਲੈਂਦੇ ਹਨ। ਇਸ ਤਰਾਂ ਦੇ ਬੰਚਿਆਂ ਨੂੰ ਮੰਚ ਪ੍ਰਦਾਨ ਕਰਨਾ ਚਾਹੀਦਾ ਹੈ ਤਾਕਿ ਉਹ ਅਪਨੀ ਪ੍ਰਤਿਭਾ ਨੂੰ ਲੋਕਾਂ ਨੂੰ ਦਿਖਾ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਸਪੈਸ਼ਲ ਐਜੂਕੇਸ਼ਨ ਦੇ ਨਾਲ ਔਕੁਪੇਸ਼ਨਲ ਥੇਰਪੀ ਅਤੇ ਵੋਕੋਸ਼ਨਲ ਥੇਰਪੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਬਾਇਲ ਟੀ ਵੀ ਇਲੇਕਟ੍ਰਾਨਿਕ ਦਾ ਇਸਤੇਮਾਲ ਜਿਆਦਾ ਨਾਂਅ ਕਰਣ ਦੇਂ ਇਨ੍ਹਾਂ ਦੇ ਜਿਆਦਾ ਇਸਤੇਮਾਲ ਦੇ ਨਾਲ ਕਈ ਤਰਾਂ ਨਜਰ ਅਤੇ ਦਿਮਾਗ ਦੀ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਨਾਲ ਹੀ ਇਨ੍ਹਾਂ ਬੱਚਿਆਂ ਨੂੰ ਇੰਫੈਂਕਸ਼ਨ ਤੋਂ ਬਚੱਣ ਦੇ ਲਈ ਵੇਕਸੀਨਸ਼ਨ ਲਗਵਾਏ। ਦਿਮਾਗ ਸ਼ੰਬੰਧਿ ਬਿਮਾਰੀ ਦੇ ਨਾਲ ਪੀੜ੍ਹਤ ਮਾਤਾ ਪਿਤਾ ਅਭਨੇ ਬੱਚਿਆਂ ਦੀ ਇੱਕ ਵਾਰੀ ਜਾਂਚ ਜਰੂਰ ਕਰਵਾਏਂ ਜੰਕ ਫੂਡ ਅਤੇ ਫਾਸਟ ਫੂਡ ਤੋਂ ਪਰਹੇਜ ਕਰੋ ਅਤੇ ਬੱਚਿਆਂ ਨੂੰ ਪੋਸਟਿਕ ਅਹਾਰ ਦੇਵੋਂ। ਇਸ ਮੋਕੇ ਤੇ ਡਾ:ਅਸ਼ੋਕ ਉਪੱਲ, ਡਾ:ਸਲਿਲ ਉਪਲ, ਡਾ: ਸ਼ੰਤੋਸ ਉਪੱਲ, ਡਾ: ਜਤਿੰਦਰ ਸਿੰਘ, ਡਾ:ਹਰਪ੍ਰੀਤ, ਡਾ:ਰਾਜਵਿੰਦਰ ਕੌਰ, ਡਾ: ਹਰਦੀਪ ਕੌਰ , ਨਿਰਮਲ ਪੰਤ, ਉਤਮ ਕੁਮਾਰ, ਸ਼ੰਦੀਪ ਗੁਪਤਾ, ਸ਼ਿੰਡ੍ਰੇਲ ਜੋਸਫ, ਅਧਿਆਪਕ ਪੂਨਮ ਸਸ਼ਰਮਾ, ਰਾਜਵਿੰਦਰ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

Comments are closed.

COMING SOON .....


Scroll To Top
11